ਸਟਾਰ ਇਮੀਗ੍ਰੇਸ਼ਨ ਬਰਨਾਲਾ ਨੇ ਵੱਡੀ ਗਿਣਤੀ ਚ ਲਗਵਾਏ ਸੱਟਡੀ ਵੀਜ਼ੇ :- ਜਤਿੰਦਰ ਸਿੰਗਲਾ

 ਸਟਾਰ ਇਮੀਗ੍ਰੇਸ਼ਨ  ਬਰਨਾਲਾ ਨੇ ਵੱਡੀ ਗਿਣਤੀ ਚ ਲਗਵਾਏ ਸੱਟਡੀ ਵੀਜ਼ੇ :- ਜਤਿੰਦਰ ਸਿੰਗਲਾ

ਸਟਾਰ ਇਮੀਗ੍ਰੇਸਨ ਨੇ ਸਾਡਾ ਵਿਦੇਸ਼ ਜਾ ਕੇ ਉਚ ਵਿੱਦਿਆ ਪ੍ਰਾਪਤ ਕਰਨ ਚ ਪੂਰਾ ਯੋਗਦਾਨ ਅਦਾ ਕੀਤਾ- ਵਿਦਿਆਰਥੀ 


ਬਰਨਾਲਾ,16 ,ਅਗਸਤ /ਕਰਨਪ੍ਰੀਤ ਕਰਨ/
- ਸਟਾਰ ਇਮੀਗ੍ਰੇਸ਼ਨ ਬਰਨਾਲਾ ਦੇ ਐੱਮ ਡੀ ਜਤਿੰਦਰ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ  ਕਿ ਸਟਾਰ ਇਮੀਗ੍ਰੇਸ਼ਨ ਬਰਨਾਲਾ ਵਲੋਂ ਹਮੇਸ਼ਾ ਦੀ ਤਰ੍ਹਾਂ ਵਿਦਿਆਰਥੀਆਂ ਦੇ ਸਰਲ ਵੀਜ਼ਾ ਪ੍ਰਣਾਲੀ ਤਹਿਤ ਵੀਰਪਾਲ ਕੌਰ ਪੁੱਤਰੀ ਜਸਵੀਰ ਸਿੰਘ ਨਿਵਾਸੀ ਛੀਨੀਵਾਲ ਕਲਾਂ ਅਤੇ ਜੀਨੂ ਪੁੱਤਰੀ  ਗੁਰਜੰਟ ਸਿੰਘ ਵਾਸੀ ਤੋਲਾਵਾਲ  ਦਾ ਕਨੈਡਾ ਦਾ ਸਟੱਡੀ ਵੀਜਾਂ ਬਹੁਤ ਘੱਟ ਸਮੇਂ ਵਿਚ ਲਗਵਾਇਆ । ਵਿਦਿਆਰਥਣਾਂ ਵੀਰਪਾਲ ਨੇ ਦੱਸਿਆ ਉਸਨੇ ਬੀ ਐੱਸ ਸੀ ਮੈਡੀਕਲ ਦੀ ਪ੍ਰੀਖਿਆ 2020  ਵਿੱਚ ਪਾਸ ਕੀਤੀ ਸੀ। ਅਤੇ ਉਸਤੋਂ ਬਾਅਦ ਪੀ ਟੀ ਈ ਰਾਹੀਂ 64 ਸਕੋਰ  ਲੈਣ ਉਪਰੰਤ ਕਰਨ ਤੋਂ ਬਾਅਦ ਸਟਾਰ  ਇਮੀਸ਼ਨ ਬਰਨਾਲਾ ਤੋਂ ਵਿਦੇਸ਼ ਜਾ ਕੇ ਉਚ ਸਿੱਖਿਆ ਪ੍ਰਾਪਤ ਕਰਨ ਲਈ ਫ਼ਾਇਲ ਲਗਵਾਈ। ਜਿੰਹਨਾਂ  ਦੋਵਾਂ ਵਿਦਿਆਰਥੀਆਂ ਨੇ ਸਟਾਰ ਇਮੀਗ੍ਰੇਸ਼ਨ ਬਰਨਾਲਾ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਨੇ ਉਹਨ੍ਹਾਂ ਦਾ ਵਿਦੇਸ਼ ਜਾ ਕੇ ਉਚ ਵਿੱਦਿਆ ਪ੍ਰਾਪਤ ਕਰਨ ਲਈ ਪੂਰਾ ਯੋਗਦਾਨ ਅਦਾ ਕੀਤਾ ਇਹਨਾਂ ਦੀ ਬਦੋਲਤ ਸਾਲ ਸਟੱਡੀ ਵੀਜ਼ਾ ਮਿਲਿਆ । ਇਸ ਮੌਕੇ ਤੇ ਸੰਸਥਾ ਦੇ ਮਨਜਿੰਗ ਡਾਇਰੈਕਟਰ  ਜਤਿੰਦਰ ਸਿੰਗਲਾ ਅਤੇ ਮੈਨੇਜਰ ਚੰਦਾ ਸਿੰਗਲਾ ਵਲੋਂ  ਵੀਰਪਾਲ ਕੌਰ ਅਤੇ ਜੀਨੂ ਨੂੰ ਵੀਜੇ  ਸੌਪਦੇ ਹੋਏ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਵਾਦ ਦਿੱਤੀ ਤੇ ਨਾਲ ਹੀ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸੰਸਥਾ ਦੇ ਵਿਦਿਆਰਥੀ ਪਹਿਲਾ ਵੀ ਕੈਨੇਡਾ , ਅਤੇ ਯੂ.ਕੇ ਵਿੱਚ ਪੜ੍ਹਾਈ ਕਰ ਰਹੇ ਹਨ !ਇਸ ਮੌਕੇ  ਹਾਜਰ  ਸਟਾਫ ਵਲੋਂ ਅਮਨਦੀਪ ਕੌਰ, ਰੁਪਿੰਦਰ ਕੌਰ ,ਕੁਲਵੀਰ ਕੌਰ ਕਨਿਕ ਸ਼ਰਮਾ, ਗੁਰਪ੍ਰੀਤ ਸਿੰਘ ਅਤੇ ਪਰਮਜੀਤ ਕੌਰ  ਵਲੋਂ ਵੀ ਵਿਦਿਆਰਥੀਆਂ  ਨੂੰ ਮੁਬਾਰਕਵਾਦ ਦਿੱਤੀ ਗਈ  ਅਤੇ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਗਈ ! 

Post a Comment

0 Comments