ਪਿੰਡ ਗੜੀ ਬਖਸਾ ਦੇ ਦੋ ਬੱਚੇ ਲਾਪਤਾ

ਪਿੰਡ ਗੜੀ ਬਖਸਾ ਦੇ ਦੋ ਬੱਚੇ ਲਾਪਤਾ 


ਪੰਜਾਬ ਇੰਡੀਆ ਨਿਊਜ਼ ਬਿਊਰੋ 

ਸਭ ਵੀਰਾਂ ਨੂੰ ਬੇਨਤੀ ਹੈ ਕਿ ਇਹ ਦੋਵੇਂ ਭਰਾ 22 ਜੁਲਾਈ ਤੋਂ ਪਿੰਡ ਗੜੀ ਬਖਸ਼ਾ ਜ਼ਿਲ੍ਹਾ ਜਲੰਧਰ ਤੋਂ ਲਾਪਤਾ ਹਨ। ਕਿਸੇ ਵੀਰ ਨੂੰ ਇਹਨਾਂ ਬੱਚਿਆਂ ਦੇ ਬਾਰੇ ਪਤਾ ਲੱਗੇ ਤਾਂ ਕ੍ਰਿਪਾ ਕਰਕੇ ਇਸ ਉਤੇ ਦੱਸ ਦਿੱਤਾ ਜਾਵੇ -9815308545 ਸਰਪੰਚ ਗੜੀ ਬਖਸ਼ਾ ਜ਼ਿਲ੍ਹਾ ਜਲੰਧਰ।

Post a Comment

0 Comments