ਸ਼੍ਰੀ* ਬ੍ਰਾਂਡ ਆਊਟਲੈਟ ਦਾ ਇਟੈਨ ਪਲਾਜ਼ਾ ਬਰਨਾਲਾ (ਹੰਡਿਆਇਆ )ਚ ਉਦਘਾਟਨ ਇਟੈਨ ਪਲਾਜ਼ਾ ਦੇ ਮਲਿਕ ਲਖਵੀਰ ਲੱਖੀ ਤੇ ਮੈਡਮ ਸੀਤਲ ਕਪੂਰ ਨੇ ਕੀਤਾ

*ਸ਼੍ਰੀ* ਬ੍ਰਾਂਡ ਆਊਟਲੈਟ ਦਾ ਇਟੈਨ ਪਲਾਜ਼ਾ ਬਰਨਾਲਾ (ਹੰਡਿਆਇਆ )ਚ ਉਦਘਾਟਨ ਇਟੈਨ ਪਲਾਜ਼ਾ ਦੇ ਮਲਿਕ ਲਖਵੀਰ ਲੱਖੀ ਤੇ ਮੈਡਮ ਸੀਤਲ ਕਪੂਰ ਨੇ ਕੀਤਾਸ੍ਰੀ

ਬਾਂਡ" ਨੇ 100 ਸਟੋਰਾਂ ਤੋਂ ਬਾਅਦ ,ਦੁਬਈ ਅਤੇ ਸ਼ਾਰਜਾਹ ਵਿੱਚ 3 ਸਟੋਰ  ਪੰਜਾਬ ਵਿਚ 32 ਵਾਂ ਸਟੋਰ ਖੋਲਿਆ 

 

ਬਰਨਾਲਾ,28 ,ਅਗਸਤ/ਕਰਨਪ੍ਰੀਤ ਕਰਨ/-  ਭਾਰਤੀ ਔਰਤਾਂ ਦੇ  ਰੈਡੀਮੇਡ ਕੱਪੜਿਆਂ ਕੁਰਤਿਆਂ,ਪਲਾਜ਼ੇ ਕਾਟਨ,ਸਿਲਕ ਸਮੇਤ ਹਰੇਕ ਵਰਾਇਟੀ ਦੇ ਪਹਿਰਾਵੇ ਲਈ ਸੰਸਾਰ ਪ੍ਰਸਿਧ  ਮਸ਼ਹੂਰ ਬਰਾਂਡ "ਸ਼੍ਰੀ  Shree " ਨੈਸ਼ਨਲ ਹਾਈਵੇ  ਤੇ ਸਥਿਤ ਸੂਬੇ ਦੇ ਪ੍ਰਸਿੱਧ ਇਟੈਨ ਪਲਾਜ਼ਾ HG Eaton ਪਲਾਜ਼ ਚ  ਖੁੱਲਿਆ ਜਿਸ ਦਾ ਉਦਘਾਟਨ HG Eatan ਪਲਾਜ਼ਾ  ਦੇ ਮਾਲਿਕ ਲਖਵੀਰ ਸਿੰਘ ਲੱਖੀ ਜੈਲਦਾਰ ਅਤੇ ਸ੍ਰੀ ਦੇ  ਜੁਆਇੰਟ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਸੀਤਲ ਕਪੂਰ ਨੇ ਰੀਬਨ ਕੱਟਦਿਆਂ ਸਟੋਰ ਲਾਂਚ ਕੀਤਾ।  
              ਜਿਕਰਯੋਗ ਹੈ ਕਿ HG Eaton ਪਲਾਜ਼ਾ ਦਾ ਨਿਰਮਾਣ ਪ੍ਰਸਿਧ ਉਦਯੋਗਪਤੀ ਲਖਵੀਰ ਸਿੰਘ ਲੱਖੀ ਜੈਲਦਾਰ ਜਿਹੜੇ ਪੰਜਾਬ ਹੀ ਨਹੀਂ ਦੁਨੀਆ ਚ ਵੱਖਰੀ ਪਹਿਚਾਣ ਕਾਇਮ ਕਰਨ ਵਾਲੇ ਹਨ ਜਿੰਹਨਾਂ ਦੇ ਮਾਲ ਦਾ *ਸੀ* ਬਰਾਂਡ ਹਿੱਸਾ ਬਣਿਆ ਲੱਖੀ ਜੈਲਦਾਰ ਵਲੋਂ *ਸ਼੍ਰੀ* ਦੀ ਟੀਮ ਨੂੰ ਸਟੋਰ ਲਾਂਚ ਕਰਨ ਤੇ ਮੁਬਾਰਕਬਾਦ ਦਿੰਦਿਆ, ਸਟੋਰ ਦੀ ਕਾਮਯਾਬੀ ਲਈ ਕਾਮਨਾ ਵੀ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ *ਸ੍ਰੀ* ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਸੀਤਲ ਕਪੂਰ ਨੇ ਦੱਸਿਆ ਕਿ ਐਸ.ਐਚ.ਆਰ. ਲਾਈਫਸਟਾਈਲ ਪਾਈਵੇਟ“ ਸ਼੍ਰੀ* ਦਾ ਮੂਲ ਸੰਸਕ੍ਰਿਤ ਦੇ ਸ਼ਬਦ ਦੇਵੀ ਦੇ ਨਾਲ ਹੈ । ਜਿਸ ਦਾ ਅਰਥ ਹੈ ਬਹੁਮ ,"ਸ੍ਰੀ ਬਾਂਡ" ਹੁਣ ਤੱਕ ਲਗਭਗ 100 ਸਟੋਰਾਂ ਤੇ ਮਜਬੂਤ ਹੋ ਗਿਆ ਹੈ ।*ਸ੍ਰੀ* ਬਾਂਡ" ਨੇ ਦੁਬਈ ਅਤੇ ਸ਼ਾਰਜਾਹ ਵਿੱਚ 3 ਸਟੋਰ ਖੋਲ੍ਹਦਿਆਂ ਅੰਤਰਰਾਸ਼ਟਰੀ ਬਾਜਾਰ ਵਿੱਚ ਵੀ ਆਪਣੇ ਪੈਰ ਪਸਾਰ ਲਏ ਹਨ ਤੇ ਪੰਜਾਬ 'ਚ ਆਪਣਾ ਇੱਕ ਵੱਖਰਾ ਤੇ ਵਿਸ਼ੇਸ਼ ਮੁਕਾਮ ਬਣਾਇਆ ਹੈ ਪੰਜਾਬ ਵਿਚ 32 ਵਾਂ ਸਟੋਰ ਹੈ । ਜਿਸਨੇ ਇਸੇ  ਸਾਲ ਅੰਦਰ ਹੀ, ਪੰਜਾਬ ਵਿੱਚ 10 ਤੋਂ ਵੱਧ ਨਵੇਂ ਸਟੋਰ ਸ਼ੁਰੂ ਕਰਨ ਦਾ ਟੀਚਾ ਰੱਖਿਆ ਹੈ। ਸ਼੍ਰੀ ਬ੍ਰਾਂਡ ਦਾ ਸਾਰਾ ਪ੍ਰੋਡਕਟ ਦਿੱਲੀ ਚ ਤਕਨੀਕੀ ਮਾਹਿਰਾਂ ਰਾਹੀਂ ਆਰਕੀਟੈਕਟਾਂ ਵਲੋਂ ਨਵੀਨਤਮ ਤਕਨੀਕੀ ਵਿਧੀ ਤਹਿਤ ਤਿਆਰ ਕੀਤਾ ਜਾਂਦਾ ਹੈ ਜਿਸ ਵਿਚ ਪਿਉਰ ਕਾਟਨ ,ਰਿਓਨ ਦੇ ਕੁਰਤਿਆਂ ਦੁਪੱਟਿਆਂ ਦੇ ਸਾਰੇ ਬ੍ਰਾਂਡ ਉਪਲਬਧ ਹਨ ਜਿੱਥੇ ਕਿਫਾਇਤੀ ਦਰਾਂ ਤੇ ਖ਼ਰੀਦਦਾਰੀ ਕਰਦਿਆਂ ਗ੍ਰਾਹਕ ਦੀ ਸੰਤੁਸ਼ਟੀ ਹੁੰਦੀਆਂ ਹੈ ! 
                 ਸੀਮਤੀ ਸੀਤਲ ਕਪੂਰ ਨੇ ਅੱਗੇ ਦੱਸਿਆ ਕਿ ਮਹਿਲਾ ਭਾਰਤੀ ਪਹਿਰਾਵੇ ਲਈ ਪ੍ਰਸਿੱਧ *ਸ਼੍ਰੀ * ਵੱਲੋਂ ਸੁੰਦਰ ਤੇ ਵਧੀਆ ਤਰੀਕੇ ਨਾਲ ਡਿਜਾਈਨ ਕੀਤਾ ਸਟੋਰ ਗਾਹਕਾਂ ਲਈ ਇੱਕ ਵਿਜ਼ੂਅਲ ਟ੍ਰੀਟ  ਹੈ ਅਤੇ ਗਾਹਕਾਂ ਲਈ ਇੱਕ ਸੁਚਾਰੂ ਅਤੇ ਅਸਾਨ ਖਰੀਦਦਾਰੀ ਦਾ ਤਜਰਬਾ ਪੇਸ਼ ਕਰਦਾ ਹੈ। 650 ਵਰਗ ਫੁੱਟ ਜਗ੍ਹਾ ਵਿੱਚ ਫੈਲੇ, ਸਟੋਰ ਵਿੱਚ ਸ੍ਰੀ ਦਾ ਨਵੀਨਤਮ ਫੈਸਟੀਵਲ-2 ਕਲੈਕਸ਼ਨ ਹੈ, ਜੋ ਕਿ ਅੱਜ ਦੀ ਮਲਟੀ-ਫੰਕਸ਼ਨਲ ਆਊਟਫਿੱਟਸ ਦੀ ਲੋੜ ਤੋਂ ਪ੍ਰੇਰਿਤ ਹੈ ਜੋ ਕਿਸੇ ਵੀ ਸਮੇਂ ਕਿਸੇ ਵੀ ਸਟਾਈਲ ਵਿੱਚ ਬਦਲ ਸਕਦੇ ਹਨ। ਬਰਾਂਡ ਦਾ ਨਵੀਨਤਮ ਸੰਗ੍ਰਹਿ ਆਉਣ ਵਾਲੇ ਜਸ਼ਨਾਂ ਵਾਸਤੇ ਆਪਣੇ ਗ੍ਰਾਹਕਾਂ ਨੂੰ ਸਹੀ ਵਸਤਰ ਪ੍ਰਦਾਨ ਕਰਾਉਣ ਬਾਰੇ ਹੈ।
      ਸ੍ਰੀਮਤੀ ਸੀਤਲ ਕਪੂਰ ਨੇ ਕਿਹਾ, ਪੰਜਾਬਣਾਂ ਨੇ *ਸ੍ਰੀ* ਦਾ ਹਮੇਸ਼ਾ ਖੁੱਲੇ ਦਿਲ ਨਾਲ ਸਵਾਗਤ ਕੀਤਾ ਹੈ। ਬਰਨਾਲਾ ਦੇ HG Eaton Plaza ਵਿੱਚ ਸਾਡੇ ਸਟੋਰ ਦੀ ਸ਼ੁਰੂਆਤ ਇੱਥੇ ਸਟੋਰ ਲਾਂਚ ਦੇ ਨਾਲ, ਅਸੀ Eaton Plaza ਸਟੋਰ ਤੇ ਆਪਣਾ ਨਵੀਨਤਮ ਫੈਸਟੀਵਲ ਕਲੈਕਸ਼ਨ ਲੈ ਕੇ ਆਏ ਹਾਂ  ਸੀਮੜੀ ਕਪੂਰ ਨੇ ਕਿਹਾ ਕਿ Eaton Plaza ਬਰਨਾਲਾ ਵਿੱਚ ਇਹ ਨਵਾਂ ਸਟੋਰ *ਸ਼੍ਰੀ * ਦੀ ਨਵੀਂ ਦਿੱਖ ਅਤੇ ਬਾਂਡ ਦੇ ਤੱਤ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ । ਇਸ ਮੌਕੇ ਸ੍ਰੀ ਬਾਂਡ” ਦੀ ਸਮੂਹ ਟੀਮ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੀ।

Post a Comment

0 Comments