ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ ਚ ਮਾਨਸਾ ਚ ਲੱਡੂ ਵੰਡੇ


 ਮਾਨਸਾ 26 ਜੂਨ(ਗੁਰਜੀਤ ਸ਼ੀਹ) 

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤਣ ਦੀ ਖੁਸ਼ੀ ਚ ਜਿਲਾ ਮਾਨਸਾ ਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਇਸ ਮੌਕੇ  ਉਨ੍ਹਾਂ ਦੀ ਜਿੱਤ ਦੀ ਖੁਸ਼ੀ ਚ  ਗੁਰਸੇਵਕ ਸਿੰਘ ਜਵਾਹਰਕੇ  ,ਸਾਬਕਾ ਸਰਪੰਚ  ਰਾਜਿੰਦਰ ਸਿੰਘ  ,ਵਿਧਾਨ ਸਭਾ ਹਲਕਾ ਸਰਦੂਲਗੜ੍ਹ  ਚੋਣ ਲੜ ਚੁੱਕੇ  ਬਲਦੇਵ ਸਿੰਘ ਸਾਹਨੇਵਾਲੀ  ,ਮਾਨ ਦਲ ਦੇ ਕੱਟੜ ਸਮਰਥਕ  ਮਿਸਤਰੀ ਸੁਖਵਿੰਦਰ ਸਿੰਘ ਨਿੱਕਾ, ਗੁਰਜੰਟ ਸਿੰਘ ਬਾਜੇਵਾਲਾ ਆਦਿ ਹਾਜਰ ਸਨ।

Post a Comment

0 Comments