ਰੇਲਵੇ ਟਰੇਕ ਮਾਨਾਂਵਾਲਾ ਤੋਂ ਮਿਲੀ ਆਣਪਸ਼ਾਤੀ ਲਾਸ਼

 ਰੇਲਵੇ ਟਰੇਕ ਮਾਨਾਂਵਾਲਾ ਤੋਂ ਮਿਲੀ ਆਣਪਸ਼ਾਤੀ ਲਾਸ਼                                                


ਅੰਮ੍ਰਿਤਸਰ,ਜੰਡਿਆਲਾ ਗੁਰੂ 30 ਅਗਸਤ ( ਚੀਦਾ ) :- ਮਾਨਾਂਵਾਲਾ ਵਾਲਾ ਰੇਲਵੇ ਸਟੇਸ਼ਨ ਤੇ ਮ੍ਰਿਤਕ  ਨਾਮ  ਪਤਾ ਨਾ  ਮਾਲੂਮ ਉਮਰ  ਕਰੀਬ   50/55 ਸਾਲKM  NO 5O1/ 18   20 ਨੇੜੇਰੇਲਵੇ   ਸਟੇਸ਼ਨ   ਮਾਨਾਵਾਲਵਿਖੇ ਕੁਦਰਤੀ ਤੌਰ ਤੇ ਮੌਤ ਹੋ ਗਈ  ਹੈ । ਪਲਿਸ ਚੋਂਕੀ ਇੰਨਚਾਰਜ ਰੇਲਵੇ ਜੀਆਰਪੀ ਮਾਨਾਂਵਾਲਾ ਏਐਸਆਈ ਅੰਗਰੇਜ ਸਿੰਘ ਜਾਨਕਾਰੀ ਦਿੰਦੇ ਹੋਏ ਅਗੇ ਕਿਹਾ ਕਿ  ਜਿਸ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਮ੍ਰਿਤਕ ਲਾਸ਼ ਨੂੰ 72 ਘੰਟੇ ਮੋਰਚਰੀ ਵਿੱਚ ਸਨਾਖਤ ਲਈ ਰੱਖੀ ਗਈ ਹੈ । ਖਬਰ ਲਿਖਣ ਤੱਕ ਮਿਲੀ ਜਾਨਕਾਰੀ ।

Post a Comment

0 Comments