ਟਰਾਈਡੈਂਟ ਫਾਊਡੇਸਨ ਪਿੰਡਾਂ ਦੇ ਲੋਕਾਂ ਦਾ ਜੀਵਣ ਪੱਧਰ ਨੂੰ ਉੱਚਾ ਚੁੱਕਣ ਲਈ ਸਿਖਿਆ, ਸਿਹਤ ,ਵਾਤਾਵਰਣ ਅਤੇ ਹੁਨਰ ਲਈ ਕਰ ਰਿਹਾ ਉਪਰਾਲੇ -ਰੁਪਿੰਦਰ ਗੁਪਤਾ

 ਟਰਾਈਡੈਂਟ ਫਾਊਡੇਸਨ ਪਿੰਡਾਂ ਦੇ ਲੋਕਾਂ ਦਾ ਜੀਵਣ ਪੱਧਰ ਨੂੰ ਉੱਚਾ ਚੁੱਕਣ ਲਈ ਸਿਖਿਆ, ਸਿਹਤ ,ਵਾਤਾਵਰਣ ਅਤੇ ਹੁਨਰ ਲਈ ਕਰ ਰਿਹਾ ਉਪਰਾਲੇ -ਰੁਪਿੰਦਰ ਗੁਪਤਾ 


ਬਰਨਾਲਾ,23,ਅਗਸਤ/ਕਰਨਪ੍ਰੀਤ ਕਰਨ/ 
ਟਰਾਈਡੈਂਟ ਗਰੱਪ ਦੇ ਐਡਮਿਨ ਰੁਪਿੰਦਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰਾਈਡੈਂਟ ਫਾਊਡੇਸਨ ਵੱਲੋਂ ਇਲਾਕੇ ਦੇ ਲੋਕਾਂ ਦਾ ਜੀਵਣ ਪੱਧਰ ਨੂੰ ਉੱਚਾ ਚੁੱਕਣ ਲਈ ਸਿਖਿਆ ਸਿਹਤ ,ਵਾਤਾਵਰਣ ਅਤੇ ਹੁਨਰ ਲਈ ਕਾਫ਼ੀ ਉਪਰਾਲੇ ਕਰ ਰਹੀ ਹੈ ਇਸੇ ਤਹਿਤ ਟ੍ਰਾਈਡੈਂਟ ਫਾਊਂਡੇਸ਼ਨ ਨੇ ਧੋਲਾ ਪਿਮਦ ਵਿਚ ਪੈਂਦੇ 4 ਸਰਕਾਰੀ ਸਕੂਲਾ ਦਾ ਵੇਰਵਾ ਸਾਂਝਾ ਕੀਤਾ ਹੈ ਜਿੰਨਾ ਵਿਚ

  ਸਰਕਾਰੀ ਹਾਈ ਤੇ  ਮਿਡਲ ਸਕੂਲ .ਸਰਕਾਰੀ ਸਕੂਲ ਬਿਲਾਸਪੁਰ  ਪਿੰਡੀ ,ਪ੍ਇਮਰੀ ਸਕੂਲ ਗੁਰੂ ਕਾ ਬਾਗ  ਵਿਖੇਟ੍ਰਾਈਡੈਟ ਫਾਉਡੇਸ਼ਨ ਵੱਲੋ 35 ਛੱਤ ਵਾਲੇ ਪੱਖੇ, 2 ਅਲਮਾਰੀਆ, 2 ਆਰ.ਓ 2 ਵਾਟਰ ਕੂਲਰ, 150 ਛਾਂ ਦਾਰ ਅਤੇ ਫਲਾ ਵਾਲੇ ਬੂਟੇ ਵੀ  ਦਿੱਤੇ ਗਏ ਇਹ ਸਭ ਕੁਝ ਪਿੰਡ ਦੇ  ਸਰਪੰਚ ਤਰਸੇਮ ਸਿੰਘ ,ਸਰਦਾਰ ਗੁਰਮੇਲ ਸਿੰਘ ਹੋਰ ਪੰਚਾਇਤ ਮੈਬਰ ਕੁਲਦੀਪ ਸਿੰਘ ਤੇ ਨੰਬਰਦਾਰ  ਸਕੂਲ ਦੇ ਪ੍ਰਸਿੀਪਲ ਸੁਖਪਾਲ ਕੌਰ, ਗੁਰਜਿੰਦਰ  ਕੌਰ, ਗੁਰਮੇਲ ਸਿੰਘ ਦੇ ਸਹਯਿੋਗ ਨਾਲ ਕੀਤਾ ਗਆਿ।

ਜਿਸ ਨਾਲ ਸਕੂਲ਼ ਵਿੱਚ ਪੜ੍ਹਦੇ ਬੱਚਿਆਂ ਨੂੰ ਸਾਫ ਅਤੇ ਠੰਡਾ ਪਾਣੀ ਦੀ ਮੁਸਕਿਲ ਦਾ ਹੱਲ ਹੋ ਗਿਆ ਹੈ। ਟਰਾਈਡੈਟ ਗਰੁੱਪ ਪਹਲਿਾ ਵੀ ਇਸ ਤਰ੍ਹਾ ਲੌਕ ਭਲਾਈ ਦੇ ਕੰਮ ਕਰਦਾ ਆ  ਰਿਹਾ ਹੈ ਅਤੇ ਆਉਣ ਵਾਲੇ ਸਮੇ ਵਿਚ  ਵੀ ਨਿਰੰਤਰ ਜਾਰੀ ਰੱਖੇਗਾ ! ਇਸ ਮੌਕੇ ਪਵਨ ਸਿੰਗਲਾ,ਭਾਰਤ ਕੁਮਾਰ ,ਚਰਨਜੀਤ ਪਟਵਾਰੀ ,ਮੈਡਮ ਨਵਨੀਤ ਵੀਰ ,ਰੁਪਿੰਦਰ ਕੌਰ ਸਮੇਤ ਸਕੂਲ ਸਟਾਫ ਹਾਜਿਰ ਸੀ !

Post a Comment

0 Comments