ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਧੰਦੇ ਚ ਬੰਦ ਕੀਤੀਆਂ ਐਨ ਓ ਸੀਆ ਦੀ ਪ੍ਰਵਾਨਗੀ ਸਾਂਝੇ ਸੰਘਰਸ਼ ਅਤੇ ਏਕੇ ਦੀ ਜਿੱਤ ਦਾ ਪ੍ਰਤੀਕ

 ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਧੰਦੇ ਚ ਬੰਦ ਕੀਤੀਆਂ ਐਨ ਓ ਸੀਆ ਦੀ ਪ੍ਰਵਾਨਗੀ ਸਾਂਝੇ ਸੰਘਰਸ਼ ਅਤੇ ਏਕੇ ਦੀ ਜਿੱਤ ਦਾ ਪ੍ਰਤੀਕ


ਬਰਨਾਲਾ ,3 ਅਗਸਤ/-ਕਰਨਪ੍ਰੀਤ ਕਾਰਨ/-
ਪਿਛਲੇ ਕਈ ਮਹੀਨਿਆਂ ਤੋਂ   ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਧੰਦੇ ਚ ਬੰਦ ਕੀਤੀਆਂ ਐਨ ਓ ਸੀਆ ਖਿਲਾਫ ਪ੍ਰਾਪਰਟੀ  ਐਸੋਸੀਏਸ਼ਨ ਦੇ ਕਲੋਨਾਈਜ਼ਰਾਂ ਪ੍ਰਾਪਰਟੀ ਡੀਲਰਾਂ ਵਲੋਂ ਪਹਿਲਾਂ ਜ਼ਿਲਾ ਲੇਬਲ ਤੇ ਫੇਰ   ਲੁਧਿਆਣਾ ਵਿਖੇ ਇੱਕ ਵੱਡੀ ਰੋਸ਼ ਰੈਲੀ ਕੀਤੀ ਗਈ ਜਿਸ ਵਿਚ ਸੂਬੇ ਭਰ ਦੇ ਸਮੇਤ ਜ਼ਿਲਾ ਬਰਨਾਲਾ ਤੋਂ  ਕਲੋਨਾਇਜਰਾਂ ਪ੍ਰਾਪਰਟੀ ਡੀਲਰਾਂ ਨੇ ਏਕੇ ਦਾ ਸਬੂਤ ਦਿੰਦਿਆਂ ਵੱਡੀ ਗਿਣਤੀ ਵਿਚ ਭਾਗ ਲਿਆ !  ਜਿਸ ਵਿਚ ਅਗਲੇ ਉਲੀਕੇ ਜਾਣ ਵਾਲੇ ਸੰਘਰਸ਼ ਅਤੇ  ਧੰਦੇ ਦੀ ਬਰਬਾਦੀ ਵਾਰੇ ਜਾਣੂ ਕਰਵਾਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਚੌਹਾਨ ,ਚਾਂਦੀ ਰਾਮ  ,ਵਿਜੈ ਕੁਮਾਰ ਤੀਰਥ ਸਿੰਘ ਆਦਿ ਇਹ ਸਾਂਝੇ ਸੰਘਰਸ਼ ਤੇ ਏਕੈ ਦੀ ਜਿੱਤ ਹੋਈ ਹੈ ਜਿਸ ਵਿਚ ਸਭਨਾਂ ਦੇ ਸਾਂਝੇ ਸਹਿਜੋਗ  ਦੀ ਜਿੱਤ ਹੋਈ ਹੈ ! ਉਹਨਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਸਰਕਾਰ ਵਲੋਂ ਪਲਾਟਾਂ ਅਤੇ ਹੋਰ ਖਰੀਦੋ ਫਰੋਖਤ ਵਾਲਿਆਂ ਪ੍ਰਾਪਰਟੀਆਂ ਦੀ ਵੇਚ ਖਰੀਦ ਨਾ ਹੋਣ ਕਾਰਨ  ਜਿੱਥੇ ਪ੍ਰਾਪਰਟੀ ਧੰਦੇ ਨਾਲ ਜੁੜੇ ਲੋਕਾਂ ਦਾ ਰੁਜਗਾਰ ਖੁੱਸ਼ ਗਿਆ ਜਿਸ ਦੀ ਪੰਜਾਬ ਸਰਕਾਰ  ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਿਸ ਨੂੰ ਬੂਰ ਪਿਆ ਹੈ ਉਹਨਾਂ ਕਿਹਾ ਐਨ ਓ ਸੀਆ ਰੁਕਣ ਕਰਨ ਜਿੱਥੇ ਪ੍ਰਾਪਰਟੀ ਡੀਲਰ  ਖਰੀਦਦਾਰ,ਵੇਚਣ ਵਾਲੇ ਵਸੀਕਾ ਐਨ ਨਵੀਸਾਂ ਸਮੇਤ ਪੰਜਾਬ ਦੇ ਖਜਾਨੇ ਨੂੰ ਹੁਲਾਰਾ ਮਿਲੇਗਾ   ਉਸਰਕਾਰ ਵਲੋਂ ਥੋਪੀਆਂ ਗਈਆਂ ਬੇਲੋੜੀਆਂ ਸ਼ਰਤਾਂ ਕਾਰਨ ਵੱਡੀਆਂ ਸਮੱਸਿਆ ਪੈਦਾ ਹੋਈਆਂ ਹਨ ! ਉਹਨਾਂ ਕਿਹਾ ਭਵਿੱਖ ਵਿਚ ਇਸੇ ਤਰ੍ਹਾਂ ਏਕਾ ਰੱਖਦਿਆਂ ਸੰਗਠਨ ਮਜ਼ਬੂਤ ਕੀਤਾ ਜਾਵੇ ਤਾਂ ਜ਼ੋ ਸਰਕਾਰ  ਤੋਂ ਰਹਿੰਦੀਆਂ ਮੰਗਾਂ ਮਨਾਈਆਂ ਜਾਣ

Post a Comment

0 Comments