ਹਲਕਾ ਜੰਡਿਆਲਾ ਗੁਰੂ ਤੋਂ ਆਮ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਐਸ ਐਂਚ ੳ ਜੰਡਿਆਲਾ ਗੁਰੂ ਸ਼ਮਸ਼ੇਰ ਸਿੰਘ ਨੂੰ ਕੀਤਾ ਸਨਮਾਨਿਤ


 ਜੰਡਿਆਲਾ ਗੁਰੂ 6 ਮਈ( ਮਲਕੀਤ ਸਿੰਘ ਚੀਦਾ )

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਪੰਜਾਬ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਵਿਕਾਸ ਹੋਣਾ ਚਾਲੂ ਅਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਹਰਭਜਨ ਸਿੰਘ ਈ ਟੀ ਓ ਨੂੰ

ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ  ਤੇ ਹਲਕਾ ਜੰਡਿਆਲਾ ਗੁਰੂ ਅਗਵਾਈ ਹੇਠ ਹਲਕੇ ਵਿੱਚ ਅਤੇ ਪੰਜਾਬ ਵਿੱਚ ਜੋ ਸੜਕਾਂ ਬਣਨ ਵਾਲੀਆਂ ਬਣਾਈਆਂ ਜਾ ਰਹੀਆਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਰੀਕ ਸਿੰਘ ਬਾਠ ਬੰਡਾਲਾ ਅਤੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਜੰਡਿਆਲਾ ਗੁਰੂ ਨੇ ਕਿਹੇ। ਇਸ ਮੌਕੇ ਤੇ ਨਵੇਂ ਆਏ ਐਸ ਐਂਚ ੳ ਜੰਡਿਆਲਾ ਗੁਰੂ ਦੇ ਸ਼ਮਸ਼ੇਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਸਰੋਪਾ ਦੇ ਕਿ ਐਸ ਐਂਚ ੳ ਸ਼ਮਸ਼ੇਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜੰਡਿਆਲਾ ਗੁਰੂ ਦੇ ਐਸ ਐਂਚ ੳ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਹਰ ਇੱਕ ਵਰਗ ਦੀ ਪਹਿਲ ਆਧਰ ਨਾਲ ਕੰਮ ਕਾਜ ਹੋਣਗੇ ਇਮਾਨਦਾਰੀ ਨਾਲ ਡਿਊਟੀ ਨਿਭਾ ਗਾ। ਇਸ ਮੌਕੇ ਤੇ ਮੰਤਰੀ ਦੇ ਅਮਰੀਕ ਸਿੰਘ ਬਾਠ ਬੰਡਾਲਾ  ਸਰਬਜੀਤ ਸਿੰਘ ਡਿੰਪੀ ਜੰਡਿਆਲਾ ਗੁਰੂ 

ਨਰੇਸ਼ ਪਾਠਕ ਜੰਡਿਆਲਾ ਗੁਰੂ  ਹੋਰ ਆਦਿ ਹਾਜ਼ਰ ਸਨ।

Post a Comment

0 Comments