ਸਿਲਵਰ ਓਕ ਅੱਗਰਸੈਨ ਚੌਂਕ ਬਰਨਾਲਾ ਆਈਲੈਟਸ ਤੇ ਇਮੀਗ੍ਰੇਸ਼ਨ,ਵੀਜਾ ਲਈ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ

 ਸਿਲਵਰ ਓਕ ਅੱਗਰਸੈਨ ਚੌਂਕ  ਬਰਨਾਲਾ ਆਈਲੈਟਸ ਤੇ ਇਮੀਗ੍ਰੇਸ਼ਨ,ਵੀਜਾ ਲਈ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ  


ਬਰਨਾਲਾ,29,ਜੁਲਾਈ /ਕਰਨਪ੍ਰੀਤ ਕਰਨ/-
ਵਿਦਿਆਰਥੀਆਂ ਦੇ ਸ਼ਾਨਦਾਰ ਭਵਿੱਖ ਵਾਸਤੇ ਆਈਲੈਟਸ ਅਤੇ ਵੀਜ਼ਿਆਂ ਦੀ ਝੜੀ ਲਾਉਣ ਵਾਲੀ ਪ੍ਰਸਿੱਧ ਸੰਸਥਾ ਸਿਲਵਰ ਓਕ ਮਾਲਵੇ ਦੀ ਸਿਰਕੱਢਵੀਂ ਸੰਸਥਾ ਹੈ1ਇਸ ਸੰਬੰਧੀ ਜਾਣਕਾਰੀ ਦਿੰਦਿਆਂ  ਸਿਲਵਰ ਓਕ ਦੇ ਚੇਅਰਮੈਨ ਦਵਿੰਦਰ ਸਿੰਘ ਬਰਾੜ ,ਐਮ ਡੀ ਹਰਵਿੰਦਰ ਸ਼ਰਮਾ ਨੇ ਦੱਸਿਆ ਕਿ  ਸਿਲਵਰ ਓਕ ਵਿਖੇ ਵਿਦਿਆਰਥੀਆਂ ਦੇ ਭਵਿੱਖ ਨੂੰ ਸ੍ਹਾਮਣੇ ਰੱਖਦਿਆਂ ਸਟੱਡੀ  ਤੇ ਵੀਜ਼ਿਆਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਵਿਦਿਆਰਥੀਆਂ ਦੇ  ਵਿਦੇਸ਼  ਚ ਕੰਮ ਆਉਣ ਵਾਲੀਆਂ ਕਾਰਗਾਰ  ਕਲਾਸਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜਿਸ ਕਾਰਨ ਵਿਦਿਆਰਥੀ ਆਈਲੈਟਸ 'ਚ ਚੰਗੇ ਬੈਂਡ ਹਾਸਲ ਕਰ  ਰਹੇ ਹਨ। ਤਜ਼ਰਬੇਕਾਰ ਸਟਾਫ਼ ਤੇ ਆਧੁਨਿਕ ਤਰੀਕਿਆਂ ਨਾਲ ਨਤੀਜ਼ੇ ਸ਼ਾਨਦਾਰ ਰਹਿੰਦੇ ਹਨ। ਪਿਛਲੇ ਦਿਨੀਂ ਆਏ ਨਤੀਜਿਆਂ 'ਚ ਸਿਲਵਰ ਓਕ ਦੇ ਬਹੁਤ ਸਾਰੇ ਵਿਦਿਆਰਥੀਆਂ ਨੇਚੰਗੇ ਬੈਂਡ ਹਾਸਲ ਕਰ ਆਪਣੇ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ਤੇ ਸੈਂਕੜੇ  ਵਿਦਿਆਰਥੀ ਵਿਦੇਸ਼ਾਂ ਚ ਪੱਕੇ ਰੋਜ਼ਗਾਰ ਤੇ ਸੈੱਟਲ ਭਿਵਿੱਖ ਸੰਵਾਰ ਚੁੱਕੇ ਹਨ ੧

Post a Comment

0 Comments