ਫਲਾਇੰਗ ਫ਼ੈਦਰਜ ਸੰਸਥਾ ਆਪਣੇ 200 ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਾਈ ਕਰਨ ਲਈ 50 ਲੱਖ ਰੁਪਏ ਦੀ ਆਰਥਿਕ ਸਹਾਇਤਾ ਸਕਾਲਰਸ਼ਿਪ ਦੇ ਰੂਪ ਵਿਚ ਦੇਵੇਗਾ

 ਫਲਾਇੰਗ ਫ਼ੈਦਰਜ ਸੰਸਥਾ ਆਪਣੇ 200 ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਾਈ ਕਰਨ ਲਈ 50 ਲੱਖ ਰੁਪਏ ਦੀ ਆਰਥਿਕ ਸਹਾਇਤਾ ਸਕਾਲਰਸ਼ਿਪ ਦੇ ਰੂਪ ਵਿਚ ਦੇਵੇਗਾ 


ਬਰਨਾਲਾ,14 , ਅਗਸਤ (ਕਰਨਪ੍ਰੀਤ ਕਰਨ )
ਆਈਲੈਟਸ ਅਤੇ ਵਿਜਿਆਂ ਦੀ ਖਾਣ ਤੋਂ ਫੇਮਸ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੇ ਸੁਪਨਿਆਂ ਨੂੰ ਸਾਕਾਰ ਕਾਰਨ ਵਾਲੀ ਵਿਸ਼ਵ ਪ੍ਰਸਿੱਧ ਫਲਾਇੰਗ ਫ਼ੈਦਰਜ ਸੰਸਥਾ ਜਿਥੇ ਵਿਦਿਆਰਥੀਆਂ ਨੂੰ ਆਧੁਨਿਕ ਸਾਧਨਾਂ ਰਾਹੀਂ ਸਿਖਲਾਈ ਦੇ ਰਹੀ ਹੈ ਉਥੇ ਹੀ ਸਮੇਂ-ਸਮੇਂ 'ਤੇ ਦੇਸ਼ਾਂ ਅਤੇ ਵਿਦੇਸ਼ਾ ਤੋਂ ਮਾਹਿਰਾਂ ਦੀ ਸਹਾਇਤਾ ਨਾਲ ਵੀ ਵਿਦਿਆਰਥੀਆਂ ਦੇ ਗਿਆਨ ਨੂੰ ਹੋਰ ਨਿਖਾਰਣ ਲਈ ਸਦਾ ਤਤਪਰ ਰਹਿੰਦੀ ਹੈ ਅਤੇ ਨਾਲ ਹੀ ਹੁਨਰਮੰਦ ਬੱਚਿਆ ਦੀ ਹੋਂਸਲਾ ਅਫ਼ਜਾਈ ਵੀ ਕਰਦੀ ਆ ਰਹੀ ਹੈ¢ ਇਸੇ ਹੀ ਸਿਲਸਲੇ ਨੂੰ ਕਾਇਮ ਰੱਖਦਿਆ ਸੰਸਥਾ ਵਲੋ ਸਟੱਡੀ  ਵੀਜਾ ਪ੍ਰਾਪਤ ਕਰ ਚੁੱਕੇ ਆਪਣੇ 200 ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਪੜ੍ਹਾਈ ਕਰਨ ਲਈ ਲਗਭਗ 50 ਲੱਖ ਰੁਪਏ ਦੀ ਆਰਥਿਕ ਸਹਾਇਤਾ ਸਕਾਲਰਸ਼ਿਪ ਦੇ ਰੂਪ ਵਿਚ ਪ੍ਰਦਾਨ ਕਰਨ ਜਾ ਰਹੀ ਹੈ ਫਲਾਇੰਗ ਫੈਦਰਜ ਦੇ ਕੰਟਰੀ ਹੈਡ ਸ੍ਰੀ ਸ਼ਿਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਕਾਲਰਸ਼ਿਪ ਵੰਡ ਦਾ ਹਿੱਸਾ ਬਣਦਿਆਂ ਵਿਦੇਸ਼ ਜਾਣ ਦੇ ਚਾਹਵਾਨ ਸੰਸਥਾ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਇਸ ਸਕਾਲਰਸ਼ਿਪ ਦਾ ਫਾਇਦਾ ਉਠਾਉਣ!

Post a Comment

0 Comments