ਸਰਬੱਤ ਦਾ ਭਲਾ ਟਰੱਸਟ ਵੱਲੋ 41 ਦੇ ਕਰੀਬ ਵਿਧਵਾਂ ਅਤੇ ਲੋੜਮੰਦ ਨੂੰ ਮਹੀਨਾ ਵਾਰ ਪੈਨਸਨ ਦੇ ਚੈਕ ਵੰਡੇ


 ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦਾ ਮੁੱਖ ਮਕਸਦ ਮਨੁੱਖਤਾ ਦੀ ਸੇਵਾ - ਇੰਜ.ਸਿੱਧੂ

ਬਰਨਾਲਾ 25 ਜੂਨ/ਕਰਨਪ੍ਰੀਤ ਧੰਦਰਾਲ / -ਅੱਜ ਸਥਾਨਕ ਗੁਰੂ ਘਰ ਬਾਬਾ ਗਾਧਾ ਸਿੰਘ ਵਿੱਖੇ ਸਰਬੱਤ ਦਾ ਭਲਾ ਟਰੱਸਟ ਵੱਲੋ 41 ਦੇ ਕਰੀਬ ਲੋੜਮੰਦ ਵਿੱਧਵਾਵਾ ਨੂੰ  ਅਤੇ ਲੋੜਮੰਦ ਅਪਹਾਜਾ ਨੂੰ ਮਹੀਨਾ ਵਾਰ ਪੈਨਸਨ ਦੇ ਚੈਕ ਵੰਡੇ ਇਹ ਜਾਣਕਾਰੀ ਪਰੈਸ ਨੋਟ ਜਾਰੀ ਕਰਦੀਆ ਟਰੱਸਟ ਦੇ ਜਿਲਾ  ਪ੍ਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਟਰੱਸਟ ਦੇ ਚੈਅਰਮੈਨ ਡਾ.ਐਸ ਪੀ ਸਿੰਘ ਓਬਰਾਏ ਦਾ ਮੁੱਖ ਮਕਸਦ ਮਾਨਵਤਾ ਦੀ ਸੇਵਾ ਕਰਨਾ ਹੀ ਹੈ ਸਿੱਧੂ ਨੇ ਕਿਹਾ ਅਗਲੇ ਮਹੀਨੇ ਟਰੱਸਟ ਵੱਲੋ 3 ਗਰੀਬ ਕੁੜੀਆ ਦੇ ਵਿਆਹ ਕੀਤਾ ਜਾਵੇਗਾ ਅਤੇ ਓਹਨਾ ਨੂੰ  ਹਰਰੋਜ ਵਰਤੋ ਦਾ ਸਮਾਨ ਭੀ ਦਿੱਤਾ ਜਾਵੇਗਾ ਇਸ ਮਹੀਨੇ ਟਰੱਸਟ ਵੱਲੋ ਰਾਹੀ ਬਸਤੀ ਪਰਾਇਮਰੀ ਸਕੂਲ ਨੂੰ  ਵਾਟਰ ਕੂਲਰ ਅਤੇ ਆਰ ਓ ਸਿਸਟਮ ਲਗਾਇਆ ਜਾਵੇਗਾ ਤਾਕਿ ਸਕੂਲ ਵਿੱਚ ਪੜ ਰਹੇ ਗਰੀਬ ਬੱਚਿਆ ਨੂੰ ਸਾਫ ਅਤੇ ਠੰਡਾ ਪਾਣੀ ਮਿਲ ਸਕੇ ਇਸ ਮੋਕੇ ਸਿੱਧੂ ਤੋ ਇਲਾਵਾ ਸਰਪੰਚ ਗੁ੍ਰਮੀਤ ਸਿੱਘ ਧੋਲਾ ਜਥੇਦਾਰ ਸੁਖਦਰਸਨ ਸਿੰਘ ਕੁਲਵਿੰਦਰ ਸਿੰਘ ਗੁਰਜੰਟ ਸਿੰਘ ਸੋਨਾ ਨਾਹਰ ਸਿੰਘ ਰਾਜਵਿੰਦਰ ਸਿੰਘ ਸੂਬੇਦਾਰ ਗੁਰਜੰਟ ਸਿੰਘ  ਸੂਬੇਦਾਰ ਸਰਭਜੀਤ ਸਿੰਘ ਪਡੋਰੀ ਗੁਰਦੇਵ ਸਿੰਘ ਮੱਕੜਾ ਨਾਹਰ ਸਿੰਘ ਆਦਿ ਮੈਬਰ ਹਾਜਰ ਸਨ

Post a Comment

0 Comments