ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਵਨ ਸਟਾਪ ਸੈਂਟਰ (ਸਖੀ), ਮਾਨਸਾ ਦਾ ਦੌਰਾ ਮਾਨਸਾ, 13 ਜੁਲਾਈ: ਗੁਰਜੰਟ ਸਿੰਘ ਬਾਜੇਵਾਲੀਆ/ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਮੈਡਮ ਸ਼ਿਲਪਾ ਵੱਲੋਂ ਵਨ ਸਟਾਪ ਸੈਂਟਰ, ਮਾਨਸਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵਨ ਸਟਾਪ ਦੇ ਕਰਮਚਾਰੀਆਂ ਤੋਂ ਵਨ ਸਟਾਪ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਸਾਈਕੋ-ਸੋਸ਼ਲ ਕਾਊਂਸਲਿੰਗ, ਮੁਫ਼ਤ ਕਾਨੂੰਨੀ ਸੇਵਾ, ਮੁਫ਼ਤ ਮੈਡੀਕਲ ਸਹੁਲਤਾਂ ਅਤੇ ਪੁਲਿਸ ਸਹਾਇਤਾ ਆਦਿ ਦਾ ਜਾਇਜਾ ਲਿਆ। ਉਨ੍ਹਾਂ ਵਨ ਸਟਾਪ ਸੈਂਟਰ ਦੀ ਕਾਰਜਪ੍ਰਣਾਲੀ ਬਾਰੇ ਵੀ ਜਾਣਿਆ। ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਖੀ ਸੈਂਟਰ ਦੇ ਕੰਮ ਨੂੰ ਤਸੱਲੀਬਖਸ ਮੰਨਦੇ ਹੋਏ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ ਭਵਿੱਖ ਵਿੱਚ ਸਖੀ ਸੈਂਟਰ ਦੀ ਕੋਈ ਵੀ ਸਮੱਸਿਆ ਵਿੱਚ ਉਨ੍ਹਾਂ ਵੱਲੋਂ ਬਣਦਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਵਨ ਸਟਾਪ ਸੈਂਟਰ ਦੇ ਸੈਂਟਰ ਪ੍ਰਬੰਧਕ ਸ਼੍ਰੀਮਤੀ ਗਗਨਦੀਪ ਕੌਰ, ਕਾਊਂਸਲਰ ਸ਼੍ਰੀਮਤੀ ਜਸਪ੍ਰੀਤ ਕੌਰ, ਕੇਸ ਵਰਕਰ ਸ਼੍ਰੀਮਤੀ ਮਨਪ੍ਰੀਤ ਕੌਰ ਅਤੇ ਸਖੀ ਸੈਂਟਰ ਦਾ ਸਮੁੱਚਾ ਸਟਾਫ ਹਾਜ਼ਰ ਸੀ।

 


ਮਾਨਸਾ, 13 ਜੁਲਾਈ: ਗੁਰਜੰਟ ਸਿੰਘ ਬਾਜੇਵਾਲੀਆ

 ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਮੈਡਮ ਸ਼ਿਲਪਾ ਵੱਲੋਂ ਵਨ ਸਟਾਪ ਸੈਂਟਰ, ਮਾਨਸਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵਨ ਸਟਾਪ ਦੇ ਕਰਮਚਾਰੀਆਂ ਤੋਂ ਵਨ ਸਟਾਪ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਸਾਈਕੋ-ਸੋਸ਼ਲ ਕਾਊਂਸਲਿੰਗ, ਮੁਫ਼ਤ ਕਾਨੂੰਨੀ ਸੇਵਾ, ਮੁਫ਼ਤ ਮੈਡੀਕਲ ਸਹੁਲਤਾਂ ਅਤੇ ਪੁਲਿਸ ਸਹਾਇਤਾ ਆਦਿ ਦਾ ਜਾਇਜਾ ਲਿਆ। ਉਨ੍ਹਾਂ ਵਨ ਸਟਾਪ ਸੈਂਟਰ ਦੀ ਕਾਰਜਪ੍ਰਣਾਲੀ ਬਾਰੇ ਵੀ ਜਾਣਿਆ।

ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਖੀ ਸੈਂਟਰ ਦੇ ਕੰਮ ਨੂੰ ਤਸੱਲੀਬਖਸ ਮੰਨਦੇ ਹੋਏ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ ਭਵਿੱਖ ਵਿੱਚ ਸਖੀ ਸੈਂਟਰ ਦੀ ਕੋਈ ਵੀ ਸਮੱਸਿਆ ਵਿੱਚ ਉਨ੍ਹਾਂ ਵੱਲੋਂ ਬਣਦਾ ਸਹਿਯੋਗ ਕੀਤਾ ਜਾਵੇਗਾ।

ਇਸ ਮੌਕੇ ਵਨ ਸਟਾਪ ਸੈਂਟਰ ਦੇ ਸੈਂਟਰ ਪ੍ਰਬੰਧਕ ਸ਼੍ਰੀਮਤੀ ਗਗਨਦੀਪ ਕੌਰ, ਕਾਊਂਸਲਰ ਸ਼੍ਰੀਮਤੀ ਜਸਪ੍ਰੀਤ ਕੌਰ, ਕੇਸ ਵਰਕਰ ਸ਼੍ਰੀਮਤੀ ਮਨਪ੍ਰੀਤ ਕੌਰ ਅਤੇ ਸਖੀ ਸੈਂਟਰ ਦਾ ਸਮੁੱਚਾ ਸਟਾਫ ਹਾਜ਼ਰ ਸੀ।

Post a Comment

0 Comments