ਜੀ,ਐਚ,ਇੰਮੀਗਰੇਸ਼ਨ ਮਾਨਸਾ ਦੀ ਵਿਦਿਆਰਥਣ ਸੋਨੂੰ ਕੌਰ ਰੱਲਾ ਨੇ ਪੀ,ਟੀ,ਈ,ਦੀ ਪ੍ਰੀਖਿਆ ਵਿੱਚੋਂ 7,5 ਬੈਂਡ ਪ੍ਰਾਪਤ ਕੀਤੇ।

 


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 23 ਜੂਨ/ ਜੀ.ਐਚ. ਇੰਮੀਗਰੇਸ਼ਨ ਮਾਨਸਾ ਦੀ ਵਿਿਦਆਰਥਣ ਸੋਨੂੰ ਕੌਰ ਪੁੱਤਰੀ ਕੇਵਲ ਸਿੰਘ ਵਾਸੀ ਰੱਲਾ ਨੇ ਪੀ,ਟੀ,ਈ, ਦੀ ਪ੍ਰੀਖਿਆ ਵਿੱਚੋਂ 7.5 ਬੈਂਡ ਪ੍ਰਾਪਤ ਕੀਤੇ। ਸੰਸਥਾ ਦੇ ਐਮ,ਡੀ, ਨਿਰਵੈਰ ਸਿੰਘ ਬੁਰਜ ਹਰੀ ਨੇ ਵਿਿਦਆਰਥੀ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਆਪਣਾ ਸੁਪਨਾ ਪੂਰਾ ਕਰ ਲਿਆ ਹੈ। ਉਹਨਾਂ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਬੱਚਿਆਂ ਨੰ ੂ ਆਧੁਨਿਕ ਢੰਗ ਨਾਲ ਤਿਆਰੀ ਕਰਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਸਟਾਫ ਦੀ ਮਿਹਨਤ ਅਤੇ ਵਿਦਿਆਰਥੀਆਂ ਦੇ ਲਗਨ ਨਾਲ ਸਾਡੀ ਸੰਸਥਾ ਦੇ ਚੰਗੇ ਨਤੀਜੇ ਆ ਰਹੇ ਹਨ। ਮਾਨਸਾ ਜਿਲ੍ਹੇ ਵਿੱਚ ਸਾਡੀ ਸੰਸਥਾ ਦੇ ਹਰ ਮਹੀਨੇ ਸ਼ਾਨਦਾਰ ਨਤੀਜੇ ਆ ਰਹੇ ਹਨ ਅਤੇ ਕਮਜ਼ੋਰ ਵਿਦਿਆਰਥੀਆਂ ਦੀਆਂ ਸਪੈਸ਼ਲ ਕਲਾਸਾਂ ਲਗਾ ਕੇ ਤਿਆਰੀ ਕਰਵਾਈ ਜਾਂਦੀ ਹੈ। ਉਹਨਾਂ ਕਿਹਾ ਕਿ ਪੀ,ਟੀ,ਈ, ਦੇ ਨਾਲ ਆਈਲੈਟਸ ਦੀ ਵੀ ਤਿਆਰੀ ਕਰਵਾਈ ਜਾਂਦੀ ਹੈ। ਸਾਡੀ ਸੰਸਥਾ ਵੱਲੋਂ ਬੱਚਿਆਂ ਦੇ ਸਟੱਡੀ ਵੀਜੇ ਅਤੇ ਮਾਪਿਆਂ ਦੇ ਵਿਜਟਰ ਵੀਜੇ ਵੀ ਲਗਵਾਏ ਜਾਂਦੇ ਹਨ। ਇਸ ਮੌਕੇ ਸਮੁੱਚੀ ਮੈਨੇਜ਼ਮੈਂਟ ਸੁਖਵੀਰ ਕੌਰ, ਜੋਬਨਦੀਪ ਸਿੰਘ ਸਿੱਧੂ, ਸਮੁੱਚਾ ਸਟਾਫ ਮਨਜੋਤ ਕੌਰ  ਗੁਰਕਾਵਲ ਕੌਰ, ਰਾਜਵੀਰ ਕੌਰ, ਅਮਨੀਤ ਕੌਰ, ਮੈਡਮ ਹਰਪ੍ਰਿਆ ਆਦਿ ਹਾਜ਼ਰ ਸਨ।


Post a Comment

0 Comments