ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ 23 ਅਗਸਤ ਨੂੰ ਮਾਨਸਾ ਪੁੱਜਣਗੇ :ਮਾਖਾ

 ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ 23 ਅਗਸਤ ਨੂੰ ਮਾਨਸਾ ਪੁੱਜਣਗੇ :ਮਾਖਾ


ਮਾਨਸਾ 14 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ
ਬਹੁਜਨ ਸਮਾਜ ਪਾਰਟੀ ਦੀ ਵਿਧਾਨ ਸਭਾ ਮਾਨਸਾ, ਰਾਮਦਾਸ ਕਾਲੋਨੀ ਵਾਰਡ ਨੰਬਰ 15 ਵਿੱਚ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਸ਼ਹਿਰ ਦੀ ਚੋਣ ਕੀਤੀ ਗਈ ਜਿਸ ਦੇ ਵਿੱਚ ਸ਼ਹਿਰੀ -1 ਅਤੇ ਸ਼ਹਿਰੀ-2 ਦੀ ਚੋਣ ਕੀਤੀ ਗਈ ਜਿਸ ਲੋਕਪ੍ਰੀਤ ਉਰਫ ਸੋਨੂੰ ਜੀ ਨੂੰ ਸ਼ਹਿਰੀ -2 ਦਾ ਪ੍ਰਧਾਨ ਚੁਣਿਆ ਗਿਆ ਅਤੇ ਮੀਤ ਪ੍ਰਧਾਨ ਰਾਜੇਸ ਕੁਮਾਰ, ਭੁਪਿੰਦਰ ਸਿੰਘ, ਜਰਨੈਲ ਸੈਕਟਰੀ, ਓਮ ਪ੍ਰਕਾਸ਼ ਸਕੱਤਰ, ਨਾਜਰ ਸਿੰਘ ਖਜਾਨਚੀ ਲਾਇਆ ਗਿਆ। ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬੇ ਦੇ ਸਕੱਤਰ ਮੰਗਤ ਰਾਏ ਭੀਖੀ, ਪ੍ਰਧਾਨਗੀ ਕੀਤੀ, ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ, ਮਾਖਾ ਜੀ ਉਸ ਦੇ ਵਿੱਚ ਦਰਸ਼ਨ ਸਿੰਘ ਰਾਠੀ, ਭਗਵਾਨ ਸਿੰਘ ਭਾਟੀਆ, ਗੁਰਜੀਤ ਸਿੰਘ, ਲੱਖਾ ਸਿੰਘ, ਲਾਭ ਸਿੰਘ ਜੋਗਾ, ਗੁਰਵਿੰਦਰ ਮੂੰਗੀ ਆਦਿ ਹਾਜ਼ਰ ਸਨ। 


Post a Comment

0 Comments