ਤਿੰਨ ਦੋਸ਼ੀਆਂ ਨੂੰ 3-3 ਸਾਲ ਦੀ ਸਖਤ ਕੈਦ ਤੇ 3-60000ਰਪੈ ਜੁਰਮਾਨਾ

 ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ

ਚਾਰ ਨੌਜਵਾਨ ਸੋਨਾ ਰਾਣੀ (ਕਾਲਪਨਿਕ ਨਾਮ) ਉਮਰ 17 ਸਾਲ ਨਬਾਲਗ ਲੜਕੀ ਨੂੰ ਕਾਲਜ ਆਉਣ-ਜਾਣ ਅਤੇ ਆਂਢ-ਗੁਆਂਡ ਚ ਆਉਣ-ਜਾਣ ਸਮੇਂ ਅਸ਼ਲੀਲ  ਸ਼ਬਦ ਬੋਲਦੇ ਸਨ ਹਾਂ ਪਰ ਲੜਕੀ ਪਰਵਾਰ ਨੇ ਪੰਚਾਇਤ ਕੋਲ ਦੱਸਿਆ ਗਿਆ ਜਿਥੇ ਇਸ ਨੌਜਵਾਨ ਨੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਤਾਕੀਦ ਕੀਤੀ ਪਰ ਬਾਦ ਵਿਚ ਉਕਤ ਦੋਸ਼ੀ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਲੜਕੀ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਥਾਨਾ ਸਰਦੂਲਗੜ ਨੇ ਮੁਕਦਮਾ ਨੰਬਰ 5 ਮਿਤੀ 8 ਜਨਵਰੀ,2020 ਤਹਿਤ ਧਾਰਾ 354/ਡੀ,506/35 ਆਈ, ਪੀ ਤੇ ਪਾਸ ਕੋ ਐਕਟ ਤਹਿਤ ਦਰਜ ਕੀਤਾ ਜਿਸ ਵਿਚ ਮਾਨਯੋਗ ਅਦਾਲਤ ਮੈਡਮ ਮਨਜੋਤ ਕੌਰ ਅਡੀਸਨਲ ਸੈਸ਼ਨ ਜੱਜ ਮਾਨਸਾ ਨੇ ਸਬੂਤਾਂ ਦੇ ਆਧਾਰ ਤੇ ਸਰਕਾਰੀ ਵਕੀਲ ਜਸਵੀਰ ਸਿੰਘ ਅਤੇ ਐਡਵੋਕੇਟ ਦਰਸ਼ਨ ਸਿੰਘ ਚਹਿਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਤਿੰਨ ਦੋਸ਼ੀਆਂ ਨੂੰ 3-3 ਸਾਲ ਦੀ ਸਜ਼ਾ ਤੇ 3-60000/ਰਪੈ ਜੁਰਮਾਨਾ ਕੀਤਾ ਤੇ ਇੱਕ ਦੋਸ਼ੀ ਦੀ ਮੌਤ ਹੋ ਗਈ ਸੀ

Post a Comment

0 Comments