ਨੰਗਲ ਕਲਾਂ ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਲੋੜਵੰਦ ਵਿਅਕਤੀ ਦਾ ਮਕਾਨ ਬਣਾਉਣ ਚ ਕੀਤੀ ਮਾਲੀ ਮਦਦ

 ਨੰਗਲ ਕਲਾਂ ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਲੋੜਵੰਦ ਵਿਅਕਤੀ ਦਾ ਮਕਾਨ ਬਣਾਉਣ ਚ ਕੀਤੀ ਮਾਲੀ ਮਦਦ


ਮਾਨਸਾ 29 ਅਗਸਤ ਗੁਰਜੰਟ ਸਿੰੰਘ ਬਾਜੇਵਾਲੀਆਂ ਨੰਗਲ ਕਲਾਂ  ਡੇਰਾ ਸੱਚਾ ਸੌਦਾ ਦਾ ਦੇ ਡੇਰਾ ਸ਼ਰਧਾਲੂਆਂ  ਨੇ ਨੰਗਲ ਕਲਾਂ ਚ ਇੱਕ ਲੋੜਵੰਦ ਪਰਿਵਾਰ ਨੂੰ ਮਕਾਨ ਬਣਾਉਣ ਉਸ ਦੀ ਆਰਥਕ ਮਦਦ ਕੀਤੀ ਹੈ।25 ਮੈਂਬਰ ਗੁਰਦੀਪ ਸਿੰਘ ਨੇ ਦੱਸਿਆ  ਕਿ ਪਿੰਡ ਨੰਗਲ ਕਲਾਂ ਦੇ ਜੁੂਮਾ ਖਾ ਪੁੱਤਰ ਮਨਜ਼ੂਰ ਖਾ ਆਪਣੇ ਮਕਾਨ ਚ ਅਸਮਰਥ ਸੀ।ਜਿਸ ਨੂੰ ਵੇਖਦਿਆਂ ਪਿੰਡ ਨੰਗਲ ਕਲਾਂ ਦੀ ਸੰਗਤ ਨੇ 10 ਹਜ਼ਾਰ ਰੁਪਏ ਦੀ ਮਾਲੀ ਮਦਦ ਕਰਕੇ ਉਸ ਨੂੰ ਮਕਾਨ ਬਣਾਉਣ ਚ ਸਹਾਇਤਾ ਕੀਤੀ ਹੈ। ਫੋਟੋ 01ਨੰਗਲ ਕਲਾਂ ਦੇ ਲੋੜਵੰਦ ਵਿਅਕਤੀ ਨੂੰ ਮਾਲੀ ਮਦਦ ਕਰਦੇ ਹੋਏ ਪ੍ਰੇਮੀ

Post a Comment

0 Comments