ਐਸ.ਐਸ.ਡੀ ਕਾਲਜ ਵੱਲੋਂ ਫੀਸਾਂ ਵਿੱਚ ਕੀਤੀ ਛੋਟ ਦਾ ਮਿਿਲਆ ਭਰਵਾਂ ਹੁੰਗਾਰਾ

ਐਸ.ਐਸ.ਡੀ ਕਾਲਜ ਵੱਲੋਂ ਫੀਸਾਂ ਵਿੱਚ ਕੀਤੀ ਛੋਟ ਦਾ ਮਿਿਲਆ ਭਰਵਾਂ ਹੁੰਗਾਰਾ 

ਬੀ.ਸੀ.ਏ ਅਤੇ ਬੀ ਕਾਮ ਦੇ ਐਂਟਰੀ ਪੁਆਇੰਟ ਦੇ ਦਾਖਲੇ ਫੁੱਲ


ਬਰਨਾਲਾ,3 ,ਜੁਲਾਈ /ਕਰਨਪ੍ਰੀਤ ਕਰਨ/
-ਇਲਾਕੇ ਦੀ ਨਾਮਵਰ ਸੰਸਥਾ ਮਿਆਰੀ ਵਿੱਦਿਆ ਦੇਣ ਦੇ ਨਾਲ ਨਾਲ ,ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਵਿੱਚ ਨਾਂਅ ਰੌਸ਼ਨਾ ਰਹੀ ਹੈ ਵਿੱਚ ਦਾਖਿਲਆਂ ਦੀ ਭਰਮਾਰ ਹੋ ਗਈ ਹੈ।ਜਿਸ ਕਾਰਨ ਬੀ.ਸੀ.ਏ ਅਤੇ ਬੀ ਕਾਮ ਦੇ ਐਂਟਰੀ ਪੁਆਇੰਟ ਦੇ ਦਾਖਲੇ ਭਰ ਚੁੱਕੇ ਹਨ।ਐਸ.ਡੀ ਸਭਾ (ਰਜਿ) ਬਰਨਾਲਾ ਦੇ ਸਰਪ੍ਰਸਤ ਸ਼ਿਵਦਰਸ਼ਨ ਕੁਮਾਰ ਸ਼ਰਮਾ ਜੀ ( ਸੀਨੀਆਰ ਐਡਵੋਕੇਟ ) ਦੁਆਰਾ ਦੱਸਿਆ ਹੁਸ਼ਿਆਰ ਅਤੇ ਲੋੜਵੰਦ ਵਿਿਦਆਰਥੀਆਂ ਲਈ ਫ਼ੀਸਾਂ ਵਿੱਚ ਭਾਰੀ ਛੋਟ ਅਤੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਲਈ ਵਜੀਫ਼ੇ ਦਾ ਪ੍ਰਬੰਧ ਕੀਤਾ ਗਿਆ ਹੈ।ਐਸ.ਡੀ ਸਭਾ ਦੇ ਜਨਰਲ ਸਕਤਰ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਡਰ ਗੈ੍ਰਜੁਏਟ ਕੋਰਸਾਂ ਲਈ ਕਾਲਜ ਵਿੱਚ ਚਲ ਰਹੇ ਕੋਰਸ ਪੀ.ਜੀ.ਡੀ.ਸੀ.ਏ, ਐਮ.ਐਸ ਸੀ (ਆਈ.ਟੀ) ਅਤੇ ਐਮ.ਏ ਪੰਜਾਬੀ ਵਿੱਚ ਦਾਖਲੇ ਲਈ ਵਿਿਦਆਰਥੀਆਂ ਵਿੱਚ ਭਾਰੀ ਉਤਸ਼ਾਹ ਹੈ।ਜਿਸ ਕਾਰਨ ਕਾਲਜ ਵਿੱਚ ਹਰੇਕ ਕਲਾਸ ਵਿੱਚ ਸੀਮਿਤ ਸੀਟਾਂ ਬਾਕੀ ਹਨ।ਐਸ.ਡੀ ਸਭਾ ਰਜਿ ਬਰਨਾਲਾ ਵੱਲੋਂ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਛੋਟਾਂ ਦਾ ਵਿਿਦਆਰਥੀ ਲਾਭ ਉਠਾ ਰਹੇ ਹਨ।

                                                           ਕਾਲਜ ਦੇ ਵਾਈਸ ਪ੍ਰਿੰਸੀਪਲ ਭਾਰਤ ਭੂਸਣ ਵੱਲੋਂ 2022- 23 ਵਿਿਦਅਕ ਵਰ੍ਹੇ ਦਿੱਤੀ ਜਾ ਰਹੀ ਫੀਸ ਵਿੱਚ ਛੋਟ ਦਾ ਵਿਿਦਆਰਥੀ ਵੱਧ ਤੋਂ ਵੱਧ ਲਾਭ ਉਠਾ ਰਹੇ ਹਨ।ਕਾਲਜ ਵਿਖੇ ਵਿਿਦਆਰਥੀਆਂ ਦੇ ਭਵਿੱਖ ਲਈ ਫਰੀ ਕੰਪਿਊਟਰ ਕੋਰਸ,ਇੰਗਲਿਸ਼ ਸਪੀਕਿੰਗ ਕੋਰਸ,ਸਖਸ਼ੀਅਤ ਨੂੰ ਨਿਖਾਰਨ ਸਬੰਧੀ ਸਮੇਂ ਸਮੇਂ ਤੇ ਸੈਮੀਨਾਰ ਕਰਵਾਏ ਜਾਂਦੇ ਹਨ।ਕਾਲਜ ਵਿਖੇ ਵਿਿਦਆਰਥੀਆਂ ਲਈ ਖੁੱਲ੍ਹੇ ਮੈਦਾਨ ਅਤੇ ਆਧੁਨਿਕ ਤਕਨੀਕ ਨਾਲ ਲੈਸ ਲੈਬਾਂ ਹਨ। ਕਾਲਜ ਵਿਖੇ ਵਿਿਦਆਰਥੀਆਂ ਨੂੰ ਖੇਡਾਂ ਪ੍ਰਤੀ ਜੋੜਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਵਿਿਦਆਰਥੀ ਸਾਡਾ ਆਉਣ ਵਾਲਾ ਕੱਲ੍ਹ ਹਨ।ਸਿੱਖਿਆ ਦੇ ਨਾਲ ਖੇਡਾਂ ਸੱਭਿਆਚਾਰਕ ਗਤੀਵਿਧੀਆਂ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ।ਮੈਂ ਆਸ ਕਰਦਾ ਹਾਂ ਕਿ ਐੱਸ ਐੱਸ ਡੀ ਕਾਲਜ ਦੇ ਵਿਿਦਆਰਥੀ ਕਾਲਜ ਦੇ ਮੈਦਾਨਾਂ ਵਿਚ ਮਿਹਨਤ ਕਰਨ ਅਤੇ ਨਸ਼ੇ ਵਰਗੀਆਂ ਭੈੜੀਆਂ ਬਿਮਾਰੀਆਂ ਤੋਂ ਦੂਰ ਰਹਿਣ। ਇਲਾਕੇ ਦੇ ਵਿਿਦਆਰਥੀ ਇਸ ਕਾਲਜ ਵਿਖੇ ਦਾਖਲਾ ਕਰਵਾ ਕੇ ਆਪਣੇ ਉਜਵਲ ਭਵਿੱਖ ਬਣਾਉਣ ਇਸ ਮੌਕੇ ਕਾਲਜ ਦੇ ਕੋਆਰਡੀਨੇਟਰ ਮੁਨੀਸ਼ੀ ਦੱਤ ਸ਼ਰਮਾ, ਡੀਨ ਅਕਾਦਮਿਕ ਪ੍ਰੋਫ਼ੈਸਰ ਨੀਰਜ ਸ਼ਰਮਾ,(ਡਾ.) ਬਿਕਰਮਜੀਤ ਸਿੰਘ ਪੁਰਬਾ, ਪ੍ਰੋਫੈਸਰ ਕਰਨੈਲ ਖੁੱਡੀ, ਪ੍ਰੋਫੈਸਰ ਉਪਕਾਰ ਸਿੰਘ,ਪ੍ਰੋ ਸੁਨੀਤਾ ਗੋਇਲ,ਪ੍ਰੋ ਦਲਬੀਰ ਕੌਰ,ਪ੍ਰੋ ਸ਼ਸ਼ੀ ਬਾਲਾ,ਪ੍ਰੋ ਕਿਰਨਦੀਪ ਕੌਰ, ਪ੍ਰੋ ਸੀਮਾ ਰਾਣੀ,ਪ੍ਰੋ ਅਮਨਦੀਪ ਕੌਰ,ਪ੍ਰੋ ਹਰਪ੍ਰੀਤ ਕੌਰ,ਪ੍ਰੋ ਪਰਵਿੰਦਰ ਕੌਰ,ਪ੍ਰੋ ਪ੍ਰਭਜੋਤ ਕੌਰ ਆਦਿ ਹਾਜ਼ਰ 

Post a Comment

0 Comments