ਪਿੰਡ ਬੁਰਜ ਢਿੱਲਵਾਂ ਵਿਖੇ ਫਲਦਾਰ ਬੂਟੇ ਲਗਾਏ

 ਪਿੰਡ ਬੁਰਜ ਢਿੱਲਵਾਂ ਵਿਖੇ ਫਲਦਾਰ ਬੂਟੇ ਲਗਾਏ


ਮੋੜ-ਮੰਡੀ 9 ਅਗਸਤ ਮਨਪ੍ਰੀਤ ਖੁਰਮੀ/ 
ਪਿੰਡ ਢਿੱਲਵਾਂ ਵਿਖੇ ਪਿੰਡ ਦੇ ਸਰਪੰਚ ਜਗਦੀਪ ਸਿੰਘ ਢਿੱਲੋਂ ਤੇ ਬਾਬਾ ਹਰੀ ਦਾਸ ਦੀ ਅਗਵਾਈ ਵਿੱਚ ਮਾਤਾ ਪੰਜੀ ਟਿੱਲਾ ਦੀ ਜ਼ਮੀਨ ਕਰੀਬ 2 ਕਿਲੇ ਫੁੱਲ ਤੇ ਫਲ ਦਾਰ ਬੂਟੇ ਲਏ ਤੇ ਪਿੰਡ ਵਾਸੀਆਂ ਨੇ ਪੂਰਾ ਸਹਿਯੋਗ ਦਿੱਤਾ 

Post a Comment

0 Comments