ਪੰਜਾਬ ਸਰਕਾਰ ਨੇ ਮੀਤ ਹੇਅਰ ਨੂੰ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਇਆ,ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਨਵਾਂ ਮੰਤਰੀ ਹਰਜੋਤ ਬੈਂਸ ਨੂੰ ਨਿਯੁਕਤ ਕੀਤਾ


ਚੰਡੀਗੜ੍ਹ-ਪੰਜਾਬ ਇੰਡੀਆ ਨਿਊਜ਼ 

ਪੰਜਾਬ ਸਰਕਾਰ ਦੇ ਵਲੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਕੇ, ਉਨ੍ਹਾਂ ਨੂੰ ਹਾਇਰ ਐਜ਼ੂਕੇਸ਼ਨ ਦਾ ਅਹੁਦਾ ਸੌਂਪ ਦਿੱਤਾ ਹੈ, ਜਦੋਂਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਨਵਾਂ ਮੰਤਰੀ ਹਰਜੋਤ ਬੈਂਸ ਨੂੰ ਨਿਯੁਕਤ ਕੀਤਾ ਗਿਆ ਹੈ।

Post a Comment

0 Comments