ਜਸਵੀਰ ਸਿੰਘ ਸੈਣੀ ਲੜੋਆ ਮੈਂਬਰ ਨਿਯੁਕਤ ਕੀਤਾ

 


ਭੋਗਪੁਰ 13 ਮਈ ਮਨਜਿੰਦਰ ਸਿੰਘ /  ਜਸਵੀਰ ਸਿੰਘ ਸੈਣੀ ਪੁੱਤਰ ਸ,ਗੁਰਮੀਤ ਸਿੰਘ ਹੰਸ,ਲੜੋਆ ਨੂੰ ਸੰਸਦ ਮੈਬਰ ਸੰਤੋਖ ਸਿੰਘ ਚੋਧਰੀ ਦੀ ਸਿਫਾਰਸ਼ ਤੇ ਭਾਰਤ ਸੰਚਾਰ ਨਿਗਮ ਲਿਮ,ਦੇ ਚੇਅਰਮੈਨ ਕਮ ਮਨੇਜਿੰਗ ਡਾਇਰੈਕਟਰ ਸ੍ਰੀ ਐਸ ਕੇ ਏ,ਡੀ, ਸੀ ਵਲੋਂ ਮੈਂਬਰ ਟੈਲੀਫੋਨ ਸਲਾਹਕਾਰ ਕਮੇਟੀ ਜੰਲਧਰ ਦਾ ਮਿਤੀ 13,ਜਨਵਰੀ 2024  ਤੱਕ ਮੈਂਬਰ ਨਿਯੁਕਤ ਕੀਤਾ ਗਿਆ।

Post a Comment

0 Comments