ਲਾਇਨਜ ਕਲੱਬ ਬਰਨਾਲਾ ਸੁਪਰੀਮ ਵਲੋਂ ਪ੍ਰਦੂਸ਼ਣ ਚੈੱਕ ਕੈਮ੍ਪ ਤੇ ਬੂਟੇ ਵੰਡੇ ਗਏ,ਵਾਹਨਾਂ ਦੇ ਪ੍ਰਦੁਸ਼ਨ ਚੈਕ ਕੀਤੇ

 


ਬਰਨਾਲਾ 3,ਜੁਲਾਈ /ਕਰਨਪ੍ਰੀਤ ਧੰਦਰਾਲ /-ਲਾਇਨਜ ਕਲੱਬ ਬਰਨਾਲਾ ਸੁਪਰੀਮ ਵਲੋਂ ਰਾਮ ਜੀ ਦੱਸ ਬਾਨਾਰਸਿ ਪੈਟਰੋਲ ਪੰਪ ਕੋਲ ਮਰਹੂਮ ਨਿਰਮਲ ਦੇਵੀ ਦੀ ਯਾਦ ਨੂੰ ਸਮਰਪਿਤ ਦਿਨੋ ਦਿਨੀ ਵੱਧ ਰਹੇ ਪ੍ਰਦੂਸ਼ਣ ਦੀ ਰੋਕਥਾਮ  ਅਤੇ ਲੋਕਾਂ ਵਿਚ ਜਾਗਰੂਕਤਾ ਮੁਹਿੰਮ ਤਹਿਤ ਪ੍ਰਦੂਸ਼ਣ ਚੈੱਕ ਕੈਮ੍ਪ ਤੇ *ਰੁੱਖ ਲਾਓ ਮੁਹਿੰਮ *ਬੂਟੇ ਵੰਡੇ ਗਏ ਇਸ ਮੌਕੇ ਸਿੰਗਲਾ ਪ੍ਰਦੁਸ਼ਨ  ਸੈਂਟਰ ਰਹੀ ਫੈਲਾ ਰਹੇ ਕਾਰਾਂ ਮੋਟਰਸਾਈਕਲਾਂ ਸਮੇਤ ਕਈ ਵਾਹਨਾਂ ਦੀ ਮੌਕੇ ਤੇ ਚੈੱਕਿੰਗ ਕਰਦਿਆਂ  ਉਹਨਾਂ ਨੂੰ ਸਰਟੀਫਿਕੇਟ ਦਿੱਤੇ ਗਏ ! ਇਸ ਮੌਕੇ ਟੰਡਨ ਸਕੂਲ ਦੇ ਚੇਅਰਮੈਨ ਸ਼ਿਵ ਸਿੰਗਲਾ,ਪ੍ਰਧਾਨ ਲਾਇਨ ਸੁਖਦਰਸ਼ਨ ਸਿੰਘ ਸਦਿਓਰਾ,ਵਾਈਸ ਪ੍ਰਧਾਨ ਸੁਰਿੰਦਰ ਮਿੱਤਲ ,  ਸੈਕਟਰੀ ਗੌਤਮ ਗੋਇਲ ,ਖਜਾਨਚੀ ਯਸ਼ਪਾਲ ਗਰਗ ਤੇ ਆਦਿ ਹਾਜਿਰ ਸਨ ੧ ਇਸ ਮੌਕੇ ਉਹਨਾਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਲਾਇਨਜ ਕਲੱਬ ਬਰਨਾਲਾ ਸੁਪਰੀਮ ਵਲੋਂ ਸਮੇ ਸਮੇ ਸਿਰ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਜੋ ਆਲਾ ਦੁਆਲਾ ਪ੍ਰਦੂਸ਼ਣ ਰਹਿਤ ਰੱਖਿਆ ਜਾਵੇ ! ਇਸ ਮੌਕੇ ਸਿੰਗਲਾ ਪ੍ਰਦੂਸ਼ਣ ਟੀਮ ਵਲੋਂ ਯੋਗੇਸ਼ ਜਿੰਦਲ ,ਜਸਵਿੰਦਰ ਸਿੰਘ ,ਮਨੀ ਬਾਂਸਲ ਹਾਜਿਰ ਸਨ !

Post a Comment

0 Comments