ਮਾਨਸਾ ਜ਼ਿਲ੍ਹੇ ਦੇ ਕਿਸ਼ਨਗੜ੍ਹ ਫਰਵਾਹੀ ਸਕੂਲ ਦੇ ਵਿਦਿਆਰਥੀ ਛਾਏ


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 9 ਜੁਲਾਈ ਮੈਰੀਟੋਰੀਅਸ ਸਕੂਲ ਦੇ ਗਿਆਰਵੀਂ ਕਾਲਸ ਦੇ ਦਾਖਲਾ ਪ੍ਰਵਾਸ ਪ੍ਰਖਿਆ ਦੇ ਆਏ ਨਤੀਜੇ ਚੋਂ ਸਰਕਾਰੀ ਹਾਈ ਸਕੂਲ ਕ੍ਰਿਸ਼ਨ ਫਰਵਹੀ ਦੇ ਚਾਰ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤਾ ਜਿਨ੍ਹਾਂ ਵਿਚ ਮਨਪ੍ਰੀਤ ਕੌਰ, ਜਸਮੀਤ ਕੌਰ, ਉਂਕਾਰ ਸਿੰਘ, ਰਾਜਵਿੰਦਰ ਸਿੰਘ ਸ਼ਾਮਲ ਹਨ ਸਕੂਲ ਮੁਖੀ ਗੁਰਬਖ਼ਸ਼ ਸਿੰਘ, ਬਲਜੀਤ ਸਿੰਘ, ਅਸ਼ੋਕ ਕੁਮਾਰ, ਨਿਰਵਰ ਸਿੰਘ, ਸੁਖਵਿੰਦਰ ਕੌਰ,ਮੈਡਮ ਸੁਪਨਾ, ਵਿਜੇ ਕੁਮਾਰ, ਨੇ ਵਿਦਿਆਰਥੀਆਂ ਨੂੰ ਵਾਧਈ ਦਿੰਦਿਆਂ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।

Post a Comment

0 Comments