*ਜੀ ਓ ਜੀ ਟੀਮ ਵੱਲੋਂ ਮਾਹਲਾ ਕਲਾਂ ਵਿਖੇ ਬੂਟੇ ਲਗਾਏ*

 *ਜੀ ਓ ਜੀ ਟੀਮ ਵੱਲੋਂ ਮਾਹਲਾ ਕਲਾਂ ਵਿਖੇ ਬੂਟੇ ਲਗਾਏ*


ਮੋਗਾ/ਬਾਘਾਪੁਰਾਣਾ 21 ਜੁਲਾਈ [ਸਾਧੂ ਰਾਮ ਸ਼ਰਮਾ/ਕੈਪਟਨ ]
:= ਜੀ ਉ ਜੀ ਟੀਮ ਵੱਲੋਂ  ਮੋਗਾ ਜਿਲ੍ਹਾ  ਦੇ ਪ੍ਰਧਾਨ  ਕਰਨਲ ਬਲਕਾਰ ਸਿੰਘ ਦੇ  ਦਿਸ਼ਾ ਨਿਰਦੇਸ਼ ਅਨੁਸਾਰ ਤੇ ਤਹਿਸੀਲ ਬਾਘਾਪੁਰਾਣਾ ਦੇ ਸੁਪਰਵਾਈਜ਼ਰ ਕੈਪਟਨ ਬਲਵਿੰਦਰ ਸਿੰਘ ਲੈਫਟੀਨੈਂਟ, ਬਲਵੀਰ ਸਿੰਘ ਦੀ ਨਿਗਰਾਨੀ  ਹੇਠ ਪਿੰਡ ਮਾਹਲਾ ਕਲਾਂ ਵਿਖੇ ਸਾਂਝੀਆਂ ਥਾਵਾਂ ਤੇ  ਜਾਮਣ, ਨਿੰਮ, ਟਾਲੀ, ਡੇਕ ਅਤੇ  ਫੁੱਲਾਂ ਦੇ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਗਏ । ਇਸ ਮੌਕੇ ਜੀ ਓ ਜੀ ਲਖਵੀਰ ਸਿੰਘ, ਤਹਿਸੀਲ  ਸੁਪਰਵਾਈਜ਼ਰ ਬਲਵੀਰ ਸਿੰਘ, ਜੀ ਓ ਜੀ ਮਲਕੀਤ ਸਿੰਘ ,ਜੀ ਓ ਜੀ ਬਲਦੇਵ ਸਿੰਘ, ਜੀ ਓ ਜੀ ਕਿਸ਼ਨ ਸਿੰਘ, ਬੇਅੰਤ ਸਿੰਘ, ਮਨਦੀਪ ਸਿੰਘ ਅਤੇ ਹੋਰ ਕਈ ਸਾਥੀ ਹਾਜ਼ਰ ਸਨ।

Post a Comment

0 Comments