*ਦੰਦਾਂ ਦਾ ਤਿੰਨ ਰੋਜ਼ਾ ਕੈਂਪ ਚਾਰ ਅਗਸਤ ਤੌ*

*ਦੰਦਾਂ ਦਾ ਤਿੰਨ ਰੋਜ਼ਾ ਕੈਂਪ ਚਾਰ ਅਗਸਤ ਤੌ*


ਮੋਗਾ/ਬਾਘਾ ਪੁਰਾਣਾ : 02 ਅਗਸਤ [ ਕੈਪਟਨ/ਸਾਧੂ ਰਾਮ ਸ਼ਰਮਾ]:
=ਪਿੰਡ ਲੰਗੇਆਣਾ ਪੁਰਾਣਾ { ਜਿਲਾ ਮੋਗਾ} ਵਿਖੇ ਚੱਲ ਰਹੇ ਸੰਤ ਬਾਬਾ ਕਰਨੈਲ ਦਾਸ ਜੀ ਜਲਾਲ ਵਾਲਿਆਂ ਦੇ ਦੰਦਾਂ ਦੇ ਹਸਪਤਾਲ ਵਿੱਚ 4 ਅਗਸਤ ਦਿਨ ਵੀਰਵਾਰ ਤੋਂ 6 ਅਗਸਤ ਦਿਨ ਸ਼ਨੀਵਾਰ ਤੱਕ ਤਿੰਨ ਰੋਜ਼ਾ ਦੰਦਾਂ ਦਾ ਕੈਂਪ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਜਾ ਰਿਹਾ ਹੈ ਇਸ ਸਬੰਧੀ ਦੰਦਾਂ ਦੇ ਮਾਹਿਰ ਡਾਕਟਰ  ਪਰਮਿੰਦਰ ਖੋਸਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਦੇ ਨਵੇਂ ਫਿਕਸ ਦੰਦ ਅਤੇ ਦੰਦਾਂ ਦੇ ਪੀੜ੍ਹ ਬਜ਼ਾਰ ਨਾਲੋਂ ਰਿਆਇਤ ਤੌਰ ਤੇ ਲਗਾਏ ਜਾਣਗੇ ।ਫੋਟੋ := ਡਾਕਟਰ ਪਰਮਿੰਦਰ ਖੋਸਾ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ

Post a Comment

0 Comments