ਮਜੀਠਾ ਹਲਕੇ’ਚ ਸੱਚਰ ਦੀ ਅਗਵਾਈ’ਚ ਕੱਢੀ ਗਈ ਤਿਰੰਗਾ ਯਾਤਰਾ

 ਮਜੀਠਾ ਹਲਕੇ’ਚ ਸੱਚਰ ਦੀ ਅਗਵਾਈ’ਚ ਕੱਢੀ ਗਈ ਤਿਰੰਗਾ ਯਾਤਰਾ          

ਵੱਡੀ ਗਿਣਤੀ ਵਿੱਚ ਪਹੁੰਚਣ ਤੇ ਧੰਨਵਾਦ : ਰਾਜੂ ਚੇਅਰਮੈਨ 


ਮਜੀਠਾ 12 ਅਗਸਤ ( ਮਲਕੀਤ ਸਿੰਘ ਚੀਦਾ )

              ਕਾਂਗਰਸ ਪਾਰਟੀ ਦੀ ਹਾਈਕਮਾਂਡ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਅਨੁਸਾਰ ਦੇਸ਼ ਵਿੱਚ “ ਅਜ਼ਾਦੀ ਕੀ ਗੋਰਵ ਯਾਤਰਾ “ ਪ੍ਰੋਗਰਾਮ ਦੇ ਤਹਿਤ ਅੱਜ ਹਲਕਾ ਮਜੀਠਾ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਜਿਲਾ ਕਾਂਗਰਸ ਕਮੇਟੀ ਅੰਮਿ੍ਰਤਸਰ ਦਿਹਾਤੀ ਦੇ ਪ੍ਰਧਾਨ ਸ੍ਰ ਭਗਵੰਤ ਪਾਲ ਸਿੰਘ ਸੱਚਰ ਦੇ ਨਿਰਦੇਸ਼ਾ ਅਨੁਸਾਰ ਤਿਰੰਗਾ ਪੈਦਲ ਮਾਰਚ ਕੱਥੂਨੰਗਲ ਤੋਂ ਚਵਿੰਡਾ ਦੇਵੀ ਤਕ ਹੁੰਦਿਆਂ ਹੋਇਆਂ ਕੱਡਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ , ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਭੁਪਿੰਦਰ ਸਿੰਘ ਸੱਚਰ ਨੇ ਕਿਹਾ ਕਿ ਪਾਰਟੀ ਦੇ ਜੋ ਵੀ ਪ੍ਰੋਗਰਾਮ ਹੋਣਗੇ ਓਹਨਾਂ ਨੂੰ ਹਰੇਕ ਪਿੰਡ ਪੱਧਰ ਤੇ ਘਰ ਘਰ ਪਹੁੰਚਾਉਣ ਦਾ ਯਤਨ ਕਰਾਂਗੇ  ਇਸ ਮੋਕੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਸਾਬਕਾ ਚੇਅਰਮੈਨ ਤੇ ਸਰਪੰਚ ਜਗਦੇਵ ਸਿੰਘ ਬੱਗਾ, ਸਰਪੰਚ ਸਤਨਾਮ ਸਿੰਘ ਕਾਜੀਕੋਟ, ਨਵਤੇਜ ਸਿੰਘ ਸੋਹੀਆਂ, ਸਰਪੰਚ ਕੁਲਵਿੰਦਰ ਸਿੰਘ, ਸਰਪੰਚ ਅਵਤਾਰ ਸਿੰਘ, ਵਿਕਟਰ ਮਸੀਹ ਸੁਪਾਰੀਵਿੰਡ, ਜਸਪਾਲ ਸਿੰਘ ਜਲਾਲਪੁਰ, ਸੁੱਖਚੈਨ ਸਿੰਘ ਭੰਗਵਾਂ, ਸਰਪੰਚ ਜੱਗੀ ਢਿੰਗਨੰਗਲ, ਸਰਪੱਚ ਅਮਰੀਕ ਸਿੰਘ ਵੀਰਮ, ਮੋਹਨ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਚਵਿੰਡਾ ਦੇਵੀ, ਝਿਲਮਿਲ ਸਿੰਘ ਸਾਧਪੁਰ, ਦਲਜੀਤ ਸਿੰਘ ਭੋਏ , ਰਾਜੂ ਥਰੀਏਵਾਲ , ਜਤਿੰਦਰ ਸੋਨੀ ਮੈਂਬਰ ਕੱਥੂਨੰਗਲ , ਜਸਬੀਰ ਸਿੰਘ ਬੱਲ, ਹਰਪ੍ਰੀਤ ਸਿੰਘ ਤੇ ਬਲਵਿੰਦਰ ਸਿੰਘ ਵਿਰਕ ਵੀ ਨਾਲ ਸਨ


Post a Comment

0 Comments