ਏਕਤਾ ਪ੍ਰੈੱਸ ਐਸੋਸੀਏਸ਼ਨ ਦੀ ਹੋਈ ਮੀਟਿੰਗ, ਨਵੇਂ ਮੈਂਬਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਕੀਤਾ ਸਨਮਾਨਿਤ

 


ਪੰਜਾਬ ਇੰਡੀਆ ਨਿਊਜ਼ ਬਿਊਰੋ 

ਜਲੰਧਰ / 8 ਜੁਲਾਈ / ਭਾਰਗੋ ਕੈਂਪ ਨੇੜੇ ਸਤਿਗੁਰੂ ਗਿਆਨ ਗਿਰੀ ਮਹਾਰਾਜ ਜੀ ਆਸ਼ਰਮ ਵਿੱਖੇ ਏਕਤਾ ਪ੍ਰੈਸ ਐਸੋਸੀਏਸ਼ਨ ਪੱਤਰਕਾਰਾਂ ਦੇ ਹਿੱਤਾਂ ਦੀ ਅਵਾਜ਼ ਦੀ ਅੱਜ ਮੀਟਿੰਗ ਕੀਤੀ ਗਈ। ਇਸ ਮੌਕੇ ਪੰਜਾਬ ਬੋਡੀ ਦੇ ਸੀਨੀਅਰ ਮੈਂਬਰ ਸੁਮਿਤ ਕੁਮਾਰ, ਰਾਜ ਕੁਮਾਰ ਸੂਰੀ,ਬਿਧੀ ਚੰਦ, ਮਦਨ ਸਿੰਘ, ਡਾਕਟਰ ਜੀਵਨ, ਸਤੀਸ਼ ਜੱਜ, ਮਦਨ ਮਾਂਡਲਾ ਦੀ ਅਗਵਾਈ ਵਿਚ ਅੱਜ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ।

ਇਸ ਦੌਰਾਨ ਐਸੋਸੀਏਸ਼ਨ ਨਾਲ ਜੁੜੇ ਨਵੇਂ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੰਡ ਕੇ ਸਨਮਾਨਿਤ ਕੀਤਾ ਗਿਆ। ਅਤੇ ਨਵੇਂ ਮੈਂਬਰ ਸ਼ੁਭਮ ਕੁਮਾਰ , ਰਾਹੁਲ ਚੰਦਰ , ਰਾਮ ਕਿਸ਼ਨ , ਜਸਵੰਤ ਸਿੰਘ , ਭੁਪਿੰਦਰ ਸਿੰਘ , ਸਚਿਨ ਬੱਬਰ , ਇਸ਼ਾਂਤ ਜੁਨੇਜਾ , ਚੇਤਨਪੁਰੀ , ਰਮੇਸ਼ ਕੁਮਾਰ , ਸੁਖਵਿੰਦਰ ਸਿੰਘ , ਸਿਮਰਨਜੀਤ ਸਿੰਘ , ਅਜੈ ਕੁਮਾਰ , ਸ਼ਿਵਮ , ਮਨੀਸ਼ , ਦੇਵਰਾਜ , ਮੁਲਖ ਰਾਜ , ਸਰੋਜ ਕੁਮਾਰ , ਪੰਕਜ , ਰਾਕੇਸ਼ ਕੁਮਾਰ , ਨਿਰਮਲ ਸਿੰਘ , ਸੁਖਵਿੰਦਰ , ਵਿਕਰਮਜੀਤ ਸਿੰਘ , ਮਨੀਸ਼ ਸ਼ਰਮਾ , ਰਾਜ ਕੁਮਾਰ , ਵਰਿੰਦਰ ਕੁਮਾਰ , ਮਨਜਿੰਦਰ ਸਿੰਘ , ਲੇਖ ਰਾਜ , ਵਿਜੇ ਕੁਮਾਰ , ਪਰਵੀਨ ਕੁਮਾਰ , ਅਰਸ਼ਦੀਪ , ਮਨਪ੍ਰੀਤ ਜੀ ਨੂੰ ਆਈ ਕਾਰਡ ਅਤੇ ਨਿਯੁਕਤੀ ਪੱਤਰ ਅਤੇ ਪ੍ਰੈਸ ਸੰਗਠਨ ਦੇ ਸਟਿੱਕਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੈਲਕਮ ਪੰਜਾਬ ਨਿਊਜ਼ ਦੇ ਚੀਫ਼ ਐਡੀਟਰ ਅਮਰਪ੍ਰੀਤ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੋਕੇ ਸਤੀਸ਼ ਕੁਮਾਰ,ਸੁਮੀਤ ਕੁਮਾਰ,ਬਿੱਧੀ ਚੰਦ ਬੱਬੂ ,ਮਦਨ ਸਿੰਘ,ਡਾਕਟਰ ਜੀਵਨ,ਜਸਪਾਲ ਸਿੰਘ,ਐਡਵੋਕੇਟ ਸਾਹਿਲ ਖ੍ਹਨਾ,ਦੇਵਰਾਜ,ਵਿਕਰਾਂਤ ਜੋਸ਼ੀ,ਪਲਵਿੰਦਰ ਸਿੰਘ (ਸੋਨੂ ),ਮੁਲਖਰਾਜ,ਅਜੇ ਕੁਮਾਰ,ਜੋਤੀ ਟੰਡਨ,ਮੋਹਨ ਲਾਲ ਅਤੇ ਹੋਰ ਮੈਂਬਰ ਮੋਜੂਦ ਸਨ

Post a Comment

0 Comments