10 ਸਾਲ ਸਜ਼ਾ ਕੱਟ ਰਹੇ ਜੇਲ ਵਿਚੋਂ ਜ਼ਮਾਨਤ ਤੇ ਬਾਹਰ ਆਏ ਵਿਅਕਤੀ ਨੂੰ ਬਰਨਾਲਾ ਪੁਲਸ ਨੇ 3, 17,450 ਨਸ਼ੀਲੇ ਪਦਰਥਾਂ ਸਮੇਤ ਕੀਤਾ ਕਾਬੂ


 ਬਰਨਾਲਾ,5 ,ਜੁਲਾਈ /ਕਰਨਪ੍ਰੀਤ ਧੰਦਰਾਲ/-ਪ੍ਰੈਸ ਕਾਨਫਰੰਸ ਕਰਦਿਆਂ ਐੱਸ ਐੱਸ ਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬਰਨਾਲਾ ਪੁਲਿਸ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸ਼੍ਰੀ ਅਨਿਲ ਕੁਮਾਰ ,ਪੀ.ਪੀ.ਐਸ. ਕਪਤਾਨ ਪੁਲਿਸ ( ਡੀ ) ਬਰਨਾਲਾ ਦੀ ਯੋਗ ਅਗਵਾਈ ਹੇਠ

ਸਬ ਇੰਸਪੈਕਟਰ ਸਰੀਫ ਖਾਨ ਸੀ.ਆਈ.ਏ ਸਟਾਫ਼ ਬਰਨਾਲਾ ਵੱਲੋਂ ਮੁਕੱਦਮਾ ਨੰਬਰ 275 ਮਿਤੀ 19/06/2022 ਅ / ਧ 22,2561 / 85 810815 ACT ਥਾਣਾ ਸਿਟੀ ਬਰਨਾਲਾ ਬਰਖਿਲਾਫ਼ ਨਵਦੀਪ ਗੋਇਲ ਉਰਫ ਟੋਨੀ ਪੁੱਤਰ ਨੇਕ ਚੰਦ ਵਾਸੀ ਸ਼ਹੀਦ ਜੀਤਾ ਸਿੰਘ ਨਗਰ ਨੇੜੇ ਕੋਰਟ ਚੌਕ ਬਰਨਾਲਾ ਅਤੇ ਬਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਕਾ ਕਾਲਜ ਰੋਡ ਬਰਨਾਲਾ ਦਰਜ ਕੀਤਾ ਗਿਆ ਸੀ । ਦੌਰਾਨ ਤਫਤੀਸ਼ ਸਬ - ਇੰਸਪੈਕਟਰ ਕੁਲਦੀਪ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੋ ਬਿੰਦਰ ਸਿੰਘ ਅਤੇ ਨਵਦੀਪ ਗੋਇਲ ਉਕਤਾਨ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ਾ ਵਿੱਚੋਂ 1,59,50 ) ਨਸ਼ੀਲੇ ਕੈਪਸੂਲ , 3200 ਨਸ਼ੀਲੀਆਂ ਗੋਲੀਆਂ , 1 ਲੱਖ ਤੋਂ ਹਜ਼ਾਰ ਡਰੱਗ ਮਨੀ ਅਤੇ ਕਰੇਟਾ ਗੱਡੀ ਨੰਬਰੀ 13-11 0097 ਰੰਗ ਚਿੱਟਾ ਬਰਾਮਦ ਕਰਵਾਈ ਗਈ ਸੀ । ਹੁਣ ਉਕਤਾਨ ਗ੍ਰਿਫਤਾਰ ਕੀਤੇ ਗਏ ਦੋਸ਼ੀਆਨ ਦੀ ਪੁੱਛ - ਗਿੱਛ ਤੋਂ ਮੁਕਦਮਾ ਹਜ਼ਾ ਵਿਚ ਨਾਮਜ਼ਦ ਦੋਸ਼ੀ ਦੀਪਕ ਕੁਮਾਰ ਪੁੱਤਰ ਰਵੀ ਚੰਦ ਵਾਸੀ ਵਾਰਡ ਨੰਬਰ 19 ਵੀਰ ਨਗਰ ਮਾਨਸਾ ਨੂੰ ਮਿਤੀ 30222 ਨੂੰ ਸਮੇਂ ਇੰਸਪੈਕਟਰ ਕੁਲਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਗ੍ਰਿਫਤਾਰ ਕਰਕੇ ਉਸ ਪਾਸੇ ਲ 1,54 , 350 ਨਸ਼ੀਲੇ ਕੈਪਸੂਲ ਸ਼ਾਮਦ ਕਰਵਾਏ ਗਏ ਹਨ । ਦੀਪਕ ਕੁਮਾਰ ਪਾਸੋਂ ਡੂੰਘਾਈ ਪੁੱਛ - ਗਿੱਛ ਕੀਤੀ ਜਾ ਰਹੀ ਹੈ , ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ । ਮੁਕੱਦਮਾ ਵਿੱਚ ਹੁਣ ਤੱਕ ਹੋਈ ਕੁਲ ਰਿਕਵਰੀ : 3,14,250 ਕੈਪਸੂਲ , 3200 ਨਸ਼ੀਲੀਆਂ ਗੋਲੀਆਂ - 1 ਲੱਖ 03 ਹਜ਼ਾਰ ਡਰਗ ਮਨੀ , - ਇੱਕ ਕਰੇਟਾ ਗੱਡੀ ਨੰਬਰੀ PR - 19T - 0097 ਰੰਗ ਚਿੱਟਾ । . ਦੋਸ਼ੀ ਦੀਪਕ ਕੁਮਾਰ ਜੈ ਸਾਰਦਾ ਨਾਮ ਪਰ ਮਾਨਸਾ ਵਿਖੇ ਮੈਡੀਕਲ ਚਲਾਉਂਦਾ ਹੈ । ਇਹ ਕੈਪਸੂਲ ਗੁਜਰਾਤ ਤੋਂ ਟਰਾਂਸਪੋਰਟ ਰਾਹੀਂ ਬਰਨਾਲਾ ਆਉਂਦੇ ਸਨ ਅਤੇ ਇੱਥੇ ਟਰਾਂਸਪੋਰਟ ਰਾਹੀਂ ਦੀਪਕ ਕੁਮਾਰ ਪਾਸ ਮਾਨਸਾ ਜਾਂਦੇ ਸਨ । ਦੇਸੀ ਦੀਪਕ ਕੁਮਾਰ ਖ਼ਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਨੰਬਰ 165 ਮਿਤੀ 20.07.2010 ਅਧ 22/61/85 NDPS 1 | ਥਾਣਾ ਮਾਨਸਾ ਦਰਜ ਰਜਿਸਟਰ ਹੈ , ਜਿਸ ਵਿੱਚ ਦੋਸ਼ੀ ਦੀਪਕ ਕੁਮਾਰ ਨੂੰ ਮਾਨਯੋਗ ਅਦਾਲਤ ਵਲੋਂ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਜੋ ਹੁਣ ਇਹ ਜਨਵਰੀ 2017 ਤੋਂ ਜ਼ਮਾਨਤ ਪਰ ਆਇਆ ਹੋਇਆ ਹੈ । ਦੋਸ਼ੀ ਦੀਪਕ ਕੁਮਾਰ ਨੇ ਆਪਣੀ ਪੁੱਛ - ਗਿੱਛ ਦੌਰਾਨ ਦੱਸਿਆ ਕਿ ਜਨਵਰੀ 2022 ਵਿੱਚ ਡਰੱਗ ਇੰਸਪੈਕਟਰ ਮਾਨਸਾ ਵੱਲੋਂ ਵੀ ਉਸਦੇ ਮੈਡੀਕਲ ਸਟੋਰ ਦੀ ਚੈਕਿੰਗ ਕਰਕੇ ਉਸਦਾ ਚਲਾਣ ਕੀਤਾ ਗਿਆ ਸੀ । ਇਸ ਮੁਹਿੰਮ ਤਹਿਤ ਮੁਕੱਦਮਾ ਨੰਬਰ 300 ਮਿਤੀ 04/07/2022 ਅ / ਧ 21,22 / 61 / 85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਬਰਨਾਲਾ ਬਰਖਿਲਾਫ ਗੋਲ ਕੌਰ ਉਰਫ ਗੋਲੋ ਪਤਨੀ ਜੱਸੀ ਸਿੰਘ ਵਾਸੀ ਬੈਕ ਸਾਇਡ ਬੱਸ ਸਟੈਂਡ , ਬਰਨਾਲਾ ਦੇ ਦਰਜ ਰਜਿਸਟਰ ਕੀਤਾ ਗਿਆ । ਦੋਸ਼ਣ ਗੋਲ ਕੌਰ ਨੂੰ ਹਸਣ ਜਾਬਤਾ ਅਨੁਸਾਰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 100 ਨਸ਼ੀਲੀਆਂ ਗੋਲੀਆਂ ਖੁੱਲੀਆਂ , ਰੰਗ ਚਿੱਟਾ ਅਤੇ 260 ਗ੍ਰਾਮ ਨਸ਼ੀਲਾ ਪਾਊਡਰ ਰੰਗ ਚਿੱਟਾ ਬ੍ਰਾਮਦ ਕਰਵਾਇਆ ਗਿਆ । ਮੁਕੱਦਮਾ ਦੀ ਤਫਤੀਸ਼ ਜਾਰੀ ਹੈ ।

Post a Comment

0 Comments