ਬਰਨਾਲਾ,1,ਅਪ੍ਰੈਲ /ਕਰਨਪ੍ਰੀਤ ਧੰਦਰਾਲ /-ਅੱਤਵਾਦ ਦੇ ਦਿਨਾਂ ਵਿੱਚ ਪੰਜਾਬ ਪੁਲਿਸ ਦੇ ਮੋਢੇ ਨਾਲ ਮੋਢਾ ਜੋੜ ਕੇ ਤਨਦੇਹੀ ਨਾਲ ਡਿਊਟੀ ਨਿਭਾਉਣ ਸਦਕਾ ਆਮ ਲੋਕਾਂ ਦੀ ਰੱਖਿਆ ਕਰਨ ਵਾਲੇ ਪੰਜਾਬ ਹੋਮ ਗਾਰਡ ਵਿੱਚ 40 ਸਾਲ11ਮਹੀਨੇ ੧੪ ਦਿਨਦੀ ਸੇਵਾ ਦੀ ਮੁਕਤੀ ਸਮੇਂ ਨਾਮੋਸ਼ੀ ਭਰੀਆਂ ਅੱਖਾਂ ਨਾਲ ਵਿਦਾ ਹੋ ਰਹੇ ਲਖਵਿੰਦਰ ਸਿੰਘ ਦੀ ਵਿਦਾਇਗੀ ਸਮੇਂ ਕੁਝ ਦਿਲ ਦੀਆਂ ਗਹਿਰਾਈਆਂ ਵਿੱਚ ਡੂੰਘੀਆਂ ਗੱਲਾਂ ਸਾਹਮਣੇ ਆਈਆਂ ਕਿ ਬਿਨਾ ਪੈਨਸ਼ਨ ਕਿਵੇਂ ਗੁਜਾਰਾ ਕਰਨਗੇ ਕਿਓਂ ਕਿ ਸਾਰੀ ਉਮਰ ਪਨਾਜਬ ਹੋਮ ਗਾਰਡ ਰਹਿਣ ਦੇਸ਼ ਸੇਵਾ ਚ ਲੇਖੇ ਲਾਉਣ ਵਾਲੇ ਖਾਲੀ ਹੱਥ ਘਰ ਜਾ ਰਹੇ ਹਨ ਉੱਥੇ ਹੀ ਹੋਰ ਪਨਾਜਬ ਹੋਮ ਗਾਰਡ ਦੇ ਜਵਾਨਾਂ ਨੇ ਸਰਕਾਰ ਤੋਂ ਬੇਨਤੀ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਲੰਬੇ ਸਮੇਂ ਬਾਅਦ ਕੁਝ ਤਨਖਾਹ ਵਧੀ ਪਰੰਤੂ ਪੈਨਸ਼ਨ ਨਾ ਮਿਲਣਾ ਸਾਡੇ ਹੱਕਾਂ ਨਾਲ ਸਰਕਾਰਾਂ ਦਾ ਧੱਕਾ ਹੈ ਸਰਕਾਰ ਇਸ ਉੱਤੇ ਵਿਚਾਰ ਕਰੇ ਤਾਂ ਜੋ ਰਿਟਾਇਰ ਹੋਣ ਵਾਲੇ ਬਚਦੀ ਜਿੰਦਗੀ ਚੰਗੀ ਤਰ੍ਹਾਂ ਗੁਜਰ ਸਕਣ !
0 Comments