ਪਹਿਲੀ ਬਾਰ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ


ਮਾਨਸਾ 15 ਜੁਲਾਈ ਗੁਰਜੰਟ ਸਿੰਘ ਬਾਜੇਵਾਲੀਆ
/ਸਰਕਾਰੀ ਹਾਈ ਸਕੂਲ ਕਿਸ਼ਨਗੜੵ ਫਰਵਾਹੀ ਵਿਖੇ ਪਹਿਲੀ ਫ਼ਲਦਾਰ ਮੁਹਿੰਮ ਦੌਰਾਨ ਸਕੂਲ ਮੁਖੀ ਸ੍ ਗੁਰਬਖਸ਼ ਸਿੰਘ ਜੀ ਦੀ ਰਹਿਨੁਮਾਈ ਹੇਠ ਬੂਟੇ ਲਗਾਉਂਦੇ ਹੋਏ।ਸਾਬਕਾ ਸਰਪੰਚ ਬੂਟਾ ਸਿੰਘ ਨੇ ਸਰਕਾਰੀ ਹਾਈ ਸਕੂਲ ਕ੍ਰਿਸ਼ਨਗੜ ਫਰਵਹੀ ਵਿਖੇ ਫਲਦਾਰ ਬੂਟੇ ਲਗਾਏ ਉਨ੍ਹਾਂ ਦੇ ਨਾਲ ਸਕੂਲ ਮੁਖੀ ਗੁਰਬਖ਼ਸ਼ ਸਿੰਘ, ਬਲਜੀਤ ਸਿੰਘ, ਦਲਵਿੰਦਰ ਸਿੰਘ, ਨਿਰਵੈਰ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ

Post a Comment

0 Comments