ਪਿੰਡ ਬਾਜੇਵਾਲਾ ਵਿੱਚ ਸੋਗ ਦੀ ਲਹਿਰ ਦੌੜ ਗਈ

 


ਗੁਰਜੰਟ ਸਿੰਘ ਬਾਜੇਵਾਲੀਆ

ਪਿੰਡ ਬਾਜੇਵਾਲਾ ਦੇ ਮਿਸਤਰੀ ਸਵਰਨ ਸਿੰਘ ਕਾਕਾ ਪੁੱਤਰ ਬਲਜਿੰਦਰ ਸਿੰਘ ਦੇਰ ਸ਼ਾਮ ਮੋਟਰਸਾਈਕਲ ਰਾਹੀਂ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ   ਪਿੰਡ ਵੱਲ ਆ ਰਿਹਾ ਸੀ ਕਰੀਬ 9 ਵਜੇ ਐਕਸੀਡੈਂਟ ਹੋਣ ਕਾਰਨ ਮੌਤ ਹੋਣ ਕਾਰਨ ਪਿੰਡ ਵਿੱਚ ਸੋਗ ਲਹਿਰ ਦੌੜ  ਗਈ ।ਬਹੁਤ ਹੀ ਮਿਲਣਸਾਰ ਅਤੇ ਮਿਹਨਤੀ ਮਿਸਤਰੀ ਕਾਕਾ ਆਪਣੇ ਪਿੱਛੇ ਪਤਨੀ ਦੋ ਧੀਆਂ ਅਤੇ ਇਕ ਪੁੱਤਰ ਨੂੰ ਸਦਾ ਲਈ   ਰੋਂਦਿਆਂ ਕੁਰਲਾਉਂਦਿਆਂ ਸਦਾ ਲਈ ਛੱਡ ਗਿਆ।ਜਿਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਬਾਜੇਵਾਲਾ (ਮਾਨਸਾ) 1 :30 ਵਜੇ ਹੁਣ ਕੀਤਾ ਜਾਵੇਗਾ।

Post a Comment

0 Comments