ਜੋਨ ਟਾਂਗਰਾ ਵੱਲੋਂ ਸ਼ਹਿਰ ਜੰਡਿਆਲਾ ਗੂਰੂ ਵਿੱਚ ਜਥੇਬੰਦਕ ਕਮੇਟੀ ਦੀ ਇਕਾਈ ਦਾ ਗਠਣ ਕੀਤਾਂ

 ਜੋਨ ਟਾਂਗਰਾ ਵੱਲੋਂ ਸ਼ਹਿਰ ਜੰਡਿਆਲਾ ਗੂਰੂ ਵਿੱਚ  ਜਥੇਬੰਦਕ ਕਮੇਟੀ  ਦੀ ਇਕਾਈ ਦਾ ਗਠਣ ਕੀਤਾਂ 


ਜੰਡਿਆਲਾ ਗੁਰੂ 26 ਅਗਸਤ ਮਲਕੀਤ ਸਿੰਘ ਚੀਦਾ
/ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਟਾਂਗਰਾ ਵੱਲੋਂ ਜਥੇਬੰਦਕ ਪਰਿਵਾਰ ਵਿੱਚ ਵਾਧਾ ਕਰਦਿਆਂ ਜੋਨ ਟਾਂਗਰਾ ਪ੍ਰਧਾਨ ਅਮਰਿੰਦਰ ਸਿੰਘ ਮਾਲੋਵਾਲ ਦੀ ਪ੍ਰਧਾਨਗੀ ਹੇਠ ਸਤਨਾਮ ਸਿੰਘ  ਸੁਖਰੂਪ ਸਿੰਘ ਧਾਰੜ,ਵੱਲੋਂ ਸ਼ਹਿਰ ਜੰਡਿਆਲਾ ਗੁਰੂ ਵਿੱਚ ਲਾਮਬੰਦੀ ਕਰਦਿਆਂ ਇਕਾਈ ਦਾ ਗਠਣ ਕੀਤਾਂ ਗਿਆ,

   ਗੁਰਦੁਆਰਾ ਜੋਤੀਸਰ ਬਾਬਾ ਗੁਰਬਖ਼ਸ਼ ਸਿੰਘ ਜੀ ਦੇ ਸਥਾਨ ਤੇ ਇਕੱਤਰ ਹੋੲੇ 50 ਦੇ ਕਰੀਬ ਸਾਥੀਆਂ ਨੂੰ ਸੰਬੋਧਨ ਕਰਦਿਆਂ ਆਗੂ ਅਮਰਦੀਪ ਸਿੰਘ ਬਾਗੀ ਨੇਂ ਦੱਸਿਆ ਕਿ ਜੰਡਿਆਲਾ ਗੁਰੂ ਹਲਕਾ ਰਾਜਨੀਤਕ ਗਲਿਆਰੇ ਵਿੱਚ ਆਊਣ੍ਰ ਕਰਕੇ ਰਾਜਨੀਤੀ ਦੀ ਭੇਟ ਚੜ੍ਹਿਆ ਰਿਹਾਂ ਹੈ,ਇਥੋਂ ਦੇ ਕਿਸਾਨ ਮਜ਼ਦੂਰ, ਦੁਕਾਨਦਾਰ ਰੇਹੜੀ ਫੜੀ ਵਾਲਿਆਂ ਅਤੇ ਦਿਹਾੜੀਦਾਰਾਂ ਨੂੰ ਸਮੇਂ ਦੀ ਲੀਡਰਸ਼ਿਪ ਨੇ ਹਮੇਸ਼ਾ ਗੁਮਰਾਹ ਕੀਤਾ ਹੈ, 

   ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਥੇਬੰਧਕ ਪਰਿਵਾਰ ਵਿੱਚ ਵਾਧਾ ਕਰਦਿਆਂ 15  ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਪ੍ਰਧਾਨ।  ਸਿਮਰਨਜੀਤ ਸਿੰਘ ਸਕੱਤਰ, ਦਲਜੀਤ ਸਿੰਘ।ਖਜ਼ਾਨਚੀ ਹਰਕੀਰਤ ਸਿੰਘ।    ਵਜੋਂ ਨਿਯੁਕਤੀ ਕੀਤੀ ਗਈ ਹੈ। ਇਸ ਸਮੇਂ ਹਾਜ਼ਰ ਮੈਂਬਰਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਜਥੇਬੰਦੀ ਨਾਲ ਦੇ ਹਰੇਕ ਪ੍ਰੋਗਰਾਮ ਨੂੰ ਤਨਦੇਹੀ ਨਾਲ ਉੱਚ ਓ। ਓਮ ਭਲਾ ਮੈਂ

 ਨਿਭਾਉਣ ਗੇ, ਅਤੇ ਆਪਣੇਂ ਹੱਕਾ ਤੋਂ ਇਲਾਵਾ ਪੰਜਾਬ ਪੱਧਰੀ ਮਸਲੇ ਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਚੱਲਦੇ ਸੰਘਰਸ਼ਾਂ ਵਿੱਚ ਆਪਣਾਂ ਬਣਦਾ ਯੋਗਦਾਨ ਪਾਉਣ ਗੇ।

 ਇਸ ਸਮੇਂ ਬਲਦੇਵ ਸਿੰਘ ਭੰਗੂ ,ਗੁਰਪ੍ਰੀਤ ਸਿੰਘ it cell, ਬਿਕਰਮਜੀਤ ਸਿੰਘ ਜਥੇਬੰਦਕ ਸਕੱਤਰ, ਸੀ,ਮੀ, ਅਰਸ਼ਦੀਪ ਸਿੰਘ, ਸਹਾਇਕ ਸਕੱਤਰ ਜਗਜੀਤ ਸਿੰਘ, ਸਹਾਇਕ ਖਜ਼ਾਨਚੀ, ਜਸਬੀਰ ਸਿੰਘ, ਬਾਵਾ ਸਿੰਘ, ਅਰਸ਼ਦੀਪ ਸਿੰਘ, ਦਿਲਬਾਗ ਸਿੰਘ, ਰਮਨ ਕੁਮਾਰ ਸ਼ਰਮਾ,  ਬਲਰਾਜ ਸਿੰਘ, ਕੁਲਬੀਰ ਸਿੰਘ, ਸੁਰਿੰਦਰਪਾਲ ਸਿੰਘ, ਮਾਲੋਵਾਲ, ਦਲਬੀਰ ਸਿੰਘ ,ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਕਰਨਪ੍ਰੀਤ ਸਿੰਘ, ਦਿਲਬਾਗ ਸਿੰਘ ਜ਼ੀਰਾ, ਹਰਪਿੰਦਰ ਸਿੰਘ ਨੰਗਲ ਗੁਰੂ,ਮੰਗਲ ਸਿੰਘ , ਹਰਪ੍ਰੀਤ ਸਿੰਘ, ਮੰਗਾਂ ਸਿੰਘ,

Post a Comment

0 Comments