ਮੁੱਖ ਬੁਲਾਰੇ ਸ੍ਰ. ਉਂਕਾਰ ਸਿੰਘ ਧਾਮੀ ਨੇ ਜਥੇਬੰਦੀ ਤੋਂ ਆਪਣੇ ਆਪ ਨੂੰ ਕੀਤਾ ਵੱਖ


ਹੁਸ਼ਿਆਰਪੁਰ - ਲਾਚੌਵਾਲ - 17 ਜੁਲਾਈ 2022 ( ਹਰਪ੍ਰੀਤ ਬੇਗ਼ਮਪੁਰੀ )
ਅਜਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੌਵਾਲ ਦੀ ਮੁੱਢਲੀ ਮੈਂਬਰ ਸ਼ਿਪ ਅਤੇ ਮੁੱਖ ਬੁਲਾਰੇ ਵਜੋਂ  ਸ੍ਰ.  ਉਂਕਾਰ ਸਿੰਘ ਧਾਮੀ ਨੇ ਆਪਣੇ ਆਪ ਨੂੰ ਕੀਤਾ ਵੱਖ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਉਘੇ ਸਮਾਜ ਸੇਵਕ ਦਿਲਬਰ ਯੂਥ ਅਤੇ ਸਾਹਿਤਿਕ ਮੰਚ ਦੇ ਪ੍ਰਧਾਨ ਭਾਈ ਘਨਈਆ ਸੇਵਕ ਸਭਾ ਦੇ ਮੁੱਖ ਬੁਲਾਰੇ  ਸ੍ਰ.  ਉਂਕਾਰ ਸਿੰਘ ਧਾਮੀ ਨੇ ਉਪਰੋਕਤ ਜਥੇਬੰਦੀ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ  ਸ੍ਰ.  ਉਂਕਾਰ ਸਿੰਘ ਧਾਮੀ ਨੇ ਦੱਸਿਆ ਕਿ ਮੈ ਇਹ ਕੁਝ ਵਿਚਾਰਕਮਤ ਭੇਦਾ ਕਾਰਨ ਕੀਤਾ ਹੈ ਮੈਂ ਨਾ ਕਿਸੇ ਨੂੰ ਡਰਾਇਆ ਹੈ ਨਾ ਕਦੇ ਥੱਲੇ ਲਗ ਕੇ ਕੰਮ ਕੀਤਾ ਹੈ ਅਜਾਦ ਖਿਆਲਾਂ ਨਾਲ ਜਿੰਦਗੀ ਵਿਚ ਜਥੇਬੰਦੀਆਂ ਵਿੱਚ ਕੰਮ ਕੀਤਾ ਹੈ ਇਸ ਲਈ ਅਜਾਦੀ ਕਾਇਮ ਰਹੇ ਮੈਂ ਅਜਾਦ ਕਿਸਾਨ ਸੰਘਰਸ਼ ਕਮੇਟੀ ਦੇ ਸਾਰੇ ਅਹੁਦਿਆਂ ਤੋਂ ਮੁਕਤ ਹੋ ਰਿਹਾਂ ਹਾਂ ਸਮੇ ਸਿਰ ਪਹੁੰਚਣਾ ਅਤੇ ਕੰਮ ਨੂੰ ਤਨਦੇਹੀ ਨਾਲ ਨਿਭਾਉਣ ਦੀ ਆਦਤ ਆਦਮੀਆਂ ਨੂੰ ਪਸੰਦ ਨਹੀਂ ਹੈ ਆਪਣੇ ਹਮ ਖਿਆਲ ਕਿਸਾਨ ਦੋਸਤਾਂ ਨਾਲ ਸਲਾਹ ਕਰਕੇ ਥੋੜੇ ਸਮੇ ਵਿੱਚ ਨਮੇ ਕਦਮ ਚੁੱਕਾਂਗਾPost a Comment

0 Comments