^ਮਾਨਸਾ ਪੁਲਿਸ ਨੇ ਇੱਕ ਹਫਤੇ ਦੌੌਰਾਨ ਨਸ਼ਿਆਂ ਵਿਰੁੱਧ ਕੀਤੀ ਵੱਡੀ ਕਾਰਵਾਈ

 ਨਸ਼ਿਆਂ ਦੇ 32 ਮੁਕੱਦਮੇ ਦਰਜ਼ ਕਰਕੇ 38 ਮੁਲਜਿਮ ਗ੍ਰਿਫਤਾਰ ਕਰਕੇ 1810 ਨਸ਼ੀਲੀਆਂ ਗੋਲੀਆਂ, 1245 ਲੀਟਰ ਲਾਹਣ, 600 ਸਿਗਨੇਚਰ ਕੈਪਸੂਲ ਅਤੇ 30 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਆਦਿ ਵੱਡੇ ਪੱਧਰ ਤੇ ਹੋਰ ਨਸ਼ੀਲੇ ਪਦਾਰਥ ਵੀ ਕੀਤੇ ਬਰਾਮਦ 

ਕਤਲ, ਚੋੋਰੀ/ਖੋਹ ਦੇ 3 ਮੁਕੱਦਮੇ ਟਰੇਸ ਕਰਨ ਤੋ ਇਲਾਵਾ 2 ਪੀ,ਓਜ, ਅਤੇ 2 ਪੈਰੋਲ ਜੰਪਰਾਂ ਨੂੰ ਵੀ ਕੀਤਾ ਗਿਆ ਗ੍ਰਿਫਤਾਰ 


ਗੁਰਜੰਟ ਸਿੰਘ ਬਾਜੇਵਾਲੀਆ/

ਮਾਨਸਾ, 18 ਜੁਲਾਈ ਗੌਰਵ ਤੂੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਜਿਲ੍ਹਾ ਅੰਦਰ ਨਸ਼ਿਆਂ ਦੀ ਮੁਕੰਮਲ ਰੋੋਕਥਾਮ ਨੂੰ ਯਕੀਨੀ ਬਨਾਉਂਦੇ ਹੋੋਏ ਨਸ਼ਿਆਂ ਵਿਰੁੱਧ ਵੱਡੇ ਪੱਧਰ ਤੇ ਕਾਰਵਾਈ ਕਰਕੇ ਬਰਾਮਦਗੀ ਕਰਵਾਈ ਗਈ ਹੈ। ਇਸਤੋਂ ਇਲਾਵਾ ਮਹਿਕਮਾ ਪੁਲਿਸ ਦੇ ਕੰਮਕਾਜ਼ ਵਿੱਚ ਪ੍ਰਗਤੀ ਲਿਆਉਣ ਸਬੰਧੀ ਚਾਲੂ ਹਫਤੇ ਦੌਰਾਨ (ਮਿਤੀ 11^07^2022 ਤੋੋਂ 17^07^2022 ਤੱਕ) ਵੱਡੇ ਪੱਧਰ ਤੇ ਕਾਰਵਾਈ ਕਰਕੇ ਕੰਮਕਾਜ਼ ਦਾ ਨਿਪਟਾਰਾ ਕੀਤਾ ਗਿਆ ਹੈ :^

Post a Comment

0 Comments