ਜ਼ਿਲ੍ਹਾ ਰਾਇਫਲ ਐਸੋਸੀਏਸ਼ਨ ਮਾਨਸਾ ਵੱਲੋਂ 26 ਮਈ ਜ਼ਿਲ੍ਹਾ ਰਾਇਫਲ ਸ਼ੂਟਿੰਗ ਚੈਂਪੀਅਨਸ਼ਿਪ ਬੁਢਲਾਡਾ ਵਿਖੇ ਹੋਈ।

 ਜ਼ਿਲ੍ਹਾ ਰਾਇਫਲ ਐਸੋਸੀਏਸ਼ਨ ਮਾਨਸਾ ਵੱਲੋਂ 26 ਮਈ ਜ਼ਿਲ੍ਹਾ ਰਾਇਫਲ ਸ਼ੂਟਿੰਗ ਚੈਂਪੀਅਨਸ਼ਿਪ ਬੁਢਲਾਡਾ ਵਿਖੇ ਹੋਈ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-
ਜ਼ਿਲ੍ਹਾ ਰਾਇਫਲ ਐਸੋਸੀਏਸ਼ਨ ਮਾਨਸਾ ਵੱਲੋਂ 26 ਮਈ ਜ਼ਿਲ੍ਹਾ ਰਾਇਫਲ ਸ਼ੂਟਿੰਗ ਚੈਂਪੀਅਨਸ਼ਿਪ ਸੈਗੀਟੇਰੀਅਸ ਸ਼ੂਟਿੰਗ ਰੇਂਜ ਬੋਹਾ ਰੋਡ, ਬੁਢਲਾਡਾ ਵਿਖੇ ਸੰਪੂਰਨ ਹੋਈ।

ਇਨਾਮ ਵੰਡ ਸਮਾਰੋਹ ਦੀ ਰਸਮ ਡਾਕਟਰ ਬੂਟਾ ਸਿੰਘ ਸੇਖੋ ਡਾਇਟ ਪ੍ਰਿੰਸੀਪਲ  ਅਹਿਮਦਪੁਰ ਵੱਲੋਂ ਅਦਾ ਕੀਤੀ ਗਈ। ਏਅਰ ਰਾਈਫਲ ਸੀਨੀ. NR ਵਿੱਚ ਯਾਦਵਿੰਦਰ ਸਿੰਘ ਫ਼ਸਟ, ਜੂਨੀਅਰ ਅਤੇ ਯੂਥ ਮੈਨ ਵਿੱਚ ਪਰਮਪੀ੍ਤ ਸਿੰਘ ਫ਼ਸਟ, ਏਅਰ ਰਾਈਫਲ ਜੂਨੀਅਰ ਅਤੇ ਸਬ ਯੂਥ  ਲੜਕੀਆਂ ਵਿਚ ਹਰਸਿਮਰਤ ਕੌਰ ਫ਼ਸਟ ਵੱਖ ਵੱਖ ਈਵੈਂਟਸ ਵਿੱਚ ਹਰਕੀਰਤ ਸਿੰਘ, ਮਨਪ੍ਰੀਤ ਸਿੰਘ,ਕਮਲ ਅਵਤਾਰ,ਵਿਪੁਲ, ਵਿਕਰਮਜੀਤ ਸਿੰਘ,ਯਸਮਨੀ, ਜਯੋਤੀ ਸ਼ਰਮਾ,ਬਖ਼ਸ਼ਦੀਪ ਕੌਰ,ਹਰਮਨਪ੍ਰੀਤ ਕੌਰ ਪ੍ਦੀਪ ਕੌਰ, ਵੀਰਪਾਲ ਕੌਰ ਫ਼ਸਟ ਰਹੇ ਇਹ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਡਾ.ਐਨ. ਕੇ. ਮਹਿਤਾ ਅਤੇ ਸਕੱਤਰ ਸੁਰਿੰਦਰ ਪਾਲ ਵੱਲੋ ਸੰਯੁਕਤ ਰੂਪ ਵਿੱਚ ਦਿੱਤੀ ਗਈ।

Post a Comment

0 Comments