ਸਟਾਰ ਇਮੀਗ੍ਰੇਸ਼ਨ ਬਰਨਾਲਾ 2 ਸਾਲਾਂ ਚ ਵਿਦਿਆਰਥੀਆਂ ਦੇ ਕੈਨੇਡਾ ਸਮੇਤ ਯਰੂਪ ਦੇ 350 ਵੀਜ਼ੇ ਲਗਵਾਉਣ ਸਦਕਾ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ

 ਸਟਾਰ ਇਮੀਗ੍ਰੇਸ਼ਨ ਬਰਨਾਲਾ 2 ਸਾਲਾਂ ਚ ਵਿਦਿਆਰਥੀਆਂ ਦੇ ਕੈਨੇਡਾ ਸਮੇਤ ਯਰੂਪ ਦੇ 350 ਵੀਜ਼ੇ ਲਗਵਾਉਣ ਸਦਕਾ  ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ

ਸਟਾਰ ਇਮੀਗ੍ਰੇਸ਼ਨ ਦੀ ਗਤੀਸ਼ੀਲਤਾ ਤਹਿਤ ਮੁਹਾਲੀ ਦੇ 8 ਸਾਲਾਂ ਦੀ ਰਾਫ਼ਿਊਜਲ ਉਪਰੰਤ ਵਿਦਿਆਰਥੀ ਨੂੰ 2 ਦਿਨਾਂ ਚ ਵੀਜ਼ਾ ਦਿੱਤਾ   


ਬਰਨਾਲਾ,12 ,ਅਗਸਤ  /ਕਰਨਪ੍ਰੀਤ ਕਰਨ/-
ਵਿਦਿਆਰਥੀਆਂ ਦੇ ਸ਼ਾਨਦਾਰ ਭਵਿੱਖ ਵਿਚ ਅਹਿਮ ਭੂਮਿਕਾ ਨਿਭਾਉਣ ਅਤੇ  ਵੀਜ਼ਿਆਂ ਦੀ ਝੜੀ ਲਾਉਣ ਵਾਲੀ ਪ੍ਰਸਿੱਧ ਸੰਸਥਾ ਸਟਾਰ ਇਮੀਗ੍ਰੇਸ਼ਨ ਵਲੋਂ 2 ਸਾਲਾਂ ਚ ਕੈਨੇਡਾ ਆਸਟ੍ਰੇਲੀਆ.ਯੂਕੇ ਸਮੇਤ ਯਰੂਪ ਦੇ 350 ਵੀਜ਼ੇ ਲਗਵਾਉਣ ਸਦਕਾ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ !ਸਟਾਰ ਇਮੀਗ੍ਰੇਸ਼ਨ ਦੀ ਚਰਚਿਤ ਤੇ ਗਤੀਸ਼ੀਲਤਾ ਪ੍ਰਮਾਣ ਤਹਿਤ ਮੁਹਾਲੀ ਦੇ ਵਿਦਿਆਰਥੀ ਸੁਮੀਤ ਸੋਨੀ ਨੂੰ 2 ਦਿਨਾਂ ਚ ਵੀਜ਼ਾ ਲਗਾ ਕੇ ਮਾਅਰਕਾ  ਮਾਰਿਆ ਹੈ ਜਿੱਥੇ ਬਰਨਾਲਾ ਹੀ ਨਹੀਂ ਸਮੁਚੇ ਪੰਜਾਬ ਤੋਂ ਵਿਦਿਆਰਥੀਆਂ ਦਾ ਪਹੁੰਚਣਾ ਬਰਨਾਲਾ ਲਈ ਬੜੇ ਮਾਣ ਵਾਲੀ ਗੱਲ ਹੈ ! 

 


                           ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਟਾਰ ਇਮੀਗ੍ਰੇਸਨ ਐਮ.ਡੀ ਜਤਿੰਦਰ ਜਿੰਮੀ ਸਿੰਗਲਾ ਨੇ ਦੱਸਿਆ ਕਿ ਸਟਾਰ ਇਮੀਗ੍ਰੇਸਨ ਕੰਸਲਟੈਂਸੀ ਵਿਖੇ ਵਿਦਿਆਰਥੀਆਂ ਦੇ ਭਵਿੱਖ ਨੂੰ ਸ੍ਹਾਮਣੇ ਰੱਖਦਿਆਂ ਸਟੱਡੀ ,ਵੀਜ਼ਾ ਸਪਾਊਸ ਵੀਜ਼ਾ ਸਮੇਤ ਸਾਰੇ  ਵੀਜ਼ਿਆਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਵਿਦਿਆਰਥੀਆਂ ਦੇ  ਵਿਦੇਸ਼  ਚ ਕੰਮ ਆਉਣ ਵਾਲੀਆਂ ਕਾਰਗਾਰ  ਕੋਰਸਾਂ ਦੀਆਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਤਾਂ ਜੋ ਵਿਦੇਸ਼ਾਂ  ਵਿਚ ਜਾ ਕੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ  ਜਿਸ ਕਾਰਨ ਵਿਦਿਆਰਥੀ ਆਈਲੈਟਸ 'ਚ ਚੰਗੇ ਬੈਂਡ ਹਾਸਲ ਕਰਨ ਉਪਰੰਤ ਸਟਾਰ ਇਮੀਗ੍ਰੇਸ਼ਨ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੈ ! ਸਟਾਰ ਇਮੀਗ੍ਰੇਸਨ ਦੇ ਤਜ਼ਰਬੇਕਾਰ ਸਟਾਫ਼  ਵਲੋਂ ਆਧੁਨਿਕ ਤਰੀਕਿਆਂ ਨਾਲ ਨਤੀਜ਼ੇ ਦੇਖਣ ਉਪਰੰਤ ਵਿਦਿਆਰਥੀਆਂ ਨੂੰ ਸਹੀ ਪਲੇਟਫਾਰਮ  ਦੇਣਾ ਸਾਡੀ ਮੁਢਲੀ  ਡਿਊਟੀ ਹੈ । ਬਰਨਾਲਾ ਸਮੇਤ ਪੰਜਾਬ ਭਰ ਤੋਂ ਆਉਂਦੇ ਵਿਦਿਆਰਥੀਆਂ ਦੇ ਰੋਜਾਨਾ ਆਉਂਦੇ ਵੀਜੇ ਪ੍ਰਤੱਖ ਪ੍ਰਮਾਣ ਹੈ !ਇਸ ਮੌਕੇ ਆਫਿਸ ਚ ਹਾਜਿਰ ਸਬ ਇੰਸਪੈਕਟਰ ਗੁਲਜਾਰ ਖਾਨ ਨੇ ਵਿਦਿਆਰਥੀ ,ਮਾਪਿਆਂ  ਤੇ ਸਟਾਫ ਨੂੰ ਵਧਾਈ ਦਿੱਤੀ! ਸਟਾਰ ਇਮੀਗ੍ਰੇਸਨ ਦੇ ਮੇਹਨਤੀ ਸਟਾਫ ਦੀਪਕ ਸਿੰਘ ,ਮੈਡਮ ਸੰਧਿਆ,ਅਮਨਪ੍ਰੀਤ ਕੌਰ, ਕਨਿਕਾ ਸ਼ਰਮਾ ਰੁਪਿੰਦਰ ਕੌਰ ,ਗੁਰਦੀਪ ਸਿੰਘ ਦੇ ਸਹਿਯੋਗ ਸਦਕਾ ਸੈਂਕੜੇ ਵਿਦਿਆਰਥੀ ਵਿਦੇਸ਼ਾਂ ਚ ਪੱਕੇ ਰੋਜ਼ਗਾਰ ਤੇ ਸੈੱਟਲ ਭਿਵਿੱਖ ਸੰਵਾਰ ਚੁੱਕੇ ਹਨ!

Post a Comment

0 Comments