ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗੰਨਮੈਨਾ ਵੱਲੋਂ ਸਰੇਆਮ ਸੜਕ ਤੇ ਗੁੰਡਾਗਰਦੀ ਕੀਤੀ।

 ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗੰਨਮੈਨਾ ਵੱਲੋਂ ਸਰੇਆਮ ਸੜਕ ਤੇ ਗੁੰਡਾਗਰਦੀ ਕੀਤੀ।

ਬੇਕਸੂਰ ਟਰੱਕ ਡਰਾਈਵਰ ਦੀ ਆਮ ਪਾਰਟੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗੰਨਮੈਨ ਵੱਲੋਂ ਬੁਰੀ ਤਰ੍ਹਾ ਮਾਰ ਕੁੱਟਾਈ ਕੀਤੀ ਇਹ ਨਿੰਦਣਯੋਗ ਘਟਨਾ ।


ਜੰਡਿਆਲਾ ਗੁਰੂ 13 ਅਗਸਤ ਮਲਕੀਤ ਸਿੰਘ ਚੀਦਾ 

 ਆਮ ਪਾਰਟੀ ਦੇ ਸਰਕਾਰ ਦੇ ਨੁਮਇੰਦੇ ਅਤੇ ਲੀਡਰਾਂ ਵੱਲੋਂ ਗੁੰਡਾਗਰਦੀ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਅੰਮ੍ਰਿਤਸਰ ਰੋਡ ਦੁਬਰਜੀ ਵਿਖੇ ਟਰੱਕ ਡਰਾਈਵਰ ਆਮ ਪਾਰਟੀ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਗੰਨਮੈਨਾ ਨੇ ਸ਼ਰੇਆਮ ਮਾਰਕੁਟਾਈ ਕੀਤੀ ।ਇਸ ਮੋਕੇ ,ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਯੂਥ ਕਾਂਗਰਸ ਪਾਰਟੀ ਦੇ ਬੁਲਾਰਾ ਕੁਲਦੀਪ ਸਿੰਘ ਹੁੰਦਲ ਬੰਡਾਲਾ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਆਮ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਦੇ ਲੋਕ ਬਹੁਤ ਦੁਖੀ ਪ੍ਰੇਸ਼ਾਨ ਉਲਟ ਲੋਕਾਂ ਤੇ ਬੇ ਨਜਾਇਜ਼ ਪਰਚੇ ਹੋਏ ਹਨ ਅਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਅਤੇ ਟਰੱਕ ਡਰਾਈਵਰ ਦੀ ਮਾਰ ਕੁਟਾਈ ਦੀ ਵੀਡੀਉ ਵਾਇਰਲ ਹੋਈ ਬਹੁਤ ਨਿੰਦਣਯੋਗ ਘਟਨਾ ਹੈ।ਕੁਲਦੀਪ ਸਿੰਘ ਹੁੰਦਲ ਬੰਡਾਲਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਆਮ ਪਾਰਟੀ ਬਦਲੋ ਕਰਨ ਹੀ ਵੋਟਾਂ ਪਾ ਕਿ ਆਮ ਪਾਰਟੀ ਦੀ ਸਰਕਾਰ ਬਣਾਈ ਸੀ ਅਤੇ ਪੰਜਾਬ ਦੇ ਲੋਕਾਂ ਨੇ ਡਾਂਗਾਂ ਖਾਣ ਨੂੰ ਨਹੀਂ ਬਣਾਈ ਅਤੇ ਸ਼ਰੇਆਮ ਗੁੰਡਾਗਰਦੀ ਚੱਲ ਰਹੀ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉੱਚ ਅਧਿਕਾਰੀਆ ਅਤੇ ਪ੍ਰਸ਼ਾਸਨ ਕੋਲ ਮੰਗ ਹੈ ਟਰੱਕ ਡਰਾਈਵਰ ਨੂੰ ਇਨਸਾਫ ਦਿਵਾਇਆ ਜਾਵੇ ਉਕਤ ਵਿਅਕਤੀਆਂ ਗੰਨਮੈਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ।ਇਸ ਮੋਕੇ ਤੇ ਨਾਲ ਹਲਕਾ ਜੰਡਿਆਲਾ ਗੁਰੂ ਦੇ ਯੂਥ ਵਿੰਗ ਦੇ ਪ੍ਰਧਾਨ ਨਵਤੇਜ ਸਿੰਘ ਸੰਧੂ ਅਮਰਕੋਟ ਦਿਲਰਾਜ ਸਿੰਘ ਜੋਤੀ ਸੋਨਾ ਅਮਰਕੋਟ ਅਜੈ ਅਮਰਕੋਟ।

Post a Comment

0 Comments