*ਵਿਸ਼ਵ ਹੈਪੇਟਾਈਟਸ ਸਬੰਧੀ ਜਾਗਰੂਕਤਾ ਰੈਲੀ ਅਯੋਜਿਤ* *ਹੈਪੇਟਾਈਟਸ ਬੀ ਅਤੇ ਸੀ ਬਾਰੇ ਜਾਗਰੂਕਤਾ ਜਰੂਰੀ ਹੈ : ਡਾ ਐਸ ਪੀ ਸਿੰਘ* ਮੋਗਾ : 01 ਅਗਸਤ [ਕੈਪਟਨ ਸੁਭਾਸ਼ ਚੰਦਰ ਸ਼ਰਮਾ]:=ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਜਿਲੇ ਅੰਦਰ ਹੈਪੇਟਾਈਟਸ ਸੀ, ਹੈਪੇਟਾਈਟਸ ਬੀ ਬਾਰੇ ਜਾਗਰੂਕਤਾ ਲਈ ਐਸ ਐਫ ਸੀ ਨਰਸਿੰਗ ਕਾਲਜ ਅਤੇ ਸਰਕਾਰੀ ਏ ਐਨ ਐਮ ਸਕੂਲ ਦੇ ਬੱਚਿਆਂ ਦੇ ਸਹਿਯੋਗ ਨਾਲ ਸਿਹਤ ਵਿਭਾਗ ਮੀਡੀਆ ਵਿੰਗ ਨੇ ਹੈਪੇਟਾਈਟਸ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ। ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਮੋਗਾ ਡਾਕਟਰ ਐਸ ਪੀ ਸਿੰਘ ਜੀ ਨੇ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਹੈਪੇਟਾਈਟਸ ਬਾਰੇ ਜਾਗਰੂਕਤਾ ਬਹੁਤ ਜਰੂਰੀ ਹੈ।ਉਨ੍ਹਾਂ ਦਸਿਆ ਕਿ ਇਹ ਟੈਸਟ ਸਰਜਰੀ ਕਰਵਾਉਣ , ਦੰਦਾ ਦਾ ਇਲਾਜ,ਖੂਨ ਦਾਨ ਅਤੇ ਹਿਮੋਡਾਇਲਸਿਸ ਕਰਵਾਉਣ ਤੋ ਪਹਿਲਾ ਕਰਵਾਉਣਾ ਜਰੂਰੀ ਹੈ।ਇਹ ਅਲਾਮਤ ਹਾਈ ਰਿਸਕ ਗਰੁੱਪ , ਸੂਈ ਲਗਵਾਉਣ ਵੇਲੇ ਸਰੀਰ ਤੇ ਟੈਟੂ ਬਨਵਾਉਣ ਸਮੇ ਦੂਸ਼ਿਤ ਸੂਈ ਨਾਲ ਹੋ ਸਕਦਾ ਹੈ। ਪਰਭਾਵਿਤ ਗਰਭਵਤੀ ਮਹਿਲਾ ਤੋ ਹੈਪੇਟਾਈਟਸ ਬੀ ਅਤੇ ਸੀ ਨਵਜਾਤ ਨੂੰ ਵੀ ਟ੍ਰਾਂਸਮਿਟ ਹੋ ਸਕਦਾ ਹੈ ਇਸ ਤਰਾਂ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ।ਇਸ ਲਈ ਇਸ ਬਾਰੇ ਵਿਸਥਾਰ ਪੂਰਵਕ ਜਾਗਰੂਕ ਹੋਣਾ ਜਰੂਰੀ ਹੈ। ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਵੀ ਆਪਣੇ ਵਿਚਾਰ ਰਖੇ। ਇਸ ਮੋਕੇ ਡਾਕਟਰ ਅਸ਼ੋਕ ਸਿੰਗਲਾ ਜਿਲਾ ਟੀਕਾਕਰਨ ਅਫਸਰ, ਡਾਕਟਰ ਸੁਖਪ੍ਰੀਤ ਬਰਾੜ ਐੱਸ ਐੱਮ ਓ ਮੋਗਾ, ਮੈਡਮ ਕੁਲਬੀਰ ਕੌਰ ਜਿਲਾ ਸਿਖਿਆ ਅਤੇ ਸੂਚਨਾ ਅਫਸਰ , ਮਹਿੰਦਰ ਪਾਲ ਲੂਬਾ ਸੈਨਟਰੀ ਇੰਸਪੈਕਟਰ , ਡਾ ਨਰੇਸ਼ ਆਮਲਾ ਅਤੇ ਅਮ੍ਰਿਤ ਸ਼ਰਮਾ ਤੋ ਇਲਾਵਾ ਬਲਬੀਰ ਕੌਰ, ਕਿਰਨ ਗਿਲ , ਮੈਡਮ ਕਮਲ ਨਰਸਿੰਗ ਸਕੂਲ ਤੇ ਸਮੂਹ ਪ੍ਰੋਗਰਾਮ ਅਫਸਰ ਵੀ ਹਾਜ਼ਰ ਸਨ।

ਵਿਸ਼ਵ ਹੈਪੇਟਾਈਟਸ ਸਬੰਧੀ ਜਾਗਰੂਕਤਾ ਰੈਲੀ ਅਯੋਜਿਤ

*ਹੈਪੇਟਾਈਟਸ ਬੀ ਅਤੇ ਸੀ ਬਾਰੇ ਜਾਗਰੂਕਤਾ ਜਰੂਰੀ ਹੈ : ਡਾ ਐਸ ਪੀ ਸਿੰਘ* 


ਮੋਗਾ 01 ਅਗਸਤ [ਕੈਪਟਨ ਸੁਭਾਸ਼ ਚੰਦਰ ਸ਼ਰਮਾ]
:= ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਜਿਲੇ ਅੰਦਰ ਹੈਪੇਟਾਈਟਸ ਸੀ, ਹੈਪੇਟਾਈਟਸ ਬੀ

ਬਾਰੇ ਜਾਗਰੂਕਤਾ ਲਈ ਐਸ ਐਫ ਸੀ ਨਰਸਿੰਗ ਕਾਲਜ ਅਤੇ ਸਰਕਾਰੀ ਏ ਐਨ ਐਮ ਸਕੂਲ ਦੇ ਬੱਚਿਆਂ ਦੇ ਸਹਿਯੋਗ ਨਾਲ ਸਿਹਤ ਵਿਭਾਗ ਮੀਡੀਆ ਵਿੰਗ ਨੇ ਹੈਪੇਟਾਈਟਸ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ। ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਮੋਗਾ ਡਾਕਟਰ ਐਸ ਪੀ ਸਿੰਘ ਜੀ ਨੇ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਹੈਪੇਟਾਈਟਸ ਬਾਰੇ ਜਾਗਰੂਕਤਾ ਬਹੁਤ  ਜਰੂਰੀ ਹੈ।ਉਨ੍ਹਾਂ ਦਸਿਆ ਕਿ ਇਹ ਟੈਸਟ ਸਰਜਰੀ ਕਰਵਾਉਣ , ਦੰਦਾ ਦਾ ਇਲਾਜ,ਖੂਨ ਦਾਨ ਅਤੇ ਹਿਮੋਡਾਇਲਸਿਸ ਕਰਵਾਉਣ ਤੋ ਪਹਿਲਾ ਕਰਵਾਉਣਾ ਜਰੂਰੀ ਹੈ।ਇਹ ਅਲਾਮਤ ਹਾਈ ਰਿਸਕ ਗਰੁੱਪ , ਸੂਈ ਲਗਵਾਉਣ ਵੇਲੇ ਸਰੀਰ ਤੇ ਟੈਟੂ ਬਨਵਾਉਣ ਸਮੇ ਦੂਸ਼ਿਤ ਸੂਈ ਨਾਲ ਹੋ ਸਕਦਾ ਹੈ।  ਪਰਭਾਵਿਤ ਗਰਭਵਤੀ ਮਹਿਲਾ ਤੋ ਹੈਪੇਟਾਈਟਸ ਬੀ ਅਤੇ ਸੀ ਨਵਜਾਤ ਨੂੰ ਵੀ ਟ੍ਰਾਂਸਮਿਟ ਹੋ ਸਕਦਾ ਹੈ ਇਸ ਤਰਾਂ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ।ਇਸ ਲਈ ਇਸ ਬਾਰੇ ਵਿਸਥਾਰ ਪੂਰਵਕ ਜਾਗਰੂਕ ਹੋਣਾ ਜਰੂਰੀ ਹੈ।  ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਵੀ ਆਪਣੇ ਵਿਚਾਰ ਰਖੇ। ਇਸ ਮੋਕੇ     ਡਾਕਟਰ ਅਸ਼ੋਕ ਸਿੰਗਲਾ ਜਿਲਾ ਟੀਕਾਕਰਨ ਅਫਸਰ,  ਡਾਕਟਰ ਸੁਖਪ੍ਰੀਤ ਬਰਾੜ ਐੱਸ ਐੱਮ ਓ ਮੋਗਾ, ਮੈਡਮ ਕੁਲਬੀਰ ਕੌਰ ਜਿਲਾ ਸਿਖਿਆ ਅਤੇ ਸੂਚਨਾ ਅਫਸਰ , ਮਹਿੰਦਰ ਪਾਲ ਲੂਬਾ ਸੈਨਟਰੀ ਇੰਸਪੈਕਟਰ , ਡਾ ਨਰੇਸ਼ ਆਮਲਾ ਅਤੇ ਅਮ੍ਰਿਤ  ਸ਼ਰਮਾ ਤੋ ਇਲਾਵਾ ਬਲਬੀਰ ਕੌਰ, ਕਿਰਨ ਗਿਲ , ਮੈਡਮ ਕਮਲ ਨਰਸਿੰਗ ਸਕੂਲ ਤੇ  ਸਮੂਹ ਪ੍ਰੋਗਰਾਮ ਅਫਸਰ ਵੀ ਹਾਜ਼ਰ ਸਨ।

Post a Comment

0 Comments