ਮਨਜੀਤ ਸਿੰਘ ਢਿੱਲੋ ਬਣੇ ਭਾਰਤ ਵਿਕਾਸ ਪਰਿਸ਼ਦ ਤਲਵੰਡੀ ਭਾਈ ਦੇ ਸਰਬ ਸੰਮਤੀ ਨਾਲ ਬਣੇ ਪ੍ਰਧਾਨ


ਫਿਰੋਜ਼ਪੁਰ (
ਤਲਵੰਡੀ ਭਾਈ) 08 ਜੁਲਾਈ {ਕੈਲਾਸ਼ ਸ਼ਰਮਾ}:-  

ਭਾਰਤ ਵਿਕਾਸ ਪ੍ਰੀਸਦ ਤਲਵੰਡੀ ਭਾਈ ਦੀ ਸਾਖਾ ਦੇ ਪ੍ਧਾਨ ਦੀ ਚੋਣ ਸਰਬਸੰਮਤੀ ਨਾਲ ਪੈਟਰਨ ਅਤੇ ਸਟੇਟ ਅਡਵਾਈਜਰ ਡਾ: ਬੀ. ਐਲ. ਪਸਰੀਚਾ ਭਾਰਤ ਵਿਕਾਸ ਪ੍ਰੀਸ਼ਦ ਦੀ ਹਾਜਰੀ ਵਿਚ ਕੀਤੀ ਗਈ ਸਰਬਸੰਮਤੀ ਨਾਲ ਮਨਜੀਤ ਸਿੰਘ ਢਿੱਲੋ  ਨੂੰ 2 ਸਾਲਾ ਲਈ ਦੁਬਾਰਾ ਪ੍ਧਾਨ ਚੁਣ ਲਿਆ ਗਿਆ ਹੈ ਇਸ ਮੋਕੇ ਜੀ.ਐੱਸ.ਅਨਮੋਲ ਸੈਕਟਰੀ ਭਾਰਤ ਵਿਕਾਸ ਪਰਿਸ਼ਦ, ਸੁਰਿੰਦਰ ਕੁਮਾਰ ਨਰੂਲਾ ਵਾਇਸ ਪ੍ਧਾਨ ,ਅਸੋਕ ਕੁਮਾਰ ਸਚਦੇਵਾ ਵਾਇਸ ਪ੍ਧਾਨ, ਰਕੇਸ ਕੁਮਾਰ ਗੁਪਤਾ ਸਗਠੰਨ ਸਚਿਵ, ਭੁਪਿੰਦਰ ਸਿੰਘ ਭਾਨਾ,ਮੁਖਤਿਆਰ ਸਿੰਘ, ਅਵਤਾਰ ਸਿੰਘ ਰਾਜੂ,ਸਤਨਾਮ ਸਿੰਘ ਬਿਲੂ, ਅਸੋਕ ਕੁਮਾਰ ਖੁਲਰ, ਅਸ਼ਵਨੀ ਕੁਮਾਰ ਹੁਲਾਟੀ,ਅਦਿ ਸਾਰੇ ਕਾਰਜਕਾਰਨੀ ਮੈਬਰ ਹਾਜਰ ਹੋਏ ਅਤੇ ਸਾਰਿਆ ਮੈਬਰਾ ਨੇ ਮਨਜੀਤ ਸਿੰਘ ਢਿੱਲੋ ਨੂੰ ਪ੍ਧਾਨ ਬਣਨ ਲਈ ਵਧਾਈ ਦਿਤੀ ਅਤੇ ਆਸਾ ਕੀਤੀ ਸੈਕਟਰੀ, ਕੈਸੀਅਰ ਤੇ ਹੌਰ ਸिਤਕਾਰਤ ਮੈਬਰ ਨਾਲ ਮਿਲ ਕੇ  ਭਾਰਤ ਵਿਕਾਸ ਪਰਿਸ਼ਦ ਦੁਆਰਾ ਕੀਤੇ ਜਾਣ ਵਾਲੇ ਕੰਮ ਕਰਨਗੇ

Post a Comment

0 Comments