ਸੰਯੁਕਤ ਕਿਸਾਨ ਮੋਰਚਾ ਵੱਲੋਂ ਵਿਸ਼ਾਲ ਕਿਸਾਨ ਕਨਵੈਨਸ਼ਨ

 31 ਜੁਲਾਈ ਨੂੰ ਰੇਲ/ਸੜਕੀ ਆਵਾਜਾਈ ਠੱਪ ਕਰਨ ਦਾ ਐਲਾਨ

ਬਰਨਾਲਾ 18 ਜੁਲਾਈ/-ਕਰਨਪ੍ਰੀਤ ਧੰਦਰਾਲ-
ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਕੀਤੇ ਵਾਅਦੇ ਮੁੱਕਰਨ ਤੇ ਵਾਅਦਾ ਖਿਲਾਫੀ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਬਰਨਾਲਾ ਦੀ ਅਨਾਜ ਮੰਡੀ ਵਿੱਚ ਵਿਸ਼ਾਲ ਕਿਸਾਨ ਕਨਵੈਨਸ਼ਨ ਕੀਤੀ ਗਈ । ਇਹ ਕਨਵੈਨਸ਼ਨ 18 ਤੋਂ 30 ਜੁਲਾਈ ਤੱਕ ਪੂਰੇ ਪੰਜਾਬ ਅੰਦਰ ਕੀਤੀਆਂ ਜਾ ਰਹੀਆਂ ਕਨਵੈਨਸ਼ਨਾਂ ਦੀ ਕੜੀ ਵਜੋਂ ਜਿਲ੍ਹਾ ਪੱਧਰੀ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਅਗਲੇ ਪੜਾਅ ਵਜੋਂ ਅਗਨੀ ਪੱਥ ਸਕੀਮ ਕੇਂਦਰ ਦੇ ਵਿਰੁੱਧ, ਐਮ ਐਸ ਪੀ ਦੀ ਗਾਰੰਟੀ, ਕਿਸਾਨਾਂ ਤੇ ਝੂਠੇ ਕੇਸ ਰੱਦ ਕਰਨ, ਲਖੀਮਪੁਰ ਖੀਰੀ ਦੇ ਕਾਤਲਾਂ  ਨੂੰ ਸਜਾਵਾਂ  ਦਿਵਾਉਣ, ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਖਾਰਜ ਨਾ ਕਰਨ ਦੇ ਵਿਰੋਧ ਵਿੱਚ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 11 ਤੋਂ 3 ਵਜੇ ਤੱਕ ਰੇਲਾਂ ਅਤੇ ਸੜਕੀ ਆਵਾਜਾਈ ਜਾਮ ਕੀਤੀ ਜਾਵੇਗੀ। ਸਟੇਜ ਦੀ ਕਰਵਾਈ ਗੁਰਦੇਵ ਸਿੰਘ ਮਾਂਗੇਵਾਲ ਚਲਾਈ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪੑਧਾਨ ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਧਨੇਰ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪੑਧਾਨ ਰੁਲਦੂ ਸਿੰਘ ਮਾਨਸਾ, ਭਾਕਿਯੂ ਕਾਦੀਆਂ ਦੇ ਸੂਬਾ ਮੀਤ ਪੑਧਾਨ ਸੰਪੂਰਨ ਸਿੰਘ ਚੂੰਘਾਂ, ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਪਵਿੱਤਰ ਲਾਲੀ ਕਾਲਸਾਂ,ਸਿੰਗਾਰਾ ਸਿੰਘ,ਮਨਵੀਰ ਕੌਰ ,ਜਸਮੇਲ ਸਿੰਘ ਕਾਲੇਕੇ, ਜਗਸੀਰ ਸਿੰਘ ਛੀਨੀਵਾਲ , ਦਰਸ਼ਨ ਸਿੰਘ ਰਾਏਸਰ,ਮੋਹਨ ਸਿੰਘ ਰੂੜੇਕੇ ਕਲਾਂ ,ਰਣਜੀਤ ਸਿੰਘ ਰੂੜੇਕੇ ਲੱਖੋਵਾਲ, ਦਰਸ਼ਨ ਸਿੰਘ ਉੱਗੋਕੇ, ਮਨਜੀਤ ਰਾਜ, ਗੁਰਮੇਲ  ਸ਼ਰਮਾ , ਉਜਾਗਰ ਸਿੰਘ ਬੀਹਲਾ ਕੁੱਲ ਹਿੰਦ  ਕੁਲਦੀਪ ਸਿੰਘ, ਕੁਲਦੀਪ ਸਿੰਘ ਜੈ ਕਿਸਾਨ ਅੰਦੋਲਨ,ਮਾ ਬਿਕੱਰ ਸਿੰਘ ਔਲਖ, ਗੁਰਪ੍ਰੀਤ ਸਿੰਘ ਗੋਪੀ,ਗੁਰਮੀਤ ਸਿੰਘ ਸੁਖਪੁਰ ਭਰਾਤਰੀ ਜਥੇਬੰਦੀ ਵੱਲੋਂ ਆਪਣੇ ਵਿਚਾਰ ਰੱਖੇ ਗਏ। ਚੌਲਾਂ ਦੀ ਸੇਵਾ ਬਾਬਾ ਬਾਬੂ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਅੜੀਸਰ ਹੰਡਿਆਇਆ ਵੱਲੋਂ  ਕੀਤੀ ਗਈ ।

Post a Comment

0 Comments