ਅਜ਼ਾਦੀ ਦਿਵਸ ਦੇ ਸ਼ੁਭ ਮੌਕੇ ਤੇ 14 ਵਾਂ ਸਲਾਨਾ ਆਤਮਿਕ ਜਾਗ੍ਰਿਤ, ਸ਼ਾਂਤੀ ਸੰਮੇਲਨ ਅੱਛਾ ਅਯਾਲੀ ਪ੍ਰਰਾਥਨਾ ਭਵਨ ਮਾਣਕੋ ਵਿਖੇ ਕਰਵਾਇਆ ਗਿਆ

  ਆਜ਼ਾਦੀ ਦਿਵਸ ਦੇ ਸ਼ੁਭ ਮੌਕੇ ਤੇ 14 ਵਾਂ ਸਲਾਨਾ ਆਤਮਿਕ ਜਾਗ੍ਰਿਤ, ਸ਼ਾਂਤੀ ਸੰਮੇਲਨ ਅੱਛਾ ਅਯਾਲੀ ਪ੍ਰਰਾਥਨਾ ਭਵਨ ਮਾਣਕੋ ਵਿਖੇ ਕਰਵਾਇਆ ਗਿਆ


ਜਲੰਧਰ- ਆਦਮਪੁਰ 15 ਅਗਸ
ਤ 2022 (ਹਰਪ੍ਰੀਤ ਬੇਗ਼ਮਪੁਰੀ,ਗੁਰਮਿੰਦਰ ਗੋਲਡੀ ) ਅਜ਼ਾਦੀ ਦਿਵਸ ਦੇ ਸ਼ੁਭ ਮੌਕੇ ਤੇ 14 ਵਾਂ ਸਲਾਨਾ ਆਤਮਿਕ ਜਾਗ੍ਰਿਤ, ਸ਼ਾਂਤੀ ਸਮੇਲਨ ਅੱਛਾ ਅਯਾਲੀ ਪ੍ਰਰਾਥਨਾ ਭਵਨ ਪਿੰਡ ਕਠਾਰ ਨੇੜੇ ਪਿੰਡ ਮਾਣਕੋ ਵਿਖੇ ਕਰਵਾਇਆ ਗਿਆ  ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ  ਅਜ਼ਾਦੀ ਦਿਵਸ ਦੇ ਸ਼ੁਭ ਮੌਕੇ ਤੇ ਆਤਮਿਕ ਅਜ਼ਾਦੀ ਲਈ ਵਿਸ਼ੇਸ਼ ਪ੍ਰਰਾਥਨਾ ਕੀਤੀਆਂ ਗਈਆਂ ਇਸ ਮੌਕੇ ਮੁੱਖ ਪਾਸਟਰ ਡਾਇਰੇਕਟਰ ਊਸ਼ਾ ਰਾਣੀ ਜੀ, ਪਾਸਟਰ ਅਜਮੇਰ ਸਿੰਘ ਜੀ ,ਮੁੱਖ ਪ੍ਰਚਾਰਕ ਵਿਨੋਦ ਕਨੋਜੀਆ ਜੀ ਤੇ ਮੁੱਖ ਅਰਾਧਕ ਸੰਮੀ ਹੰਸ ਜੀ ,  ਬਿਸ਼ਪ ਪ੍ਰਧਾਨ ਕੁਲਵਿੰਦਰ ਸਿੰਘ ਜੀ ,ਰਾਸ਼ਟਰੀ ਪ੍ਰਧਾਨ ਹਰਦਿਆਲ ਸੰਧੂ ਜੀ,ਪਾਸਟਰ ਧਰਮਪਾਲ ਜੀ, ਪਾਸਟਰ ਜੂਨਸ ਮਸੀਹ ਜੀ,ਪਾਸਟਰ ਜੈਕਵ ਮਸੀਹ ਜੀ ,ਪਾਸਟਰ ਚਮਨ ਮਸੀਹ ਜੀ , ਪਾਸਟਰ ਸਰਦੂਲ ਕੌਲ ਜੀ ,ਪਾਸਟਰ ਪਰਮਜੀਤ ਰਾਏ ਜੀ ,ਪਾਸਟਰ ਨਰਿੰਦਰ ਅਲਿਸ਼ਾਂ ਜੀ ,ਪਾਸਟਰ ਅਵਤਾਰ ਸਿੰਘ ਜੀ ,ਪਾਸਟਰ ਕੁਲਵਿੰਦਰ ਸਿੰਘ ਜੀ ,  ਭਾਈ ਰਿੰਕੂ ਥਾਪਰ ਜੀ , ਭਾਈ ਸੁਰਜਨ ਜੀ , ਭਾਈ ਬਲਵਿੰਦਰ ਜੀ ,ਪਾਸਟਰ ਕਮਲਜੀਤ ਕੌਰ ਜੀ ,ਪਾਸਟਰ ਊਸ਼ਾ ਰਾਣੀ ਜੀ ,ਪਾਸਟਰ ਮਾਰਗਿਡ ਜੀ ,ਪਾਸਟਰ ਦੀਸ਼ੋ ਜੀ, ਪਾਸਟਰ ਅਮਰਜੀਤ ਕੌਰ ਜੀ ,ਪਾਸਟਰ ਪਾਲ ਕੌਰ ਜੀ ,ਸਿਸਟਰ ਕਮਲੇਸ਼ ਰਾਣੀ ਜੀ ,ਸਿਸਟਰ ਮਨਜੀਤ ਕੌਰ ਜੀ ,ਸਿਸਟਰ ਰਵਿੰਦਰ ਕੌਰ ਕੋਹਲੀ ਜੀ ਅਤੇ ਹੋਰ ਬਹੁਤ ਸੰਗਤਾਂ ਹਾਜ਼ਰ ਸਨ ਇਸ ਮੌਕੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਭਜਨ  ਤੇ ਬੱਚਿਆਂ ਵੱਲੋਂ ਵੱਖ ਵੱਖ ਆਈਟਮਾਂ ਪੇਸ਼ ਕੀਤੀਆਂ ਗਈਆਂ ਤੇ ਨਾਲ ਨਾਲ ਅਜ਼ਾਦੀ ਦਿਵਸ ਤੇ ਦੇਸ਼ ਭਗਤਾਂ ਨੂੰ ਯਾਦ ਕੀਤਾ ਗਿਆ ਜਿਨ੍ਹਾਂ ਕਰਕੇ ਅੱਜ ਸਾਡਾ ਦੇਸ਼ ਅਜਾਦ ਹੈ ਵੱਖ ਵੱਖ ਲੰਗਰ ਲਗਾਏ ਗਏ ਉਨ੍ਹਾਂ ਦਸਿਆ ਇਹ ਪ੍ਰੋਗਰਾਮ ਸਹਿਯੋਗੀ ਡਿਵਾਇਨ ਪਾਸਟਰ ਐਸੋਸੀਏਸ਼ਨ ਰਜਿ ਆਦਮਪੁਰ ਪ੍ਰਬੰਧਕ ਮਾਣਕੋ ਚਰਚ ਅਤੇ ਸਮੂਹ ਸੰਗਤਾਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ  ਪ੍ਰਬੰਧਕਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ

Post a Comment

0 Comments