ਉਦਯੋਗਿਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕੀਰਤੀਆਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਸਬੰਧੀ ਦਿੱਤਾ ਜਾਵੇਗਾ ਵਿਸੇਸ ਧਿਆਨ - ਸੁਖਵਿੰਦਰ ਸਿੰਘ ਭੱਟੀ

 - ਉਦਯੋਗਿਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕੀਰਤੀਆਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ਸਬੰਧੀ ਦਿੱਤਾ ਜਾਵੇਗਾ ਵਿਸੇਸ ਧਿਆਨ - ਸੁਖਵਿੰਦਰ ਸਿੰਘ ਭੱਟੀ


ਭੁਨਰਹੇੜੀ,ਪਟਿਆਲਾ 22 ਜੁਲਾਈ(ਕ੍ਰਿਸ਼ਨ ਗਿਰ)

ਅੱਜ ਪਟਿਆਲਾ ਵਿਖੇ ਸ੍ਰੀ ਸੁਖਵਿੰਦਰ ਸਿੰਘ ਭੱਟੀ ਡਿਪਟੀ ਡਾਇਰੈਕਟਰ ਆਫ ਉਦਯੋਗ ਕਿਰਤੀ ਪਟਿਆਲਾ ਵੱਜੋਂ ਪਟਿਆਲਾ ਵਿਖੇ ਅਹੁਦਾ ਸੰਭਾਲਿਆ | ਇਸ ਮੌਕੇ ਸ੍ਰੀ ਸੁਸ਼ੀਲ ਕੁਮਾਰ ਸ਼ਰਮਾ ਚੇਅਰਮੈਨ ਕੰਨਸਟਰੱਸਨ ਵਰਕਰਜ਼ ਵੱਲੋਂ ਉਹਨਾਂ ਦੇ ਆਉਣ ਤੇ ਸਵਾਗਤ ਕੀਤਾ ਗਿਆ| ਸ੍ਰੀ ਸੁਸ਼ੀਲ ਸ਼ਰਮਾ ਵੱਲੋਂ ਭੱਟੀ ਸਾਹਿਬ ਨਾਲ ਕਿਰਤੀਆਂ ਦੇ ਪ੍ਰਤੀ ਵਿਸਥਾਰ ਨਾਲ ਗੱਲਬਾਤ ਕੀਤੀ| ਜਿਸ ਦੌਰਾਨ ਭੱਟੀ ਸਾਹਿਬ ਵੱਲੋਂ ਸ੍ਰੀ ਸ਼ਰਮਾ ਨੂੰ ਵਿਸਵਾਸ਼ ਦਿਵਾਇਆ ਕਿ ਕੀਰਤੀਆਂ ਦੀ ਸਿਹਤ, ਸੁਰੱਖਿਆ ਅਤੇ ਭਲਾਈ  ਸਬੰਧੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ  ਅਤੇ ਕਿਰਤੀਆਂ ਦੇ ਬਣਦੇ ਹੱਕ ਦਿਵਾਏ ਜਾਣਗੇ। ਇਸ ਮੌਕੇ ਸ੍ਰੀ ਸ਼ਰਮਾ ਨੇ ਮਾਨਯੋਗ ਭੱਟੀ ਦਾ ਕੀਤਾ ਧੰਨਵਾਦ |

Post a Comment

0 Comments