ਮੈਡੀਕਲ ਪ੍ਰੇਕਟਿਸਨਰ ਐਸੋਸੀਏਸ਼ਨ ਬਲਾਕ ਬੁਢਲਾਡਾ ਦੇ ਮੈਂਬਰ ਡਾਕਟਰ ਇਕਬਾਲ ਖ਼ਾਨ ਜੀ ਦੇ ਘਰ ਵਿਖੇ ਈਦ ਦਾ ਤਿਉਹਾਰ ਮਨਾਇਆ ਗਿਆ

 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਪੰਜਾਬ ਦੇ ਕਮੇਟੀ ਮੈਂਬਰ ਡਾਕਟਰ ਜਸਵੀਰ ਸਿੰਘ ਅਤੇ ਜਿਲਾ ਪ੍ਰਧਾਨ ਡਾਕਟਰ ਗੁਰਲਾਲ ਸਿੰਘ ਬੁਢਲਾਡਾ ਜੀ ਨੇ ਈਦ ਦੀਆ ਮੁਬਾਰਕਾਂ ਦਿਤੀਆਂ ਗਈਆਂ ਅਤੇ ਇਕ ਸਨਮਾਨ ਚਿੰਨ੍ਹ ਮੁਸਲਮਾਨ ਭਰਾਵਾਂ ਨੂੰ ਦਿੱਤਾ ਗਿਆ ਬਲਾਕ ਪ੍ਰਧਾਨ ਅਮ੍ਰਿਤਪਾਲ ਅੰਬੀ ਨੇ ਮੁਬਾਰਕਾਂ ਦੀਦੇ ਕਿਹਾ ਕੇ ਸਾਨੂੰ ਆਪਸੀ ਪ੍ਰੇਮ ਪਿਆਰ ਨਾਲ ਰਹਿਣ  ਚਾਹੀਦਾ ਹੈ  ਸਾਨੂੰ ਆਪਣੇ ਗੁਰੂਆ ਨੇ ਇਹੋ ਸਿੱਖਿਆ ਦਿੱਤੀ ਹੈ ਕੇ ਸਭ ਧਰਮਾਂ ਦਾ ਸਤਿਕਾਰ ਕਰੋ ਕਿਸੇ ਨਾਲ ਵੀ ਈਰਖਾ ਨਾ ਕਰੋ ਕਿਸੇ ਕਵੀਂ ਨੇ ਕਿਹਾ ਹੈ ਹਿੰਦੂ ਮੁਸਲੰਮ ਸਿੱਖ ਇਸਾਈ ਸਭ ਹੈ ਭਾਈ ਭਾਈ ਇਸ ਪ੍ਰੋਗਰਾਮ ਵਿਚ ਮੀਤ ਪ੍ਰਧਾਨ ਬਲਜੀਤ ਸਿੰਘ ਪ੍ਰੋਚਾ,ਡਾਕਟਰ ਪਰਗਟ ਸਿੰਘ ਕਣਕਵਾਲ ਸੈਕਟਰੀ, ਪ੍ਰੈਸ ਸਕੱਤਰ ਹਰਜਿੰਦਰ ਸਿੰਘ ਹੈਪੀ, ਡਾਕਟਰ ਪਾਲਦਾਸ ਸਲਾਹਕਾਰ ,ਗਗਨਦੀਪ ਸ਼ਰਮਾ, ਹਨੀ ਸ਼ਰਮਾ, ਮਿੱਠੂ ਖ਼ਾਨ, ਸਲੀਮ ਖਾਨ,ਜਾਫਰ ਖਾਨ,ਰੁਲਦੂ ਖ਼ਾਨ ਆਦਿ ਨੇ ਸ਼ਮੂਲੀਅਤ ਕੀਤੀ

Post a Comment

0 Comments