ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ।


 ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ।        

   ਬੁਢਲਾਡਾ 28 ਜੁਲਾਈ ( ਦਵਿੰਦਰ ਸਿੰਘ ਕੋਹਲੀ )  ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਚੇਤਨ ਪ੍ਰਕਾਸ਼ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੈਲਥ ਵੈਲਨੈਸ ਸੈਂਟਰ ਬੁਢਲਾਡਾ ਪਿੰਡ ਵਿੱਚ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ  ਜਿਸ ਵਿੱਚ ਸਿਹਤ ਸੁਪਰਵਾਈਜਰ ਪਰਮਜੀਤ ਕੌਰ ਅਤੇ ਸੰਜੀਵ ਕੁਮਾਰ ਜੀ ਵਲੋਂ ਹੈਪੇਟਾਈਟਸ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਇਸ ਦੇ ਫੈਲਣ, ਬਚਾਅ ਅਤੇ ਇਲਾਜ਼ ਬਾਰੇ ਦੱਸਿਆ ਗਿਆ।  ਹੈਪੇਟਾਈਟਸ ਸੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਹੈ  ਇਸ ਮੌਕੇ 'ਤੇ ਡਾ. ਸੁਨੀਦੀ ਜੈਨ , ਮੰਗਲ ਸਿੰਘ , ਰਵਿੰਦਰ ਕੌਰ,ਕਮਲਪ੍ਰੀਤ ਕੌਰ,ਰਛਪਾਲ ਕੌਰ,ਲਖਵੀਰ ਸਿੰਘ ਅਤੇ ਆਸਾ ਵਰਕਰ ਅਤੇ ਆਂਗਣਵਾੜੀ ਵਰਕਰ ਹਾਜ਼ਰ ਸਨ

Post a Comment

0 Comments