ਨਸ਼ਿਆ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ 13 ਮੁਕੱਦਮੇ ਦਰਜ਼ ਕਰਕੇ 20 ਮੁਲਜਮਿਾਂ ਨੂੰ ਕੀਤਾ ਕਾਬੂ

 ਨਸ਼ਿਆ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ 13 ਮੁਕੱਦਮੇ ਦਰਜ਼ ਕਰਕੇ 20 ਮੁਲਜਮਿਾਂ ਨੂੰ ਕੀਤਾ ਕਾਬੂ 

-  11200 ਨਸ਼ੀਲੀਆਂ ਗੋਲੀਆ, 74 ਗ੍ਰਾਮ ਹੈਰੋਇੰਨ (ਚਿੱਟਾ) ਸਮੇਤ ਕਾਰ ਤੇ ਮੋਟਰਸਾਈਕਲ, 

52 ਬੋਤਲਾ ਸਰਾਬ,  50 ਲੀਟਰ ਲਾਹਣ ਸਮੇਤ ਚਾਲੂ ਭੱਠੀ, 11 ਨਸ਼ੀਲੀਆ ਸੀਸੀਆਂ ਅਤੇ 7 ਗ੍ਰਾਮ ਨਸ਼ੀਲਾ ਪਾਊਡਰ ਕੀਤਾ ਗਆਿ ਬ੍ਰਾਮਦ 


ਮਾਨਸਾ, 04-ਅਗਸਤ ਗੁਰਜੰਟ ਸਿੰਘ ਬਾਜੇਵਾਲੀਆ 
ਗੌਰਵ ਤੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਸਿ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਆਿ ਪ੍ਰਤੀ ਜੀਰੋ ਸਹਨਿਸ਼ੀਲਤਾ (ੱਕਗਰ ੳਰ;ਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਜਸਿ ਦੇ ਚੱਲਦੇ ਮਾਨਸਾ ਪੁਲਸਿ ਵੱਲੋ ਵੱਖ-ਵੱਖ ਥਾਵਾਂ ਤੋ ਨਸ਼ਆਿ ਦਾ ਧੰਦਾ ਕਰਨ ਵਾਲੇ 20 ਮੁਲਜਮਿਾਂ ਨੂੰ ਕਾਬੂ ਕਰਕੇ ਉਹਨਾਂ ਵਿਰੁੱਧ 13 ਮੁਕੱਦਮੇ ਦਰਜ ਰਜਸਿਟਰ ਕਰਕੇ ਨਸ਼ਿਆ ਦੀ ਵੱਡੀ ਬ੍ਰਾਮਦਗੀ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।


ਐਨ,ਡੀ,ਪੀ,ਐਸ ਐਕਟ ਤਹਤਿ ਕਾਰਵਾਈ ਕਰਦੇ ਹੋਏ ਸੀ,ਆਈ,ਏ ਸਟਾਫ ਮਾਨਸਾ ਦੇ ਸਯਥਯ ਗੁਰਤੇਜ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਰਾਮ ਸਿੰਘ ਅਤੇ ਪੂਜਾ ਕੋਰ ਪਤਨੀ ਜਗਜੀਤ ਸਿੰਘ ਉਰਫ ਜੱਗਾ ਵਾਸੀਆਨ ਸੰਦੋਹਾ (ਬਠਿੰਡਾ) ਨੂੰ ਕਾਬੂ ਕਰਕੇ ਉਹਨਾਂ ਪਾਸੋਂ 6000 ਨਸ਼ੀਲੀਆ ਗੋਲੀਆਂ (ਮਾਰਕਾ

ਅਲਪ੍ਰਾਜੋਲਮ) ਬ੍ਰਾਮਦ ਕਰਕੇ ਥਾਣਾ ਸਟਿੀ-2 ਮਾਨਸਾ ਵਖਿੇ ਮੁਕੱਦਮਾ ਦਰਜ ਰਜਸਿਟਰ ਕਰਵਾਇਆ ਗਆਿ ਹੈ। ਥਾਣਾ ਸਟਿੀ ਬੁਢਲਾਡਾ ਦੇ ਥਾਣੇਦਾਰ ਕਰਮ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਸੁਖਪਾਲ ਦਾਸ ਪੁੱਤਰ ਗੌਤਮ ਦਾਸ ਵਾਸੀ ਭਾਗੀਬਾਂਦਰ (ਬਠਿੰਡਾ), ਅਮਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਾਹੀਂਨੰਗਲ (ਬਠਿੰਡਾ) ਅਤੇ ਅਕਾਸਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਨੱਤ (ਬਠਿੰਡਾ ) ਨੂੰ ਕਾਬੂ ਕਰਕੇ ਉਹਨਾਂ ਪਾਸੋ 4800 ਨਸ਼ੀਲੀਆ ਗੋਲੀਆ (4000 ਅਲਪ੍ਰਾਜੋਲਮ ਲ਼ 800 ਟਰਾਮਾਡੋਲ) ਬ੍ਰਾਮਦ ਕੀਤੀਆ ਗਈਆ ਹਨ। ਥਾਣਾ ਸਟਿੀ-1 ਮਾਨਸਾ ਦੇ ਸਯਥਯ ਦਲੇਲ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਲਾਭ ਸਿੰਘ ਪੁੱਤਰ ਬੱਬੀ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋਂ 200 ਨਸ਼ੀਲੀਆਂ ਗੋਲੀਆ ਬ੍ਰਾਮਦ ਕੀਤੀਆ ਗਈਆ ਹਨ। ਥਾਣਾ ਸਦਰ ਬੁਢਲਾਡਾ ਦੇ ਸਯਥਯ ਦਰਸਨ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਪਰਵੀਨ ਕੁਮਾਰ ਉਰਫ ਕਾਲੀ ਪੁੱਤਰ ਸੋਮਦੱਤ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋਂ 11 ਨਸੀਲੀਆ ਸੀਸੀਆਂ ਅਤੇ 150 ਨਸ਼ੀਲੀਆਂ ਗੋਲੀਆ ਬ੍ਰਾਮਦ ਕੀਤੀਆ ਗਈਆ ਹਨ। ਥਾਣਾ ਝੁਨੀਰ ਦੇ ਥਾਣੇਦਾਰ ਕਰਮਜੀਤ ਕੋਰ ਸਮੇਤ ਪੁਲਸਿ ਪਾਰਟੀ ਵੱਲੋ ਬੁਧਨਾ ਸਿੰਘ ਉਰਫ ਬੁੱਧ ਪੁੱਤਰ ਲੀਲਾ ਸਿੰਘ ਵਾਸੀ ਹੀਰਕੇ ਨੂੰ ਕਾਬੂ ਕਰਕੇ ਉਸ ਪਾਸੋਂ 50 ਨਸ਼ੀਲੀਆਂ ਗੋਲੀਆ ਮਾਰਕਾ (ਕਲੋਵੀਡੋਲ) ਬ੍ਰਾਮਦ ਕੀਤੀਆ ਗਈਆ ਹਨ । 

ਥਾਣਾ ਸਿਟੀ ਬੁਢਲਾਡਾ ਦੇ ਸਯਥਯ ਭੋਲਾ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਮਨਦੀਪ ਸਿੰਘ ਉਰਫ ਮੋਨੂੰ ਪੁੱਤਰ ਭੂਰਾ ਸਿੰਘ, ਰਵਨੀਤ ਕੁਮਾਰ ਉਰਫ ਨੀਤੂ ਪੁੱਤਰ ਸੁਰਿੰਦਰ ਕੁਮਾਰ, ਰਾਜਵਿੰਦਰ ਸਿੰਘ ਉਰਫ ਰਾਜ ਪੁੱਤਰ ਮਨਜੀਤ ਸਿੰਘ ਅਤੇ ਸਾਹਲਿ ਪੁੱਤਰ ਮੰਗਾ ਰਾਮ ਵਾਸੀਆਨ ਬੁਢਲਾਡਾ ਨੂੰ ਕਾਰ (ਮਾਰਕਾ ਕਰੂਜ) ਨੰਬਰੀ ਸ਼ਨ 10 ਙਧ-0545 ਸਮੇਤ ਕਾਬੂ ਕਰਕੇ ਉਹਨਾਂ ਪਾਸੋ 40 ਗ੍ਰਾਮ ਹੈਰੋਇੰਨ (ਚਿੱਟਾ) ਬ੍ਰਾਮਦ ਕੀਤਾ ਗਆਿ ਹੈ। ਥਾਣਾ ਸਰਦੂਲਗੜ ਦੇ ਸਯਥਯ ਹਰਦੇਵ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਛਿੰਦਰਪਾਲ ਸਿੰਘ ਉਰਫ ਛਿੰਦਾ ਪੁੱਤਰ ਟਹਲਿ ਸਿੰਘ ਵਾਸੀ ਨਕਟਾ (ਹਰਆਿਣਾ) ਨੂੰ ਮੋਟਰਸਾਈਕਲ ਹੀਰੋ ਡੀਲਕਸ ਬਨਿਾ ਨੰਬਰੀ ਸਮੇਤ ਕਾਬੂ ਕਰਕੇ ਉਸ ਪਾਸੋਂ 20 ਗ੍ਰਾਮ ਹੈਰੋਇੰਨ (ਚਿੱਟਾ) ਬ੍ਰਾਮਦ ਕੀਤਾ ਗਆਿ ਹੈ। ਥਾਣਾ ਸਟਿੀ-2 ਮਾਨਸਾ ਦੇ ਥਾਣੇਦਾਰ ਜਸਵੀਰ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਸੁਖਵਿੰਦਰ ਸਿੰਘ ਪੁੱਤਰ ਬਲਕੌਰ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋ 10 ਗ੍ਰਾਮ ਹੈਰੋਇੰਨ (ਚਿੱਟਾ) ਬ੍ਰਾਮਦ ਕੀਤਾ ਗਆਿ ਹੈ। ਥਾਣਾ ਭੀਖੀ ਦੇ ਥਾਣੇਦਾਰ ਕੁਲਦੀਪ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਰਾਜੂ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਭੀਖੀ ਨੂੰ ਕਾਬੂ ਕਰਕੇ ਉਸ ਪਾਸੋ 4 ਗ੍ਰਾਮ ਹੈਰੋਇੰਨ (ਚਿੱਟਾ) ਬ੍ਰਾਮਦ ਕੀਤਾ ਗਆਿ ਹੈ। ਥਾਣਾ ਜੋਗਾ ਦੇ ਸਯਥਯ ਸੇਵਕ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਸਮਿਰਨ ਕੋਰ ਉਰਫ ਸੋਮਾ ਪਤਨੀ ਸੁਖਵਿੰਦਰ ਸਿੰਘ ਉਰਫ ਘੁੱਕਾ ਵਾਸੀ ਜੋਗਾ ਅਤੇ ਸਰਬਜੀਤ ਕੋਰ ਪਤਨੀ ਕਾਲਾ ਸਿੰਘ ਵਾਸੀ ਹੰਢਆਿਇਆ (ਬਰਨਾਲਾ) ਨੂੰ ਕਾਬੂ ਕਰਕੇ ਉਹਨਾ ਪਾਸੋ 7 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ ਹੈ। ਐਨ।ਡੀ।ਪੀ।ਐਸ ਐਕਟ ਦੇ ਉਕਤ ਮੁਕੱਦਮਾਤ ਵਿੱਚ ਗਿਰਫ਼ਤਾਰ ਮੁਲਜਮਿਾ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸਿ ਰਮਿਾਂਡ ਹਾਸਲ ਕੀਤੇ ਜਾਣਗੇ ਅਤੇ ਇਹਨਾ ਦੇ ਬੈਕਵਰਡੇਫਾਰਵਰਡ ਲਿੰਕਾ ਦਾ ਪਤਾ ਲਗਾ ਕੇ ਹੋਰ ਸਬੰਧਤ ਦੋਸੀਆ ਨੂੰ ਨਾਮਜ਼ਦ ਕਰਕੇ ਮੁਕੱਦਮਾਤ ਵਿੱਚ ਹੋਰ ਪ੍ਰਗਤੀ ਕੀਤੀ ਜਾਵੇਗੀ ।

ਇਸੇ ਤਰਾ ਹੀ ਆਬਕਾਰੀ ਐਕਟ ਤਹਤਿ ਕਾਰਵਾਈ ਕਰਦੇ ਹੋਏ ਥਾਣਾ ਬਰੇਟਾ ਦੇ ਹੋਲਦਾਰ ਭੁਪਿੰਦਰ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਜੈਲਾ ਸਿੰਘ ਪੁੱਤਰ ਦੀਵਾਨ ਸਿਘ ਵਾਸੀ ਸਿਰਸੀਵਾਲਾ ਨੂੰ ਕਾਬੂ ਕਰਕੇ ਉਸ ਪਾਸੋ 38 ਬੋਤਲਾ (36 ਬੀਅਰ ਲ਼ 2 ਬੋਤਲਾ ਖਾਸਾ) ਸਰਾਬ ਬ੍ਰਾਮਦ ਕੀਤੀ ਗਈ ਹੈ ਅਤੇ ਹੋਲਦਾਰ ਰਾਜੇਸ ਕੁਮਾਰ ਸਮੇਤ ਪੁਲਸਿ ਪਾਰਟੀ ਵੱਲੋ ਬੂਟਾ ਸਿੰਘ ਪੁੱਤਰ ਹਰਦਆਿਲ ਸਿੰਘ ਵਾਸੀ ਜਲਵੇੜਾ ਨੂੰ ਕਾਬੂ ਕਰਕੇ ਉਸ ਪਾਸੋ 1 ਚਾਲੂ ਭੱਠੀ, 50 ਲੀਟਰ ਲਾਹਣ ਅਤੇ 5 ਬੋਤਲਾ ਸਰਾਬ ਨਜੈਜ ਬ੍ਰਾਮਦ ਕੀਤੀ ਗਈ ਹੈ । ਥਾਣਾ ਝੁਨੀਰ ਦੇ ਹੋਲਦਾਰ ਜਸਪ੍ਰੀਤ ਸਿੰਘ ਸਮੇਤ ਪੁਲਸਿ ਪਾਰਟੀ ਵੱਲੋ ਕਰਮਚੰਦ ਉਰਫ ਟੀਟਾ ਪੁੱਤਰ ਰੌਸਨ ਲਾਲ ਵਾਸੀ ਫੱਤਾ ਮਾਲੋਕਾ ਨੂੰ ਕਾਬੂ ਕਰਕੇ ਉਸ ਪਾਸੋ 9 ਬੋਤਲਾ ਸਰਾਬ ਠੇਕਾ ਹਰਆਿਣਾ ਬ੍ਰਾਮਦ ਕੀਤੀ ਗਈ ਹੈ।

ਐਸ,ਐਸ,ਪੀ ਮਾਨਸਾ ਗੌਰਵ ਤੂਰਾ, ਆਈ,ਪੀ,ਐਸ ਜੀ ਵੱਲੋਂ ਨਸ਼ਆਿ ਅਤੇ ਮਾੜੇ ਅਨਸ਼ਰਾ ਵਿਰੁੱਧ ਵਿੱਢੀ ਮੁਹਿਮ ਵਿੱਚ ਆਮ ਪਬਲਕਿ ਨੂੰ ਨਸਆਿ ਦੇ ਖਾਤਮੇ ਵਿੱਚ ਸਹਯਿੋਗ ਦੇਣ ਲਈ ਅਪੀਲ ਕਰਦਆਿ ਦੱਸਿਆ ਗਿਆ ਕਿ ਜੇਕਰ ਕੋਈ ਮਾੜਾ ਅਨਸਰ ਤੁਹਾਡੇ ਇਲਾਕਾ ਵਿੱਚ ਨਸ਼ਾ ਤਸਕਰੀ ਕਰਦਾ ਹੈ ਤਾਂ ਉਸ ਸਬੰਧੀ ਗੁਪਤ ਸੂਚਨਾਂ ਦਿੱਤੀ ਜਾਵੇ, ਸੂਚਨਾਂ ਦੇਣ ਵਾਲੇ ਦਾ ਨਾਮੇਪਤਾ ਗੁਪਤ ਰੱਖਆਿ ਜਾਵੇਗਾ ਤਾਂ ਜੋ ਮਾੜੇ ਅਨਸਰਾ ਖਲਿਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਨਸ਼ਾ ਰਹਤਿ ਸਮਾਜ ਦੀ ਸਰਿਜਣਾ ਕਰ ਸਕੀਏ ।

Post a Comment

0 Comments