ਮਾਨਸਾ ਪੁਲਸਿ ਨੇ ਨਸ਼ਆਿ ਵਿਰੁੱਧ ਕਾਰਵਾਈ ਕਰਦੇ ਹੋਏ 05 ਮੁਕੱਦਮੇ ਦਰਜ਼ ਕਰਕੇ 09 ਮੁਲਜਮਿਾਂ ਨੂੰ ਕੀਤਾ ਕਾਬੂ

 ਮਾਨਸਾ ਪੁਲਸਿ ਨੇ ਨਸ਼ਆਿ ਵਿਰੁੱਧ ਕਾਰਵਾਈ ਕਰਦੇ ਹੋਏ 05 ਮੁਕੱਦਮੇ ਦਰਜ਼ ਕਰਕੇ 09 ਮੁਲਜਮਿਾਂ ਨੂੰ ਕੀਤਾ ਕਾਬੂ 

- 25 ਗ੍ਰਾਮ ਹੈਰੋਇੰਨ (ਚਿੱਟਾ), 630 ਨਸ਼ੀਲੀਆਂ ਗੋਲੀਆ, 03 ਨਸ਼ੀਲੀਆਂ ਸੀਸੀਆਂ ਸਮੇਤ ਕਾਰ

- 40 ਕਲਿੋ ਲਾਹਣ, 05 ਬੋਤਲਾ ਸਰਾਬ ਸਮੇਤ ਚਾਲੂ ਭੱਠੀ ਬ੍ਰਾਮਦ


ਮਾਨਸਾ , 05-ਅਗਸਤ ਗੁਰਜੰਟ ਸਿੰਘ ਬਾਜੇਵਾਲੀਆ

 ਗੌਰਵ ਤੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਆਿ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਆਿ ਪ੍ਰਤੀ ਜੀਰੋ ਸਹਨਿਸ਼ੀਲਤਾ (ੱਕਗਰ ੳਰ;ਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਜਸਿ ਦੇ ਚੱਲਦੇ ਮਾਨਸਾ ਪੁਲਸਿ ਵੱਲੋ ਵੱਖ-ਵੱਖ ਥਾਵਾਂ ਤੋ ਨਸ਼ਆਿ ਦਾ ਧੰਦਾ ਕਰਨ ਵਾਲੇ 09 ਮੁਲਜਮਿਾਂ ਨੂੰ ਕਾਬੂ ਕਰਕੇ ਉਹਨਾਂ ਵਰਿੁੱਧ 05 ਮੁਕੱਦਮੇ ਦਰਜ ਰਜਸਿਟਰ ਕਰ ਕੇ ਨਸ਼ਆਿ ਦੀ ਬ੍ਰਮਾਦਗੀ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ।

ਐਨ,ਡੀ,ਪੀ,ਐਸ ਐਕਟ ਤਹਤਿ ਕਾਰਵਾਈ ਕਰਦੇ ਹੋਏ ਐਂਟੀ ਨਾਰਕੋਟਕਿਸ ਸੈੱਲ ਮਾਨਸਾ ਦੇ ਥਾਣੇਦਾਰ ਲੱਖਾ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਪ੍ਰਤਿਪਾਲ ਸਿੰਘ ਉਰਫ ਪ੍ਰੀਤ ਪੁੱਤਰ ਕਰਮ ਸਿੰਘ ਵਾਸੀ ਦਰਆਿਪੁਰ ਨੂੰ ਕਾਰ (ਮਾਰਕਾ ਸੈਂਟਰੋ ਨੰਬਰੀ ਣ: 2ਙਂਣ 8416 ) ਸਮੇਤ ਕਾਬੂ ਕਰਕੇ ਉਸ ਪਾਸੋਂ 15 ਗ੍ਰਾਮ ਹੈਰੋਇੰਨ (ਚਿੱਟਾ) ਬ੍ਰਾਮਦ ਕਰਕੇ ਥਾਣਾ ਸਦਰ ਮਾਨਸਾ ਵਖਿੇ ਮੁਕੱਦਮਾ ਦਰਜ ਰਜਸਿਟਰ ਕਰਵਾਇਆ ਗਆਿ ਹੈ। ਥਾਣਾ ਸਰਦੂਲਗੜ ਦੇ ਥਾਣੇਦਾਰ ਗਗਨਦੀਪ ਕੋਰ ਸਮੇਤ ਪੁਲਸਿ ਪਾਰਟੀ ਵੱਲੋ ਜਸਵੀਰ ਕੋਰ ਪਤਨੀ ਲਛਮਣ ਸਿੰਘ ਵਾਸੀ ਮੀਰਪੁਰ ਕਲਾਂ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ (ਚਿੱਟਾ) ਬ੍ਰਾਮਦ ਕਰਕੇ ਥਾਣਾ ਸਰਦੂਲਗੜ ਵਖਿੇ ਮੁਕੱਦਮਾ ਦਰਜ ਰਜਸਿਟਰ ਕਰਵਾਇਆ ਗਆਿ ਹੈ। ਇੰਚਾਰਜ ਚੌਕੀ ਠੂਠਆਿਵਾਲੀ (ਥਾਣਾ ਸਦਰ ਮਾਨਸਾ) ਦੇ ਸਯਥਯ ਭਗਵੰਤ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਕਰਮਜੀਤ ਸਿੰਘ, ਲਖਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀਆਨ ਰੱਲਾ ਨੂੰ ਕਾਬੂ ਕਰਕੇ ਉਹਨਾਂ ਪਾਸੋ 600 ਨਸ਼ੀਲੀਆਂ ਗੋਲੀਆ (ਮਾਰਕਾ :OਝOੳਜ਼:) ਨੂੰ ਬ੍ਰਾਮਦ ਕਰਕੇ ਥਾਣਾ ਸਦਰ ਮਾਨਸਾ ਵਖਿੇ ਮੁਕੱਦਮਾ ਦਰਜ ਰਜਸਿਟਰ ਕਰਵਾਇਆ ਗਆਿ ਹੈ। ਇੰਚਾਰਜ ਚੌਕੀ ਨਰਿੰਦਰਪੁਰਾ (ਥਾਣਾ ਸਦਰ ਮਾਨਸਾ) ਦੇ ਥਾਣੇਦਾਰ ਗੁਰਪ੍ਰੀਤ ਕੋਰ ਸਮੇਤ ਪੁਲਸਿ ਪਾਰਟੀ ਵੱਲੋ ਦੋਸੀਆਨ ਸੰਦੀਪ ਸਿੰਘ ਉਰਫ ਲਾਡੀ ਪੁੱਤਰ ਬਿਕਰ ਸਿੰਘ, ਅਰਸ਼ਪ੍ਰੀਤ ਸਿੰਘ ਉਰਫ ਅਰਸ਼ੀ ਪੁੱਤਰ ਕੁਲਵਿੰਦਰ ਸਿੰਘ, ਅਮਨਦੀਪ ਸਿੰਘ ਉਰਫ ਦੀਪ ਪੁੱਤਰ ਭਗਵੰਤ ਸਿੰਘ ਅਤੇ ਅੰਗਰੇਜ ਸਿੰਘ ਉਰਫ ਰਾਜੀ ਪੁੱਤਰ ਅਜੈਬ ਸਿੰਘ ਵਾਸੀਆਨ ਖਾਰਾ ਬਰਨਾਲਾ ਨੂੰ ਕਾਬੂ ਕਰਕੇ ਉਹਨਾਂ ਪਾਸੋਂ 30 ਨਸ਼ੀਲੀਆਂ ਗੋਲੀਆ (ਮਾਰਕਾ ਙ਼ਗਜਤਰਠ਼) ਅਤੇ 03 ਨਸ਼ੀਲੀਆਂ ਸੀਸੀਆਂ (ਮਾਰਕਾ Oਟਥਞਥਧ) ਨੂੰ ਬ੍ਰਾਮਦ ਕਰਕੇ ਥਾਣਾ ਸਦਰ ਮਾਨਸਾ ਵਿਖੇ ਮੁਕੱਦਮਾ ਦਰਜ ਰਜਸਿਟਰ ਕਰਵਾਇਆ ਗਆਿ ਹੈ। 

ਇਸੇ ਤਰਾ ਆਬਕਾਰੀ ਐਕਟ ਤਹਤਿ ਕਾਰਵਾਈ ਕਰਦੇ ਹੋਏ ਥਾਣਾ ਭੀਖੀ ਦੇ ਸਯਥਯ ਨਛੱਤਰ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਬਲਵੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਅਤਲਾ ਕਲਾਂ ਨੂੰ ਕਾਬੂ ਕਰਕੇ 40 ਕਿਲੋ ਲਾਹਣ, 05 ਬੋਤਲਾ ਸਰਾਬ ਨਜੈਜ ਅਤੇ ਇੱਕ ਚਾਲੂ ਭੱਠੀ ਨੂੰ ਬ੍ਰਾਮਦ ਕਰਕੇ ਥਾਣਾ ਭੀਖੀ ਵਖਿੇ ਮੁਕੱਦਮਾ ਦਰਜ ਰਜਸਿਟਰ ਕਰਵਾਇਆ ਗਆਿ ਹੈ। 

ਐਸ,ਐਸ,ਪੀ ਮਾਨਸਾ ਗੌਰਵ ਤੂਰਾ, ਆਈ,ਪੀ,ਐਸ ਜੀ ਵੱਲੋਂ ਨਸ਼ਿਆ ਅਤੇ ਮਾੜੇ ਅਨਸ਼ਰਾ ਵਿਰੁੱਧ ਵਿੱਢੀ ਮੁਹੰਮ ਵਿੱਚ ਆਮ ਪਬਲਕਿ ਨੂੰ ਨਸ਼ਿਆਂ ਦੇ ਖਾਤਮੇ ਵਿੱਚ ਸਹਯਿੋਗ ਦੇਣ ਲਈ ਅਪੀਲ ਕਰਦਿਆਂ ਦੱਸਿਆ ਗਿਆ ਕਿ ਜੇਕਰ ਕੋਈ ਮਾੜਾ ਅਨਸਰ ਤੁਹਾਡੇ ਇਲਾਕਾ ਵਿੱਚ ਚ ਨਸ਼ਾ ਤਸਕਰੀ ਕਰਦਾ ਹੈ ਤਾਂ ਉਸ ਸਬੰਧੀ ਗੁਪਤ ਸੂਚਨਾਂ ਦਿੱਤੀ ਜਾਵੇ, ਸੂਚਨਾਂ ਦੇਣ ਵਾਲੇ ਦਾ ਨਾਮੇਪਤਾ ਗੁਪਤ ਰੱਖਆਿ ਜਾਵੇਗਾ ਤਾਂ ਜੋ ਮਾੜੇ ਅਨਸਰਾ ਖਲਿਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਨਸ਼ਾ ਰਹਤਿ ਸਮਾਜ ਦੀ ਸਰਿਜਣਾ ਕਰ ਸਕੀਏ ।

Post a Comment

0 Comments