ਗੁਰਪੁਰੀ ਆਸ਼ਮਰ ਆਪਾਣਾ ਘਰ ਮੁਦਕੀ ਦੇ ਮੁੱਖ ਸੇਵਾਦਾਰ ਬੀਬੀ ਮਨਦੀਪ ਕੌਰ ਖਾਲਸਾ ਦਾ ਗਲੈਸਕੀ ਰੇਸਟੋਰੇਟ ਤੇ ਉਣ ਤੇ ਸਨਮਾਨ

 


ਅੰਮ੍ਰਿਤਸਰ 9 ਮਈ ( ਮਲਕੀਤ ਸਿੰਘ ਚੀਦਾ ) 

ਕਰਤਾਪੁਰ ਸਾਹਿਬ ਪਾਕਿਸਤਾਨ ਤੋ ਦਰਸ਼ਨ ਕਰਨ ਉਪਰਤ ਮਹਿਤਾ ਤੋ ਬਟਾਲਾ ਰੋਡ ਤੇ ਸਥਿਤ ਬਣੇ  ਗਲੈਕਸੀ ਰੇਸਟੋਰੇਟ ਤੇ ਪੁੰਹਣ ਤੇ ਗਲੈਕਸੀ ਰੇਸਟੋਰੇਟ ਦੇ ਮਾਲਕ ਸ੍ ਤਰਸੇਮ ਸਿੰਘ ਰੰਧਾਵਾ ਵਲੋ ਵਿਸ਼ੇਸ਼ ਸਨਮਾਨ ਕੀਤਾ ਗਿਆ 

ਉਹਨਾ ਦੇ ਨਾਲ ਭਾਈ ਗੁਰਜੰਟ ਸਿੰਘ ਜੀ ਮਲੈਸ਼ੀਆ ਵਾਲੇ. ਬੀਬੀ ਸਰਬਜੀਤ ਕੌਰ. ਬੀਬੀ ਚਰਨਜੀਤ ਕੌਰ ਇਟਰ ਨੈਸ਼ਨਲ ਢਾਡੀ ਜੱਥਾ..ਬੀਬੀ ਸ਼ਲਿਦਰ ਕੌਰ ਕਲੈਰੀ  ਢਾਡੀ ਜੱਥਾ 

ਗਲੈਕਸੀ ਰੇਸਟੋਰੇਟ ਤੇ ਕਰਤਾਪੁਰ ਸਾਹਿਬ ਪਾਕਿਸਤਾਨ ਜਾਣ ਵਾਲੀਆ ਸੰਗਤਾ ਦਾ ਚਾਹ ਰੋਟੀ ਖਾਣਾ ਫ਼ਰੀ ਦਿੱਤਾ ਜਾਦਾ ਹੈ

Post a Comment

0 Comments