ਸ਼ਟਾਰ ਇਮੀਗ੍ਰੇਸ਼ਨ ਨੇ ਦੋ ਸਕੇ ਭੈਣ ਭਰਾ ਦਾ ਇਕੱਠਿਆਂ ਦਾ ਲਗਵਾਇਆ ਕਨੇਡਾ ਦਾ ਸਟੱਡੀ ਵੀਜਾ-ਜਤਿੰਦਰ ਜਿੰਮੀ

 ਸ਼ਟਾਰ ਇਮੀਗ੍ਰੇਸ਼ਨ ਨੇ ਦੋ ਸਕੇ ਭੈਣ ਭਰਾ ਦਾ ਇਕੱਠਿਆਂ ਦਾ ਲਗਵਾਇਆ ਕਨੇਡਾ ਦਾ ਸਟੱਡੀ ਵੀਜਾ-ਜਤਿੰਦਰ ਜਿੰਮੀ 

ਉਹ ਲੋੜਬੰਦ ਵਿਦਿਆਰਥੀਆਂ ਜੋ ਆਈਲੈਟਸ ਕਰਨਾ ਚਾਹੁੰਦੇ ਹੋਣ ਫੀਸ ਨਹੀਂ ਦੇ ਸਕਦੇ ਸੰਸਥਾ ਉਹਨਾ ਬੱਚਿਆ ਨੂੰ ਮੁਫਤ ਆਈਲੈਟਸ ਵੀ ਕਰਵਾਏਗੀ- 


 ਬਰਨਾਲਾ,27,ਅਗਸਤ/ਕਰਨਪ੍ਰੀਤ ਕਰਨ

 ਸ਼ਟਾਰ ਇਮੀਗ੍ਰੇਸ਼ਨ ਬਰਨਾਲਾ ਦੇ ਐਮ ਡੀ ਸ੍ਰੀ ਜਤਿੰਦਰ ਜਿੰਮੀ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਸਮੇਤ ਸਮੁਚੇ ਮਾਲਵੇ ਦੇ ਬੱਚਿਆ ਲਈ ਸ਼ਟਾਰ ਇਮੀਗ੍ਰੇਸ਼ਨ ਬਰਦਾਨ ਸਾਬਿਤ ਹੋ ਰਹੀ ਹੈ ਜਿਸ ਵੱਲੋ ਲਗਾਤਾਰ ਹੀ ਕਨੇਡਾ ਅਸਟਰੇਲੀਆਂ ਅਤੇ ਯੁ ਕੇ ਦੇ ਸਟੱਡੀ ਵੀਜ਼ਿਆਂ ਦੀਆਂ ਝੜੀਆਂ ਲਾਉਂਦਿਆਂ ਸਾਹਿਲਪ੍ਰੀਤ ਸਿੰਘ ਅਤੇ ਸਿਮਰਨਜੀਤ ਕੌਰ ਪੁੱਤਰ ਅਤੇ ਪੁੱਤਰੀ ਸ਼.ਯਾਦਵਿੰਦਰ ਸਿੰਘ ਵਾਸੀ ਕੱਟੂ ਜਿਲਾ ਬਰਨਾਲਾ ਦੇ ਦੋਨਾ ਭੈਣ ਭਰਾ ਦਾ ਇਕੱਠਿਆਂ ਦਾ ਵੀਜ਼ਾ ਲਗਵਾਇਆ ! ਜਿੰਹਨਾਂ ਇਸ ਸੰਸਥਾ ਤੋ ਆਈਲੈਟਸ ਕੀਤੀ ਤੇ ਵਿਦੇਸ ਜਾ ਕੇ ਸਟੱਡੀ ਕਰਨ ਲਈ ਵੀਜਾਂ ਵੀ ਸਟਾਰ ਇਮੀਗ੍ਰੇਸ਼ਨ ਸੰਸਥਾ ਤੋ ਹੀ ਲਗਵਾਇਆ ਇਸ ਮੋਕੇ ਯਾਦਵਿੰਦਰ ਸਿੰਘ ਨੇ ਦੱਸਿਆ ਮੇਰੇ ਦੋਨਾ ਬੱਚਿਆ ਨੇ ਬਾਰਵੀ ਪਾਸ ਕਰਕੇ ਸਟਾਰ ਇੰਮੀਗਰੇਸਨ ਬਰਨਾਲਾ ਤੋ ਆਈਲੈਟਸ ਕੀਤੀ ਜਿਸ ਵਿਚ 6.5 ਬੈਡ ਪ੍ਰਾਪਤ ਕੀਤੇ ਤੇ ਇਸ ਸੰਸਥਾ ਤੋ ਹੀ ਕਨੇਡਾ ਦਾ ਸਟੱਡੀ ਵੀਜਾ ਪ੍ਰਾਪਤ ਕੀਤਾ ਉਹਨਾ ਨੇ ਇਸ ਲਈ ਸੰਸਥਾ ਦੇ ਐਮ.ਡੀ ਸ੍ਰੀ ਜਤਿੰਦਰ ਜਿੰਮੀ ਸਿੰਗਲਾ ਦਾ ਧੰਨਵਾਦ ਕੀਤਾ ਇਸ ਮੋਕੇ ਵਿਦਿਆਰਥੀ ਸਿਮਰਨਜੀਤ ਕੌਰ ਨੇ ਦੱਸਿਆ ਕਿ ਇਸ ਸੰਸਥਾ ਵਿਚ ਆਈਲੈਟਸ ਦੀ ਕੋਚਿੰਗ ਬਹੁਤ ਹੀ ਆਧੁਨਿਕ ਤਕਨੀਕ ਨਾਲ ਕਰਵਾਈ ਜਾਦੀ ਹੈ ਤੇ ਸਟਾਫ ਵੀ ਬਹੁਤ ਮਿਹਨਤੀ ਹੈ ਜਿਨਾ ਦੀ ਬਦੋਲਤ ਮੈ ਤੇ ਮੇਰੇ ਭਰਾ ਨੇ 6.5 ਬੈਡ ਪ੍ਰਾਪਤ ਕੀਤੇ ਇਸ ਸੰਸਥਾ ਤੋ ਹੀ ਵੀਜਾ ਪ੍ਰਾਪਤ ਕੀਤਾ ।

                                 ਇਸ ਮੌਕੇ ਸੰਸਥਾ ਦੇ ਐਮ.ਡੀ ਸ੍ਰੀ ਜਤਿੰਦਰ ਸਿੰਗਲਾ ਤੇ ਸੰਸਥਾ ਦੇ ਮੈਨੇਜਰ ਸ੍ਰੀਮਤੀ ਚੰਦਾ ਸਿੰਗਲਾ ਨੇ ਦੋਵਾ ਵਿਦਿਆਰਥੀਆ ਨੂੰ ਵੀਜੇ ਸੋਪਦੇ ਹੋਏ ਦੋਵਾ ਵਿਦਿਆਰਥੀਆਨੂੰ ਉਹਨਾ ਦੇ ਭਵਿੱਖ ਲਈ ਸੁਭਕਾਮਨਾਵਾ ਦਿੱਤੀਆ । ਉਹਨਾ ਨੇ ਇਹ ਵੀ ਦੱਸਿਆ ਕਿ ਸਟਾਰ ਇੰੰਮੀਗਰੇਸਨ ਦਾ ਰੀਜਲਟ ਪ੍ਰਤੀਸਤ 95%ਹੈ ਜੋ ਕਿ ਪੂਰੇ ਬਰਨਾਲੇ ਜਿਲੇ ਵਿਚ ਸਬ ਤੋ ਟਾਪ ਤੇ  ਹੈ ।ਉਹਨਾ ਐਲਾਨ ਕਰਦਿਆਂ ਕਿਹਾ ਕਿ  ਅਗਰ ਕੋਈ ਲੋੜਬੰਦ ਘਰ ਦਾ ਬੱਚਾ ਆਈਲੈਟਸ ਕਰਨਾ ਚਹੁੰਦਾ ਪਰ ਉਹਨਾ ਕੋਲ ਫੀਸ ਨਹੀ ਹੈ ਤਾ ਸਾਡੀ ਸੰਸਥਾ ਉਹਨਾ ਬੱਚਿਆ ਨੂੰ ਮੁਫਤ ਆਈਲੈਟਸ ਵੀ ਕਰਵਾਏਗੀ ! ਇਸ ਮੌਕੇ ਸਬ ਇੰਸਪੈਕਟਰ ਗੁਲਜਾਰ ਸਾਹ ,ਅਮਨਦੀਪ ਕੌਰ,ਰੁਪਿੰਦਰ ਕੌਰ,ਹਰਮਨਦੀਪ ਕੌਰ,ਕੁਲਵੀਰ ਕੌਰ,ਕਨਿਕਾ  ਸਰਮਾ,ਗੁਰਪ੍ਰੀਤ ਸਿੰਘ,ਪਰਮਜੀਤ ਕੌਰ ਅਤੇ ਸਮੂਹ ਸਟਾਫ ਹਾਜਿਰ ਸੀ.

Post a Comment

0 Comments