ਡੇਰਾ ਸੱਚਾ ਸੌਦਾ {ਸਿਰਸਾ} ਦੇ ਪ੍ਰੇਮੀਆਂ ਨੇ ਗਾਊਂ ਦੀ ਜਾਨ ਬਚਾਈ

 ਡੇਰਾ ਸੱਚਾ ਸੌਦਾ {ਸਿਰਸਾ} ਦੇ ਪ੍ਰੇਮੀਆਂ ਨੇ ਗਾਊਂ ਦੀ ਜਾਨ ਬਚਾਈ 


ਗੁਰਜੰਟ ਸਿੰਘ ਬਾਜੇਵਾਲੀਆ 

ਮਾਨਸਾ 17 ਅਗਸਤ/ਡੇਰਾ ਸੱਚਾ ਸੌਦਾ { ਸਿਰਸਾ} ਦੇ ਬਲਾਕ ਨੰਗਲ ਕਲਾਂ ਦੀ ਸਾਧ ਸੰਗਤ ਵੱਲੋਂ ਸੰਤ ਗੁਰਮੀਤ ਰਾਮ ਰਹੀਮ ਇੰਸਾਂ ਜੀ ਦੀ ਸਿਖਿਆ ਤੇ ਚਲਦੇ ਹੋਏ ਪਿੰਡ ਗੇਹਲੇ ਬਾਲੇ ਸੂਏ ਡਿੱਗੀ ਗਾਂ ਨੂੰ ਗੁਰਦੀਪ ਸਿੰਘ ਇੰਸਾਂ 25 ਮੈਂਬਰ ਲਾਲ ਸਿੰਘ ਇੰਸਾਂ, ਰਾਜੀਵ ਕੁਮਾਰ ਇੰਸਾਂ, ਲਵਲੀ ਸਿੰਘ, ਕਾਲਾ ਸਿੰਘ, ਗੁਰਮੁਖ ਸਿੰਘ ਨੰਗਲ ਖੁਰਦ, ਬਲੋਂ ਸੂਏ ਵਿਚੋਂ ਬਾਹਰ ਕੱਢਕੇ ਸੇਵਾ ਵਿਚ ਯੋਗਦਾਨ ਪਾਇਆ ਗਿਆ

Post a Comment

0 Comments