ਇੰਗਲਿਸ਼ ਸਕੂਲ 16 ਏਕੜ ਬਰਨਾਲਾ 'ਚ ਆਈਲੈਟਸ ਦਾ ਨਵਾਂ ਬੈਚ 15 ਜੁਲਾਈ ਤੋਂ ਹੋਇਆ ਸ਼ੁਰੂ -ਐਮ.ਡੀ ਭੁਪਿੰਦਰ ਸਰਸੁਆ

  ਬਿ੍ਟਿਸ਼ ਕੌਂਸਲ ਵਲੋਂ ਸਨਮਾਨਿਤ ਇੰਗਲਿਸ਼ ਸਕੂਲ ਦੇ ਵਿਦਿਆਰਥੀ 9 'ਚੋਂ 9 ਬੈਂਡ ਹਾਸਲ ਕਰ ਵਿਦੇਸ਼ਾਂ ਚ ਪੱਕੇ ਰੋਜ਼ਗਾਰ ਤੇ ਸੈੱਟਲ


ਬਰਨਾਲਾ,15,ਜੁਲਾਈ (ਕਰਨਪ੍ਰੀਤ ਧੰਦਰਾਲ )-
ਵਿਦਿਆਰਥੀਆਂ ਨੂੰ ਆਈਲੈਟਸ ਦੀ ਸਿੱਖਿਆ ਪ੍ਰਦਾਨ ਕਰਨ ਵਾਲੀ ਪ੍ਰਸਿੱਧ ਸੰਸਥਾ ਇੰਗਲਿਸ਼ ਸਕੂਲ 16 ਏਕੜ ਬਰਨਾਲਾ 'ਚ ਆਈਲੈਟਸ ਦਾ ਨਵਾਂ ਬੈਚ ਅੱਜ 15 ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਭੁਪਿੰਦਰ ਸਿੰਘ ਸਰਸੁਆ ਨੇ ਦੱਸਿਆ ਕਿ ਇਹ ਬੈਚ ਆਧੁਨਿਕ ਤਰੀਕੇ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਬੈਚ ਦਾ ਸਮਾਂ ਸਵੇਰੇ 9 ਤੇ 2 ਵਜੇ ਤੱਕ ਦਾ ਹੈ। ਇਸਦੇ ਨਾਲ-ਨਾਲ ਫ਼ਰੀ ਐਕਸਟਰਾ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ 25 ਤੋਂ ਵੱਧ ਮੁਫ਼ਤ ਕਲਾਸਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜਿਸ ਕਾਰਨ ਵਿਦਿਆਰਥੀ ਆਈਲੈਟਸ 'ਚ ਚੰਗੇ ਬੈਂਡ ਹਾਸਲ ਕਰ ਸਕਦੇ ਹਨ। ਤਜ਼ਰਬੇਕਾਰ ਸਟਾਫ਼ ਤੇ ਆਧੁਨਿਕ ਤਰੀਕਿਆਂ ਨਾਲ ਨਤੀਜ਼ੇ ਸ਼ਾਨਦਾਰ ਰਹਿੰਦੇ ਹਨ। ਪਿਛਲੇ ਦਿਨੀਂ ਆਏ ਨਤੀਜਿਆਂ 'ਚ ਇੰਗਲਿਸ਼ ਸਕੂਲ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ 9 'ਚੋਂ 9 ਬੈਂਡ ਹਾਸਲ ਕਰ ਆਪਣੇ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ਅਤੇ  9 'ਚੋਂ 9 ਬੈਂਡ ਹਾਸਲ ਕਰ ਵਿਦੇਸ਼ਾਂ ਚ ਪੱਕੇ ਰੋਜ਼ਗਾਰ ਤੇ ਸੈੱਟਲ  ਭਿਵਿੱਖ ਸੰਵਾਰ ਚੁੱਕੇ ਹਨ ਹਮੇਸ਼ਾਂ   ਵਧੀਆ ਨਤੀਜਿਆਂ ਕਾਰਨ ਸੰਸਥਾ ਨੂੰ ਫ਼ਾਸਟ-ਵੇ ਤੇ ਬਿ੍ਟਿਸ਼ ਕੌਂਸਲ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।

Post a Comment

0 Comments