ਯੁਵਕ ਸੇਵਾਵਾ ਮੰਤਰੀ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਰਜਿੰਦਰ ਵਰਮਾ

 ਯੁਵਕ ਸੇਵਾਵਾ ਮੰਤਰੀ ਅਤੇ ਹਲਕਾ ਵਿਧਾਇਕ ਦਾ ਧੰਨਵਾਦ  ਰਜਿੰਦਰ ਵਰਮਾ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)
ਮਾਨਸਾ ਰੂਰਲ ਯੂਥ ਕਲੱਬ ਐਸੋਸੀੲਏਸ਼ਨ ਵੱਲੋ  ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ ਰੰਗ ਲਿਆਇਆ                                           ਇਸ ਸਬੰਧੀ ਮਾਨਸਾ ਰੂਰਲ ਯੂਥ ਕਲੱਬਜ ਐਸੋਸ਼ੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਟੇਟ ਅਵਾਰਡੀ ਰਜਿੰਦਰ ਵਰਮਾ ਨੇ  ਪਿ੍ਸੀਪਲ ਬੁੱਧ ਰਾਮ ਐਮ ਐਲਾ ਨੂੰ ਮੰਗ ਪੱਤਰ ਦਿੱਤਾ ਸੀ  ਇਸ ਸਬੰਧੀ ਹਲਕਾ ਵਿਧਾਇਕ ਨੇ ਕੈਬਨਿਟ ਮੰਤਰੀ ਨਾਲ ਮੁਲਾਕਾਤ ਕਰਕੇ      ਨੋਜਵਾਨਾ ਲਈ  ਸਹੀਦੇ ਆਜਮ ਭਗਰ ਸਿੰਘ ਰਾਜ ਯੁਵਾ ਪੁਰਕਾਰ ਦੀ ਰਾਸੀ ਵਧਾਉਣ  ਅਡਵੈਂਚਰ ਪ੍ਰੋਗ੍ਰਾਮ ਪੈਂਡੂ  ਵਿਕਾਸ ਕੈਂਪ ਸਿਲਾਈ ਸੈਂਟਰ  ਅਤੇ ਐਨ ਐਸ  ਐਸ    ਹਰ ਸਾਲ  ਸ਼ਹੀਦ ਭਗਤ ਸਿੰਘ ਰਾਜ ਯੁਵਾ ਪੁਰਸਕਾਰ  ਜਿਲ੍ਹਾ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਤਹਿਸੀਲ  ਪੱਧਰ ਤੇ ਵਧੀਆ ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਕਲੱਬਾਂ ਨੂੰ ਹਰ ਸਾਲ ਗਰਾਂਟ ਅਤੇ ਸਪੋਰਟਸ ਕਿੱਟਾਂ ਦਿੱਤੀਆਂ ਜਾਣਗੀਆ ਦੇ ਐਲਾਨ ਦਾ  ਸਵਾਗਤ ਕੀਤਾ ਸ੍ਰੀ ਵਰਮਾ ਕਿਹਾ ਜਲਦੀ ਹੀ ਇਕੱਠ ਕਰਕੇ ਮੀਤ ਹੇਅਰ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਨੂੰ  ਸਨਮਾਨਿਤ ਅਤੇ ਧੰਨਵਾਦ ਕੀਤਾ ਜਾਵੇਗਾ ਉਨਾ ਕਿਹਾ ਇਸ ਮੌਕੇ ਐਸੈਸੀਏਸਨ ਦੇ ਆਗੂ  ਮਨੋਜ ਕੁਮਾਰ  ਮਨਦੀਪ ਸਿੰਘ ਕੇਵਲ ਸਿੰਘ ਅਵਤਾਰ ਕੋਰ ਰੱਲਾ  ਮਾਸਟਰ ਕਲਵੰਤ ਸਿੰਘ ਬਲਦੇਵ ਕੱਕੜ ਅਨੀਤ ਰਾਣੀ ਸਰੋਜ ਰਾਣੀ  ਮਾਸਟਰ ਚੰਦਨ ਕੁਮਾਰ ਭੂਸ਼ਨ ਕੁਮਾਰ ਹੇਮਰਾਜ  ਸ਼ਰਮਾ  ਡਾਕਟਰ ਜਗਨਾਥ ਪੱਪੂ  ਕੁਲਵਿੰਦਰ ਸਿੰਘ ਸਰਬਜੀਤ ਕੋਰ ਬਲਵੀਰ ਕੋਰ ਆਦਿ ਆਗੂ ਹਾਜਰ ਸਨ

Post a Comment

0 Comments